Virat- Gautam Fight: ਵਿਰਾਟ-ਗੌਤਮ ਦੀ ਲੜਾਈ ਤੇ ਬਣੇ Memes, ਅਲੀ ਗੌਨੀ ਬੋਲੇ- LSG ਦੇ ਹੋਟਲ 'ਚ ਹੋਈ ਕੰਬਲ ਕੁਟਾਈ, ਕੌਣ ਫੈਲਾ ਰਿਹਾ ਅਫਵਾਹ ?
Virat- Gautam Fight Memes: IPL ਦੇ 16ਵੇਂ ਸੀਜ਼ਨ 'ਚ ਲਖਨਊ ਸੁਪਰ ਜਾਇੰਟਸ (ਐੱਲ. ਐੱਸ. ਜੀ.) ਦੇ ਖਿਲਾਫ ਮੈਚ 'ਚ ਵਿਰਾਟ ਕੋਹਲੀ ਦਾ ਮੈਦਾਨ 'ਤੇ ਪ੍ਰਸ਼ੰਸਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ
Virat- Gautam Fight Memes: IPL ਦੇ 16ਵੇਂ ਸੀਜ਼ਨ 'ਚ ਲਖਨਊ ਸੁਪਰ ਜਾਇੰਟਸ (ਐੱਲ. ਐੱਸ. ਜੀ.) ਦੇ ਖਿਲਾਫ ਮੈਚ 'ਚ ਵਿਰਾਟ ਕੋਹਲੀ ਦਾ ਮੈਦਾਨ 'ਤੇ ਪ੍ਰਸ਼ੰਸਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੀ ਜਿੱਤ ਤੋਂ ਬਾਅਦ ਵਿਰਾਟ ਕੋਹਲੀ ਅਤੇ ਲਖਨਊ ਟੀਮ ਦੇ ਮੈਂਟਰ ਗੌਤਮ ਗੰਭੀਰ ਵਿਚਾਲੇ ਗਰਮਾ-ਗਰਮ ਬਹਿਸ ਹੋਈ। ਇਸ ਬਹਿਸ ਦੀ ਸੋਸ਼ਲ ਮੀਡੀਆ ਉੱਪਰ ਚਰਚਾ ਲਗਾਤਾਰ ਜਾਰੀ ਹੈ। ਟਵਿੱਟਰ ਹੈਂਡਲ ਉੱਪਰ ਇੱਕ ਤੋਂ ਵੱਧ ਇੱਕ ਮੀਮਜ਼ ਵਾਇਰਲ ਹੋ ਰਹੇ ਹਨ। ਆਮ ਜਨਤਾ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਮਜ਼ਾਕੀਆ ਕਮੈਂਟ ਕਰ ਰਹੇ ਹਨ। ਟੈਲੀਵਿਜ਼ਨ ਸਟਾਰ ਅਲੀ ਗੋਨੀ ਨੇ ਦੋਵਾਂ ਕ੍ਰਿਕਟਰ ਦੀ ਲੜਾਈ ਤੇ ਮਜ਼ਾਕੀਆ ਕਮੈਂਟ ਕੀਤਾ ਹੈ। ਤੁਸੀ ਵੀ ਵੇਖੋ ਅਲੀ ਗੋਨੀ ਦਾ ਕਮੈਂਟ...
ਦੱਸ ਦੇਈਏ ਕਿ ਅਲੀ ਗੌਨੀ ਵੀ ਆਮ ਜਨਤਾ ਦੇ ਨਾਲ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਵਿਚਕਾਰ ਹੋਈ ਲੜਾਈ ਦਾ ਮਜ਼ਾਕ ਉਡਾਉਂਦੇ ਹੋਏ ਦਿਖਾਈ ਦਿੱਤੇ। ਉਨ੍ਹਾਂ ਕਮੈਂਟ ਕਰ ਲਿਖਿਆ, ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕਿ ਕੱਲ੍ਹ LSG ਦੇ ਹੋਟਲ ਵਿੱਚ ਕੰਬਲ ਕੁਟਾਈ ਹੋਈ... ਇਸ ਤੋਂ ਇਲਾਵਾ ਕਈ ਪ੍ਰਸ਼ੰਸ਼ਕ ਵਿਰਾਟ ਕੋਹਲੀ ਦੇ ਸਮਰਥਨ ਵਿੱਚ ਗੱਲ ਕਰ ਰਹੇ ਹਨ। ਫਿਲਹਾਲ ਤੁਸੀ ਵੇਖੋ ਇਸ ਉੱਪਰ ਬਣੇ ਹੋਰ ਵੀ ਮੀਮਜ਼। ਜਿਨ੍ਹਾਂ ਨੂੰ ਪੜ੍ਹ ਤੁਸੀ ਵੀ ਹੱਸ ਹੱਸ ਹੋ ਜਾਵੋਗੇ ਲੋਟ ਪੋਟ...
Relax guys Gautam Gambhir has finally apologized to #Virat Kohli 🥹✨
— Atom (@one8_07) May 2, 2023
Now vadapav fans have slightly shifted to Qabili Palau cuz they are licking Afgani Naveen-ul-Haq 🤣😂#RCBVSLSG #viratkholi #ViratKohli𓃵 #KLRahul #gautamgambhir pic.twitter.com/4y6yJJUf9l
ਕੁਝ ਲੋਕਾਂ ਨੇ ਵਿਰਾਟ ਕੋਹਲੀ ਦਾ ਪੱਖ ਲਿਆ ਅਤੇ ਕੁਝ ਨੇ ਗੰਭੀਰ ਦਾ ਪੱਖ ਲਿਆ। ਇਸ ਦੇ ਨਾਲ ਹੀ ਕੁਝ ਲੋਕ ਇਸ ਪੂਰੇ ਮਾਮਲੇ 'ਤੇ ਮਜ਼ਾਕ ਕਰਨ ਲੱਗੇ।
Script writer seeing Virat Kohli vs Gautam Gambhir fight after the match#LSGvRCB pic.twitter.com/3k09X5EYzO
— djay (@djaywalebabu) May 1, 2023
No of wickets taken by Naveen ul haq across all formats- 54
— BALA (@erbmjha) May 1, 2023
No of centuries Virat Kohli has across all format- 80@imnaveenulhaq tujhe kis baat ka ghamand hai bhai? 🤣 pic.twitter.com/RTnxl5F9ui
विराट कोहली साहब कल मैच में 😹😹 pic.twitter.com/LQYdZ3WhDq
— Byomkesh (@byomkesbakshy) May 2, 2023
Read More:- Virat-
Gautam Fight Video: ਵਿਰਾਟ ਤੇ ਗੌਤਮ ਗੰਭੀਰ ਵਿਚਾਲੇ ਹਿੰਸਕ ਬਹਿਸ, ਮੈਚ ਤੋਂ ਬਾਅਦ ਇੱਕ-ਦੂਜੇ ਨੂੰ ਮਾਰਨ ਲਈ ਹੋਏ ਤਿਆਰ
Read More:- Watch: ਵਿਰਾਟ ਕੋਹਲੀ- ਗੌਤਮ ਗੰਭੀਰ ਦੀ ਲੜਾਈ ਦਾ ਵੀਡੀਓ ਵਾਇਰਲ, ਦੇਖੋ ਕਿਵੇਂ IPL ਵਿਚਾਲੇ ਪੁਰਾਣੇ ਜਖ਼ਮ ਹੋਏ ਤਾਜ਼ਾ