ਪੜਚੋਲ ਕਰੋ
ਲੀਗ 'ਚ ਹੋਵੇਗਾ ਵਿਦੇਸ਼ੀਆਂ ਦਾ ਚਰਚਾ ?
1/18

ਪ੍ਰੋ ਰੈਸਲਿੰਗ ਲੀਗ ਦਾ ਦੂਜਾ ਸੀਜ਼ਨ ਭਾਰਤੀ ਭਲਵਾਨਾਂ ਤੋਂ ਵਧ ਵਿਦੇਸ਼ੀ ਭਲਵਾਨਾਂ ਕਾਰਨ ਸੁਰਖੀਆਂ 'ਚ ਰਹਿ ਸਕਦਾ ਹੈ। ਇਹ ਲੀਗ 2 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਤੇ ਲੀਗ ਦੇ ਮੁਕਾਬਲੇ 31 ਦਿਨ ਚੱਲਣਗੇ।
2/18

ਓਲੰਪਿਕ ਸੋਨ ਤਗਮਾ ਜੇਤੂ ਐਰਿਕਾ ਵੀਬ ਨੇ 15 ਦਿਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਪ੍ਰੋ ਰੈਸਲਿੰਗ ਲੀਗ (PWL) ਦੇ ਦੂਜੇ ਸੀਜ਼ਨ 'ਚ ਹਿੱਸਾ ਲੈਣ ਦੀ ਪੁਸ਼ਟੀ ਕਰ ਦਿੱਤੀ ਹੈ। ਐਰਿਕਾ ਵੀਬ 75kg ਭਾਰਵਰਗ 'ਚ ਖੇਡਦੀ ਨਜਰ ਆਵੇਗੀ। ਵੀਬ ਨੇ ਰਿਓ ਓਲੰਪਿਕਸ 'ਚ ਗੋਲਡ ਮੈਡਲ ਆਪਣੇ ਨਾਮ ਕੀਤਾ ਸੀ। ਖਿਤਾਬੀ ਮੈਚ 'ਚ ਵੀਬ ਨੇ ਕਜਾਖਸਤਾਨ ਦੀ ਗੁਜੇਲ ਮਾਨਿਊਰੇਵਾ ਨੂੰ ਮਾਤ ਦਿੱਤੀ ਸੀ। ਇਸ ਜਿੱਤ ਤੋਂ ਬਾਅਦ ਵੀਬ ਕੈਨੇਡਾ ਦੀ ਸਿਰਫ ਤੀਜੀ ਓਲੰਪਿਕ ਸੋਨ ਤਗਮਾ ਜੇਤੂ ਭਲਵਾਨ ਬਣੀ ਸੀ।
Published at : 22 Dec 2016 12:05 PM (IST)
View More























