ਪੜਚੋਲ ਕਰੋ

Jannik Sinner: ਜੈਨਿਕ ਸਿਨਰ ਨੇ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ, ਆਸਟ੍ਰੇਲੀਅਨ ਓਪਨ 2024 ਦੇ ਫਾਈਨਲ ਵਿੱਚ ਡੈਨੀਲ ਮੇਦਵੇਦੇਵ ਨੂੰ ਹਰਾਇਆ

Jannik Sinner: 22 ਸਾਲਾ ਜੈਨਿਕ ਸਿਨਰ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਡੇਨੀਲ ਮੇਦਵੇਦੇਵ ਨੂੰ 3-6, 3-6, 6-4, 6-4, 6-3 ਨਾਲ ਹਰਾ ਕੇ ਆਸਟਰੇਲੀਅਨ ਓਪਨ ਜਿੱਤਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ।

Jannik Sinner: ਜੈਨਿਕ ਸਿਨਰ ਨੇ ਡੈਨੀਲ ਮੇਦਵੇਦੇਵ ਦੇ ਖਿਲਾਫ ਦੋ ਸੈੱਟਾਂ ਤੋਂ ਪਿੱਛੇ ਰਹਿ ਕੇ ਸ਼ਾਨਦਾਰ ਵਾਪਸੀ ਕੀਤੀ ਅਤੇ ਆਸਟ੍ਰੇਲੀਅਨ ਓਪਨ 2024 ਦਾ ਫਾਈਨਲ ਜਿੱਤਿਆ। ਸਿਨਰ ਨੇ ਆਸਟਰੇਲੀਅਨ ਓਪਨ ਦੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਮੇਦਵੇਦੇਵ ਨੂੰ 3-6, 3-6, 6-4, 6-4, 6-3 ਨਾਲ ਹਰਾ ਕੇ ਆਪਣਾ ਪਹਿਲਾ ਗਰੈਂਡ ਸਲੈਮ ਖ਼ਿਤਾਬ ਜਿੱਤਿਆ। 22 ਸਾਲਾ ਸਿਨਰ ਆਸਟ੍ਰੇਲੀਅਨ ਓਪਨ ਜਿੱਤਣ ਵਾਲਾ ਸਭ ਤੋਂ ਘੱਟ ਉਮਰ ਦਾ ਪੁਰਸ਼ ਖਿਡਾਰੀ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਸਰਬੀਆ ਦੇ ਮਹਾਨ ਖਿਡਾਰੀ ਨੋਵਾਕ ਜੋਕੋਵਿਚ ਦੇ ਨਾਂ ਸੀ।

ਸਿਨਰ 48 ਸਾਲਾਂ ਬਾਅਦ ਗ੍ਰੈਂਡ ਸਲੈਮ ਜਿੱਤਣ ਵਾਲਾ ਪਹਿਲਾ ਇਤਾਲਵੀ ਖਿਡਾਰੀ ਹੈ। ਇਸ ਤੋਂ ਇਲਾਵਾ, ਉਹ 2014 ਵਿੱਚ ਸਟੈਨ ਵਾਵਰਿੰਕਾ ਦੇ ਖਿਤਾਬ ਜਿੱਤਣ ਤੋਂ ਬਾਅਦ ਆਸਟਰੇਲੀਅਨ ਓਪਨ ਜਿੱਤਣ ਵਾਲੇ ਵੱਡੇ 3 - ਰੋਜਰ ਫੈਡਰਰ, ਨਡਾਲ ਅਤੇ ਜੋਕੋਵਿਚ ਤੋਂ ਇਲਾਵਾ ਪਹਿਲਾ ਖਿਡਾਰੀ ਹੈ।

https://twitter.com/i/status/1751584205358715165

ਮੇਦਵੇਦੇਵ ਦੀ ਮੈਲਬੋਰਨ ਫਾਈਨਲ ਵਿੱਚ ਇਹ ਤੀਜੀ ਹਾਰ ਸੀ, ਇਸ ਤੋਂ ਪਹਿਲਾਂ ਉਹ 2021 ਅਤੇ 2022 ਵਿੱਚ ਵੀ ਹਾਰ ਗਿਆ ਸੀ। 2022 ਦੇ ਫਾਈਨਲ ਵਿੱਚ, ਸਪੇਨ ਦੇ ਮਹਾਨ ਖਿਡਾਰੀ ਰਾਫੇਲ ਨਡਾਲ ਨੇ ਵੀ ਮੇਦਵੇਦੇਵ ਨੂੰ ਦੋ ਸੈੱਟਾਂ ਨਾਲ ਪਿੱਛੇ ਰਹਿ ਕੇ ਹਰਾਇਆ।

ਮੇਦਵੇਦੇਵ ਨੇ ਪਹਿਲੇ ਸੈੱਟ ਦੀ ਸ਼ੁਰੂਆਤ 'ਚ ਸਿਨਰ ਦੀ ਸਰਵਿਸ ਤੋੜੀ ਅਤੇ ਸ਼ੁਰੂਆਤੀ ਸੈੱਟ ਜਿੱਤ ਲਿਆ। ਉਸ ਨੇ ਦੂਜੇ ਸੈੱਟ ਵਿੱਚ 5-1 ਦੀ ਬੜ੍ਹਤ ਹਾਸਲ ਕੀਤੀ ਅਤੇ ਹਾਲਾਂਕਿ ਸਿਨਰ ਨੇ ਮੇਦਵੇਦੇਵ ਦੀ ਸਰਵਿਸ ਤੋੜ ਦਿੱਤੀ, ਪਰ ਰੂਸੀ ਖਿਡਾਰੀ ਨੇ ਦੂਜਾ ਸੈੱਟ 6-3 ਨਾਲ ਖ਼ਤਮ ਕੀਤਾ।

ਇਹ ਵੀ ਪੜ੍ਹੋ: Viral Video: ਸਟਾਈਲਿਸ਼ ਲਾਈਟਾਂ ਤੇ ਹਾਰਨ ਲਗਾ ਕੇ ਸਾਈਕਲ ਨੂੰ ਬਣਾ ਦਿੱਤਾ ਇਲੈਕਟ੍ਰਿਕ ਸਾਈਕਲ

ਤੀਜਾ ਸੈੱਟ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਸਿਨਰ ਨੇ ਆਖਰੀ ਵਿੱਚ ਬ੍ਰੇਕ ਨਹੀਂ ਲਿਆ ਅਤੇ ਇਸਨੂੰ 6-4 ਨਾਲ ਜਿੱਤ ਲਿਆ। ਇਸ ਦੌਰਾਨ ਮੇਦਵੇਦੇਵ ਦੀ ਥਕਾਵਟ ਉਸ 'ਤੇ ਹਾਵੀ ਹੁੰਦੀ ਜਾਪਦੀ ਸੀ ਅਤੇ ਜਦੋਂ ਉਸ ਦੀ ਊਰਜਾ ਘੱਟ ਸੀ ਤਾਂ ਸਿਨਰ ਨੇ ਚੌਥਾ ਸੈੱਟ 6-4 ਨਾਲ ਜਿੱਤ ਕੇ ਮੈਚ ਨੂੰ ਰੋਮਾਂਚਕ ਫੈਸਲਾਕੁੰਨ ਸੈੱਟ 'ਚ ਲੈ ਲਿਆ। ਮੈਚ ਦੇ ਪੰਜਵੇਂ ਸੈੱਟ 'ਚ ਸਿਨਰ ਨੇ ਮੇਦਵੇਦੇਵ 'ਤੇ ਪੂਰੀ ਤਰ੍ਹਾਂ ਹਾਵੀ ਹੋ ਕੇ 6-3 ਨਾਲ ਜਿੱਤ ਦਰਜ ਕੀਤੀ ਅਤੇ ਆਪਣਾ ਪਹਿਲਾ ਗ੍ਰੈਂਡ ਸਲੈਮ ਜਿੱਤ ਲਿਆ।

ਇਹ ਵੀ ਪੜ੍ਹੋ: Viral Video: ਬੱਚੇ ਨੇ ਗੱਤੇ ਤੋਂ ਬਣਾਈ ਕੰਪਿਊਟਰ ਗੇਮ, ਟੈਲੇਂਟ ਦੇਖ ਕੇ ਹੋ ਜਾਵੇਗਾ ਹੈਰਾਨ, ਦੇਖੋ ਕਮਾਲ ਦੀ ਵੀਡੀਓ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਅੰਮ੍ਰਿਤਪਾਲ ਸਿੰਘ ਦੇ NSA ਕੇਸ 'ਚ ਸੁਣਵਾਈ ਟਲੀ, ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ
ਅੰਮ੍ਰਿਤਪਾਲ ਸਿੰਘ ਦੇ NSA ਕੇਸ 'ਚ ਸੁਣਵਾਈ ਟਲੀ, ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ
ਬੁੱਧ-ਸ਼ੁਕਰ ਦੇ ਟਕਰਾਅ ਨਾਲ 4 ਰਾਸ਼ੀਆਂ 'ਤੇ ਹੋ ਸਕਦਾ ਖਤਰਾ! ਜਾਣੋ ਇਸ ਦੇ ਅਸਰ ਅਤੇ ਉਪਾਅ
ਬੁੱਧ-ਸ਼ੁਕਰ ਦੇ ਟਕਰਾਅ ਨਾਲ 4 ਰਾਸ਼ੀਆਂ 'ਤੇ ਹੋ ਸਕਦਾ ਖਤਰਾ! ਜਾਣੋ ਇਸ ਦੇ ਅਸਰ ਅਤੇ ਉਪਾਅ
India EU FTA ਤੋਂ ਬਾਅਦ ਦਵਾਈਆਂ ਤੋਂ ਲੈਕੇ ਸ਼ਰਾਬ ਤੱਕ...ਜਾਣੋ ਭਾਰਤ 'ਚ ਕੀ-ਕੀ ਹੋਵੇਗਾ ਸਸਤਾ? ਦੇਖੋ ਪੂਰੀ ਲਿਸਟ
India EU FTA ਤੋਂ ਬਾਅਦ ਦਵਾਈਆਂ ਤੋਂ ਲੈਕੇ ਸ਼ਰਾਬ ਤੱਕ...ਜਾਣੋ ਭਾਰਤ 'ਚ ਕੀ-ਕੀ ਹੋਵੇਗਾ ਸਸਤਾ? ਦੇਖੋ ਪੂਰੀ ਲਿਸਟ
328 ਪਾਵਨ ਸਰੂਪਾਂ ਮਾਮਲੇ 'ਚ ਵੱਡਾ ਮੋੜ! SGPC ਦਾ ਡਾਟਾ ਅਧੂਰਾ, ਇੰਨੀ ਤਰੀਕ ਨੂੰ ਹੋਵੇਗੀ ਅਗਲੀ ਸੁਣਵਾਈ
328 ਪਾਵਨ ਸਰੂਪਾਂ ਮਾਮਲੇ 'ਚ ਵੱਡਾ ਮੋੜ! SGPC ਦਾ ਡਾਟਾ ਅਧੂਰਾ, ਇੰਨੀ ਤਰੀਕ ਨੂੰ ਹੋਵੇਗੀ ਅਗਲੀ ਸੁਣਵਾਈ

ਵੀਡੀਓਜ਼

ਚੰਡੀਗੜ੍ਹ ਪੰਜਾਬ ਦਾ ਬਣਾਕੇ ਰਹਾਂਗੇ! CM ਮਾਨ ਦਾ ਐਲਾਨ
ਨੌਕਰੀ, ਬਿਜਲੀ, ਪਾਣੀ ਸਭ ‘ਚ ਵੱਡੇ ਫੈਸਲੇ , CM ਮਾਨ ਦਾ ਪਾਵਰ ਪੈਕ ਬਿਆਨ
ਪੰਜਾਬ ਦੇ ਨੌਜਵਾਨਾਂ ਲਈ ਵੱਡਾ ਤੋਹਫ਼ਾ! CM ਮਾਨ ਨੇ ਕੀਤਾ ਵੱਡਾ ਐਲਾਨ
ਪੰਜਾਬ ਦੀ ਸਾਂਝ ਨਹੀਂ ਤੋੜ ਸਕਦੇ , CM ਮਾਨ ਦਾ ਵਿਰੋਧੀਆਂ ਨੂੰ ਠੋਕਵਾਂ ਜਵਾਬ
ਪੰਜਾਬ ਨਾਲ ਹਮੇਸ਼ਾ ਹੁੰਦੀ ਧੱਕੇਸ਼ਾਹੀ! CM ਮਾਨ ਦਾ ਕੇਂਦਰ ‘ਤੇ ਵੱਡਾ ਹਮਲਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੰਮ੍ਰਿਤਪਾਲ ਸਿੰਘ ਦੇ NSA ਕੇਸ 'ਚ ਸੁਣਵਾਈ ਟਲੀ, ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ
ਅੰਮ੍ਰਿਤਪਾਲ ਸਿੰਘ ਦੇ NSA ਕੇਸ 'ਚ ਸੁਣਵਾਈ ਟਲੀ, ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ
ਬੁੱਧ-ਸ਼ੁਕਰ ਦੇ ਟਕਰਾਅ ਨਾਲ 4 ਰਾਸ਼ੀਆਂ 'ਤੇ ਹੋ ਸਕਦਾ ਖਤਰਾ! ਜਾਣੋ ਇਸ ਦੇ ਅਸਰ ਅਤੇ ਉਪਾਅ
ਬੁੱਧ-ਸ਼ੁਕਰ ਦੇ ਟਕਰਾਅ ਨਾਲ 4 ਰਾਸ਼ੀਆਂ 'ਤੇ ਹੋ ਸਕਦਾ ਖਤਰਾ! ਜਾਣੋ ਇਸ ਦੇ ਅਸਰ ਅਤੇ ਉਪਾਅ
India EU FTA ਤੋਂ ਬਾਅਦ ਦਵਾਈਆਂ ਤੋਂ ਲੈਕੇ ਸ਼ਰਾਬ ਤੱਕ...ਜਾਣੋ ਭਾਰਤ 'ਚ ਕੀ-ਕੀ ਹੋਵੇਗਾ ਸਸਤਾ? ਦੇਖੋ ਪੂਰੀ ਲਿਸਟ
India EU FTA ਤੋਂ ਬਾਅਦ ਦਵਾਈਆਂ ਤੋਂ ਲੈਕੇ ਸ਼ਰਾਬ ਤੱਕ...ਜਾਣੋ ਭਾਰਤ 'ਚ ਕੀ-ਕੀ ਹੋਵੇਗਾ ਸਸਤਾ? ਦੇਖੋ ਪੂਰੀ ਲਿਸਟ
328 ਪਾਵਨ ਸਰੂਪਾਂ ਮਾਮਲੇ 'ਚ ਵੱਡਾ ਮੋੜ! SGPC ਦਾ ਡਾਟਾ ਅਧੂਰਾ, ਇੰਨੀ ਤਰੀਕ ਨੂੰ ਹੋਵੇਗੀ ਅਗਲੀ ਸੁਣਵਾਈ
328 ਪਾਵਨ ਸਰੂਪਾਂ ਮਾਮਲੇ 'ਚ ਵੱਡਾ ਮੋੜ! SGPC ਦਾ ਡਾਟਾ ਅਧੂਰਾ, ਇੰਨੀ ਤਰੀਕ ਨੂੰ ਹੋਵੇਗੀ ਅਗਲੀ ਸੁਣਵਾਈ
ਪਠਾਨਕੋਟ 'ਚ ਤੇਲ ਦੇ ਡਿਪੂ 'ਚ ਲੱਗੀ ਅੱਗ, ਮੱਚੇ ਅੱਗ ਦੇ ਭਾਂਬੜ, ਦੁਕਾਨਾਂ ਸੜ ਕੇ ਹੋਈਆਂ ਸੁਆਹ
ਪਠਾਨਕੋਟ 'ਚ ਤੇਲ ਦੇ ਡਿਪੂ 'ਚ ਲੱਗੀ ਅੱਗ, ਮੱਚੇ ਅੱਗ ਦੇ ਭਾਂਬੜ, ਦੁਕਾਨਾਂ ਸੜ ਕੇ ਹੋਈਆਂ ਸੁਆਹ
PM ਮੋਦੀ ਆਉਣਗੇ ਪੰਜਾਬ, ਜਾਣੋ ਕਿੰਨੇ ਦਿਨ ਦਾ ਹੋਵੇਗਾ ਦੂਰਾ, ਦੇਖੋ ਪੂਰਾ ਸ਼ਡਿਊਲ
PM ਮੋਦੀ ਆਉਣਗੇ ਪੰਜਾਬ, ਜਾਣੋ ਕਿੰਨੇ ਦਿਨ ਦਾ ਹੋਵੇਗਾ ਦੂਰਾ, ਦੇਖੋ ਪੂਰਾ ਸ਼ਡਿਊਲ
ਸਰਹੱਦ ਪਾਰੋਂ ਤਸਕਰੀ ਦਾ ਪਰਦਾਫਾਸ਼, ਅੰਮ੍ਰਿਤਸਰ ਪੁਲਿਸ ਦਾ ਵੱਡਾ ਖੁਲਾਸਾ! ਹੈਰੋਇਨ, ਹਥਿਆਰਾਂ ਸਮੇਤ 4 ਗ੍ਰਿਫ਼ਤਾਰ
ਸਰਹੱਦ ਪਾਰੋਂ ਤਸਕਰੀ ਦਾ ਪਰਦਾਫਾਸ਼, ਅੰਮ੍ਰਿਤਸਰ ਪੁਲਿਸ ਦਾ ਵੱਡਾ ਖੁਲਾਸਾ! ਹੈਰੋਇਨ, ਹਥਿਆਰਾਂ ਸਮੇਤ 4 ਗ੍ਰਿਫ਼ਤਾਰ
Zirakpur 'ਚ Security Guard 'ਤੇ ਹਮਲਾ, ਬੰਦੂਕ ਖੋਹ ਕੇ ਫਰਾਰ! CCTV ਫੁਟੇਜ ਦੀ ਜਾਂਚ
Zirakpur 'ਚ Security Guard 'ਤੇ ਹਮਲਾ, ਬੰਦੂਕ ਖੋਹ ਕੇ ਫਰਾਰ! CCTV ਫੁਟੇਜ ਦੀ ਜਾਂਚ
Embed widget