ਪੜਚੋਲ ਕਰੋ
ਵਿਸ਼ਵ ਚੈਂਪੀਅਨਸ ਦਾ ਐਵਾਰਡ ਮਰੇ ਤੇ ਕਰਬਰ ਦੇ ਨਾਮ
1/12

ਵਿਸ਼ਵ ਦੇ ਨੰਬਰ 1 ਰੈਂਕਿੰਗ ਦੇ ਖਿਡਾਰੀ ਐਂਡੀ ਮਰੇ ਅਤੇ ਜਰਮਨੀ ਦੀ ਸਟਾਰ ਖਿਡਾਰਨ ਐਂਜਲਿਕ ਕਰਬਰ ਨੇ 2016 ਵਿਸ਼ਵ ਚੈਂਪੀਅਨਸ ਦਾ ਪੁਰਸਕਾਰ ਜਿੱਤਿਆ ਹੈ।
2/12

ਕਰਬਰ ਨੇ ਇਸੇ ਸਾਲ ਆਸਟ੍ਰੇਲੀਅਨ ਓਪਨ ਅਤੇ ਯੂ.ਐਸ. ਓਪਨ ਦਾ ਖਿਤਾਬ ਆਪਣੇ ਨਾਮ ਕੀਤਾ ਸੀ।
Published at : 15 Dec 2016 12:05 PM (IST)
View More























