ਪੜਚੋਲ ਕਰੋ
ਅਸ਼ਵਿਨ ਆਸਰੇ ਟੀਮ ਇੰਡੀਆ ਦੀ ਵਾਪਸੀ
1/12

ਇੰਗਲੈਂਡ ਨੇ ਮੁੰਬਈ ਟੈਸਟ ਦੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ 5 ਵਿਕਟ ਗਵਾ ਕੇ 288 ਰਨ ਬਣਾਏ।
2/12

ਇੱਕ ਸਮੇਂ ਇੰਗਲੈਂਡ ਦੀ ਟੀਮ 2 ਵਿਕਟਾਂ ਗਵਾ ਕੇ 230 ਰਨ ਬਣਾ ਚੁੱਕੀ ਸੀ ਅਤੇ ਟੀਮ ਇੰਡੀਆ ਦੀ ਸਥਿਤੀ ਕਮਜ਼ੋਰ ਨਜਰ ਆ ਰਹੀ ਸੀ। ਪਰ ਫਿਰ ਇੱਕੋ ਓਵਰ 'ਚ ਜੈਨਿੰਗਸ ਅਤੇ ਅਲੀ ਨੂੰ ਆਊਟ ਕਰ ਅਸ਼ਵਿਨ ਨੇ ਕਮਾਲ ਕਰ ਵਿਖਾਇਆ ਅਤੇ ਮੈਚ 'ਚ ਭਾਰਤ ਦੀ ਵਾਪਸੀ ਕਰਵਾਈ।
Published at : 08 Dec 2016 05:12 PM (IST)
View More























