ਪੜਚੋਲ ਕਰੋ
Advertisement
#INDvsAus: ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 289 ਦੌੜਾਂ ਦਾ ਟੀਚਾ
ਚੰਡੀਗੜ੍ਹ: ਸਿਡਨੀ ਵਿੱਚ ਖੇਡੇ ਜਾ ਰਹੇ ਪਹਿਲੇ ਇੱਕ ਦਿਨਾ ਮੈਚ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ 289 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਵੱਲੋਂ ਕੁਲਦੀਪ ਯਾਦਵ ਤੇ ਭੁਵਨੇਸ਼ਵਰ ਕੁਮਾਰ ਨੇ ਦੋ-ਦੋ ਵਿਕਟਾਂ ਲਈਆਂ। ਭਾਰਤ ਨੇ ਬੱਲੇਬਾਜ਼ੀ ਸ਼ੁਰੂ ਕਰ ਦਿੱਤੀ ਹੈ ਪਰ ਸ਼ੁਰੂਆਤ ਕੁਝ ਚੰਗੀ ਨਹੀਂ। ਚਾਰ ਓਵਰਾਂ ਵਿੱਚ ਭਾਰਤ ਨੇ ਤਿੰਨ ਵਿਕਟਾਂ ਗਵਾ ਦਿੱਤੀਆਂ ਹਨ। ਹੁਣ ਰੋਹਿਤ ਸ਼ਰਮਾ ਤੇ ਮਹੇਂਦਰ ਸਿੰਘ ਧੋਨੀ ਕਰੀਜ਼ ’ਤੇ ਬਣੇ ਹੋਏ ਹਨ। ਭਾਰਤ ਨੇ ਹੁਣ ਤਕ 100 ਦੌੜਾਂ ਜੋੜ ਲਈਆਂ ਹਨ।
ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉੱਤਰੀ ਆਸਟ੍ਰੇਲੀਆ ਦੀ ਟੀਮ ਦੀ ਸ਼ੁਰੂਆਤ ਕੁਝ ਚੰਗੀ ਨਹੀਂ ਰਹੀ। ਤੀਜੇ ਓਵਰ ਵਿੱਚ ਉਸ ਦੀ ਪਹਿਲੀ ਵਿਕਟ (ਐਰਾਨ ਫਿੰਚ) ਡਿੱਗ ਗਈ ਸੀ। ਇਸ ਪਿੱਛੋਂ ਹੈਂਡਸਕਾਂਬ (73), ਉਸਮਾਨ ਖ਼ਵਾਜਾ (59) ਤੇ ਸ਼ਾਨ ਮਾਰਸ਼ (54) ਨੇ ਅੱਧ ਸੈਂਕੜੇ ਦੀ ਪਾਰੀ ਖੇਡਦਿਆਂ ਟੀਮ ਨੂੰ 50ਵੇਂ ਓਵਰ ਵਿੱਚ 288 ਦੌੜਾਂ ’ਤੇ ਪਹੁੰਚਾਇਆ।DRINKS: Australia lose the openers early as India reduce them to 72/2 after 16 overs.
— ICC (@ICC) January 12, 2019
Aaron Finch became Bhuvneshwar Kumar's 100th ODI wicket. #AUSvIND LIVE ????https://t.co/cJ0yJSoxx5 pic.twitter.com/uQwQLfJHmS
ਉੱਧਰ, 289 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਮੈਦਾਨ ’ਚ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਵੀ ਕੁਝ ਚੰਗੀ ਨਹੀਂ ਰਹੀ। ਟੀਮ ਨੇ ਚਾਰ ਓਵਰਾਂ ਵਿੱਚ ਤਿੰਨ ਵਿਕਟਾਂ ਗਵਾ ਦਿੱਤੀਆਂ ਹਨ। ਸ਼ਿਖਰ ਧਵਨ ਪਹਿਲੇ ਤੇ ਕਪਤਾਨ ਵਿਰਾਟ ਕੋਹਲੀ ਚੌਥੇ ਓਵਰ ਵਿੱਚ ਪੈਵੇਲੀਅਨ ਪਰਤ ਆਏ। ਕੋਹਲੀ ਮਗਰੋਂ ਉਸੇ ਓਵਰ ਵਿੱਚ ਅੰਬਾਤੀ ਰਾਇਡੂ ਵੀ ਆਊਟ ਹੋ ਗਿਆ।A maiden ODI wicket for Jason Behrendorff!
— cricket.com.au (@cricketcomau) January 12, 2019
Stream live via Kayo HERE: https://t.co/rHhkFrd50M #AUSvIND pic.twitter.com/j2GRM53DCU
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਕ੍ਰਿਕਟ
Advertisement