IPL 2020 RR Schedule: ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦੀ ਸ਼ੁਰੂਆਤ 19 ਸਤੰਬਰ ਤੋਂ ਹੋਣ ਜਾ ਰਹੀ ਹੈ। ਰਾਜਸਥਾਨ ਰੌਇਲਸ ਨੇ 2008 'ਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ ਦਾ ਪਹਿਲਾ ਸੀਜ਼ਨ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ। ਇਸ ਤੋਂ ਬਾਅਦ ਟੀਮ ਕਦੇ ਵੀ ਖਿਤਾਬ ਜਿੱਤਣ 'ਚ ਕਾਮਯਾਬ ਨਹੀਂ ਹੋ ਸਕੀ।


ਹੁਣ 13ਵੇਂ ਸੀਜ਼ਨ 'ਚ ਰਾਜਸਥਾਨ ਰੌਇਲਸ ਦੀਆਂ ਨਜ਼ਰਾਂ ਇੱਕ ਵਾਰ ਫਿਰ ਤੋਂ ਪਹਿਲਾਂ ਸੀਜ਼ਨ ਦਾ ਇਤਿਹਾਸ ਦੁਹਰਾਉਣ 'ਤੇ ਹਨ। ਰਾਜਸਥਾਨ ਰੌਇਲਸ ਨੇ ਇਨ੍ਹਾਂ ਯਤਨਾਂ 'ਚ ਟੀਮ ਦੀ ਕਮਾਨ ਆਸਟਰੇਲੀਆ ਦੇ ਨੰਬਰ ਇੱਕ ਖਿਡਾਰੀ ਸਟੀਵ ਸਮਿੱਥ ਦੇ ਹੱਥਾਂ 'ਚ ਸੌਂਪੀ ਹੈ।


ਰਾਜਸਥਾਨ ਰੌਇਲਸ ਦੇ ਆਈਪੀਐਲ 13 'ਚ ਸਫਰ ਦਾ ਆਗਾਜ਼ 22 ਸਤੰਬਰ ਨੂੰ ਸ਼ਾਰਜਾਹ ਦੇ ਮੈਦਾਨ 'ਤੇ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਮੁਕਾਬਲੇ ਨਾਲ ਹੋਵੇਗਾ। ਲੀਗ ਸਟੇਜ 'ਚ ਰਾਜਸਥਾਨ ਰਾਇਲਸ ਆਪਣਾ ਆਖਰੀ ਮੁਕਾਬਲਾ ਪਹਿਲੀ ਨਵੰਬਰ ਨੂੰ ਕੋਲਕਾਤਾ ਨਾਈਟ ਰਾਈਜਰਸ ਦੇ ਖਿਲਾਫ ਖੇਡੇਗੀ।


ਜਾਣੋ ਪੂਰਾ ਸ਼ੈਡਿਊਲ:




ਕੋਰੋਨਾ ਵੈਕਸੀਨ ਬਾਰੇ ਟਰੰਪ ਦਾ ਵੱਡਾ ਦਾਅਵਾ, ਇੱਕ ਮਹੀਨੇ 'ਚ ਤਿਆਰ ਕਰ ਲੈਣਗੇ ਟੀਕਾ


Apple Watch Series 6 Photos: Apple ਵਾਚ ਸੀਰੀਜ਼ 6 ਲੌਂਚ, ਜਾਣੋ ਕੀ ਨੇ ਖ਼ਾਸ ਫੀਚਰਸ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ