ਪੜਚੋਲ ਕਰੋ
ਭਾਰਤ ਨੂੰ ਮਿਲੀ 299 ਰਨ ਦੀ ਲੀਡ
1/8

ਮੁਸ਼ਫਿਕੁਰ ਰਹੀਮ ਨੇ 262 ਗੇਂਦਾਂ 'ਤੇ 127 ਰਨ ਦੀ ਪਾਰੀ ਖੇਡੀ। ਮੁਸ਼ਫਿਕੁਰ ਰਹੀਮ ਦੀ ਪਾਰੀ 'ਚ 16 ਚੌਕੇ ਅਤੇ 2 ਛੱਕੇ ਸ਼ਾਮਿਲ ਸਨ।
2/8

ਤੀਜੇ ਦਿਨ ਦਾ ਖੇਡ ਖਤਮ ਹੋਣ ਤਕ ਮੁਸ਼ਫਿਕੁਰ ਰਹੀਮ 81 ਰਨ ਬਣਾ ਕੇ ਨਾਬਾਦ ਸਨ। ਮੈਚ ਦੇ ਚੌਥੇ ਦਿਨ ਮੁਸ਼ਫਿਕੁਰ ਰਹੀਮ ਨੇ ਆਪਣਾ ਸੈਂਕੜਾ ਪੂਰਾ ਕੀਤਾ।
Published at : 12 Feb 2017 12:57 PM (IST)
View More























