ਪੜਚੋਲ ਕਰੋ
Advertisement
World Cup 2019: ਮੀਂਹ ਨੇ ਧੋਤਾ ਭਾਰਤ ਤੇ ਨਿਊਜ਼ੀਲੈਂਡ ਦਾ ਮੁਕਾਬਲਾ
2019 ਦੇ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਨੇ ਹੁਣ ਤਕ ਤਿੰਨ ਮੈਚ ਖੇਡੇ ਹਨ ਅਤੇ ਭਾਰਤ ਨੇ ਦੋ ਮੈਚਾਂ ਦਾ ਸਾਹਮਣਾ ਕੀਤਾ ਹੈ। ਦੋਵਾਂ ਟੀਮਾਂ ਨੇ ਹਾਲੇ ਤਕ ਕੋਈ ਵੀ ਮੈਚ ਨਹੀਂ ਹਾਰਿਆ ਹੈ, ਇਸ ਲਈ ਨੌਟਿੰਘਮ ਮੈਚ ਦਿਲਚਸਪ ਹੋਣ ਵਾਲਾ ਸੀ।
ਲੰਡਨ: ਵਿਸ਼ਵ ਕੱਪ 2019 ਵਿੱਚ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਹੋਣ ਵਾਲਾ ਨੌਟਿੰਘਮ ਮੈਚ ਅੱਜ ਮੀਂਹ ਕਰਕੇ ਰੱਦ ਕਰ ਦਿੱਤਾ ਗਿਆ। ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਦੇ ਦਿੱਤਾ ਗਿਆ ਹੈ। ਇਸ ਅੰਕ ਨਾਲ ਵਿਸ਼ਵ ਕੱਪ ਵਿੱਚ ਭਾਰਤ ਦੀ ਦਰਜਾਬੰਦੀ ਤੀਜੇ ਸਥਾਨ 'ਤੇ ਪਹੁੰਚ ਗਈ ਹੈ।
2019 ਦੇ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਨੇ ਹੁਣ ਤਕ ਤਿੰਨ ਮੈਚ ਖੇਡੇ ਹਨ ਅਤੇ ਭਾਰਤ ਨੇ ਦੋ ਮੈਚਾਂ ਦਾ ਸਾਹਮਣਾ ਕੀਤਾ ਹੈ। ਦੋਵਾਂ ਟੀਮਾਂ ਨੇ ਹਾਲੇ ਤਕ ਕੋਈ ਵੀ ਮੈਚ ਨਹੀਂ ਹਾਰਿਆ ਹੈ, ਇਸ ਲਈ ਨੌਟਿੰਘਮ ਮੈਚ ਦਿਲਚਸਪ ਹੋਣ ਵਾਲਾ ਸੀ। ਹੁਣ ਭਾਰਤ ਦਾ ਮੁਕਾਬਲਾ 16 ਜੂਨ ਨੂੰ ਪਾਕਿਸਤਾਨ ਨਾਲ ਹੋਵੇਗਾ।The match has been called off. 1 point each for both teams ????️????️
Thank you to all the fans who came out in numbers to support #TeamIndia We wish we had a game but we move on from here to meet Pakistan. See you there folks! #CWC19 pic.twitter.com/qviBewSK7F — BCCI (@BCCI) June 13, 2019
India and New Zealand take home a point apiece. The @BLACKCAPS continue to sit atop the #CWC19 standings table, and #ViratKohli and Co. move up one slot to No.3. pic.twitter.com/iTF4tHPqrQ
— Cricket World Cup (@cricketworldcup) June 13, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਆਈਪੀਐਲ
Advertisement