ਪੜਚੋਲ ਕਰੋ

IND Vs ENG: ਜੋ ਰੂਟ ਨੇ ਲਾਈ ਰਿਕਾਰਡਾਂ ਦੀ ਝੜੀ, ਇਹ ਵੱਡਾ ਮੁਕਾਮ ਵੀ ਦੂਰ ਨਹੀਂ

ਰੂਟ ਨੇ 165 ਗੇਂਦਾਂ ਵਿੱਚ 73.33 ਦੇ ਸਟ੍ਰਾਈਕ ਰੇਟ ਨਾਲ 121 ਦੌੜਾਂ ਦੀ ਪਾਰੀ ਖੇਡੀ। ਰੂਟ ਦੀ ਪਾਰੀ ਵਿੱਚ 14 ਚੌਕੇ ਵੀ ਸ਼ਾਮਲ ਸਨ। ਇਸ ਸਾਲ ਰੂਟ ਦਾ ਇਹ 6ਵਾਂ ਸੈਂਕੜਾ ਹੈ। ਰੂਟ ਨੇ ਮਾਈਕਲ ਵੌਹਨ ਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ।

India Vs. England: ਲੀਡਜ਼ ਦੇ ਹੈਡਿੰਗਲੇ ਮੈਦਾਨ ਵਿੱਚ ਖੇਡੇ ਜਾ ਰਹੇ ਤੀਜੇ ਟੈਸਟ ਵਿੱਚ ਜੋ ਰੂਟ ਦੀ ਸ਼ਾਨਦਾਰ ਫਾਰਮ ਜਾਰੀ ਹੈ। ਜੋ ਰੂਟ ਨੇ ਭਾਰਤ ਦੇ ਖਿਲਾਫ ਲਗਾਤਾਰ ਤੀਜੇ ਟੈਸਟ ਵਿੱਚ ਸੈਂਕੜਾ ਲਗਾਇਆ ਹੈ। 121 ਦੌੜਾਂ ਦੀ ਪਾਰੀ ਨਾਲ ਜੋਅ ਰੂਟ ਨੇ ਨਾ ਸਿਰਫ ਆਪਣੀ ਟੀਮ ਨੂੰ ਜਿੱਤ ਤੱਕ ਪਹੁੰਚਾਇਆ, ਸਗੋਂ ਕਈ ਵੱਡੇ ਰਿਕਾਰਡ ਵੀ ਆਪਣੇ ਨਾਂ ਕੀਤੇ। ਇੰਨਾ ਹੀ ਨਹੀਂ, ਜੇ ਰੂਟ ਦੀ ਸ਼ਾਨਦਾਰ ਫਾਰਮ ਅੱਗੇ ਵੀ ਜਾਰੀ ਰਹੀ ਤਾਂ ਉਹ ਟੈਸਟ ਕ੍ਰਿਕਟ ਵਿੱਚ ਇੱਕ ਸਾਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ ਬਣਾ ਸਕਦਾ ਹੈ।

ਜੋਅ ਰੂਟ ਨੇ ਹੈਡਿੰਗਲੇ ਵਿਖੇ ਇੱਕ ਵੱਖਰੇ ਰਵੱਈਏ ਨਾਲ ਮੈਦਾਨ ਵਿੱਚ ਪ੍ਰਵੇਸ਼ ਕੀਤਾ ਸੀ। ਰੂਟ ਨੇ 165 ਗੇਂਦਾਂ ਵਿੱਚ 73.33 ਦੇ ਸਟ੍ਰਾਈਕ ਰੇਟ ਨਾਲ 121 ਦੌੜਾਂ ਦੀ ਪਾਰੀ ਖੇਡੀ। ਰੂਟ ਦੀ ਪਾਰੀ ਵਿੱਚ 14 ਚੌਕੇ ਵੀ ਸ਼ਾਮਲ ਸਨ। ਇਸ ਸਾਲ ਰੂਟ ਦਾ ਇਹ 6ਵਾਂ ਸੈਂਕੜਾ ਹੈ। ਰੂਟ ਨੇ ਇਸ ਮਾਮਲੇ ਵਿੱਚ ਮਾਈਕਲ ਵੌਹਨ ਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ। ਵਾਨ ਨੇ 2002 ਵਿੱਚ 6 ਸੈਂਕੜੇ ਲਗਾਏ ਸਨ।

ਰੂਟ ਨੇ ਇਸ ਸਾਲ ਹੁਣ ਤਕ 1,398 ਦੌੜਾਂ ਬਣਾਈਆਂ ਹਨ। ਉਹ ਇੰਗਲੈਂਡ ਲਈ ਟੈਸਟ ਕ੍ਰਿਕਟ ਵਿੱਚ ਇੱਕ ਸਾਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਚੌਥੇ ਸਥਾਨ ’ਤੇ ਹੈ। ਰੂਟ ਭਾਵੇਂ  ਇਸ ਮਾਮਲੇ ਵਿੱਚ ਆਪਣਾ ਖੁਦ ਦਾ ਰਿਕਾਰਡ ਤੋੜਨ ਤੋਂ ਥੋੜ੍ਹਾ ਪਿੱਛੇ ਹੈ ਕਿਉਂਕਿ ਇੰਗਲੈਂਡ ਨੇ ਇਸ ਸਾਲ 5 ਹੋਰ ਟੈਸਟ ਖੇਡਣੇ ਹਨ। ਇਸ ਲਈ ਰੂਟ ਲਈ ਆਪਣਾ ਨਾਮ ਬਣਾਉਣਾ ਬਹੁਤ ਸੌਖਾ ਲੱਗ ਰਿਹਾ ਹੈ।

ਤੋੜ ਸਕਦਾ ਮੁਹੰਮਦ ਯੂਸਫ ਦਾ ਰਿਕਾਰਡ

2002 ਵਿੱਚ, ਮਾਈਕਲ ਵਾਨ ਨੇ 1481 ਦੌੜਾਂ ਬਣਾਈਆਂ, ਜੋ ਕਿ ਇੱਕ ਸਾਲ ਵਿੱਚ ਇੰਗਲੈਂਡ ਦੇ ਕਿਸੇ ਵੀ ਖਿਡਾਰੀ ਦੁਆਰਾ ਬਣਾਏ ਗਏ ਸਭ ਤੋਂ ਵੱਧ ਦੌੜਾਂ ਹਨ। ਜੋਅ ਰੂਟ ਨੇ ਸਾਲ 2016 ਵਿੱਚ ਵੀ 1477 ਦੌੜਾਂ ਬਣਾਈਆਂ ਸਨ ਅਤੇ ਉਹ ਇਸ ਸੂਚੀ ਵਿੱਚ ਦੂਜੇ ਸਥਾਨ 'ਤੇ ਹਨ। ਜੌਨੀ ਬੇਅਰਸਟੋ ਨੇ ਸਾਲ 2016 ਵਿੱਚ 1470 ਦੌੜਾਂ ਬਣਾਈਆਂ ਸਨ ਅਤੇ ਉਹ ਇਸ ਸੂਚੀ ਵਿੱਚ ਤੀਜੇ ਸਥਾਨ 'ਤੇ ਹਨ।

ਰੂਟ ਕੋਲ ਇੱਕ ਸਾਲ ਵਿੱਚ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਤੋੜਨ ਦਾ ਸਭ ਤੋਂ ਵਧੀਆ ਮੌਕਾ ਹੈ। ਯੂਸਫ ਨੇ 2006 ਵਿੱਚ 99.33 ਦੀ ਔਸਤ ਨਾਲ 1,788 ਦੌੜਾਂ ਬਣਾਈਆਂ ਸਨ। ਮੁਹੰਮਦ ਯੂਸੁਫ ਨੇ ਇੱਕ ਸਾਲ ਵਿੱਚ ਟੈਸਟ ਵਿੱਚ ਸਭ ਤੋਂ ਜ਼ਿਆਦਾ 9 ਸੈਂਕੜੇ ਵੀ ਲਗਾਏ ਹਨ। ਕਿਉਂਕਿ ਰੂਟ ਨੇ ਅਜੇ ਪੰਜ ਹੋਰ ਟੈਸਟ ਖੇਡਣੇ ਹਨ, ਇਸ ਲਈ ਉਹ ਦੋਵੇਂ ਰਿਕਾਰਡ ਆਪਣੇ ਨਾਂਅ ਕਰ ਸਕਦੇ ਹਨ।

ਟਾਪ ਹੈਡਲਾਈਨ

WWE Wrestler Passes Away: WWE ਸਟਾਰ ਦਾ ਭਰੀ ਜਵਾਨੀ 'ਚ ਦੇਹਾਂਤ, ਰਿੰਗ 'ਚ ਹੋਏ ਗੰਭੀਰ ਜ਼ਖਮੀ, ਗਰਭਵਤੀ ਸੀ ਪਤਨੀ...
WWE ਸਟਾਰ ਦਾ ਭਰੀ ਜਵਾਨੀ 'ਚ ਦੇਹਾਂਤ, ਰਿੰਗ 'ਚ ਹੋਏ ਗੰਭੀਰ ਜ਼ਖਮੀ, ਗਰਭਵਤੀ ਸੀ ਪਤਨੀ...
Indian Cricketer Wedding: ਟੀਮ ਇੰਡੀਆ ਦੇ ਖਿਡਾਰੀ ਦੀ ਸੰਸਦ ਮੈਂਬਰ ਨਾਲ ਵਿਆਹ ਦੀ ਤਰੀਕ ਫਾਈਨਲ, PM ਮੋਦੀ ਸਣੇ ਕਈ ਸਿਆਸੀ ਹਸਤੀਆਂ ਕਰਨਗੀਆਂ ਸ਼ਿਰਕਤ; 2,000 ਮਹਿਮਾਨ ਹੋਣਗੇ ਸ਼ਾਮਲ...
ਟੀਮ ਇੰਡੀਆ ਦੇ ਖਿਡਾਰੀ ਦੀ ਸੰਸਦ ਮੈਂਬਰ ਨਾਲ ਵਿਆਹ ਦੀ ਤਰੀਕ ਫਾਈਨਲ, PM ਮੋਦੀ ਸਣੇ ਕਈ ਸਿਆਸੀ ਹਸਤੀਆਂ ਕਰਨਗੀਆਂ ਸ਼ਿਰਕਤ; 2,000 ਮਹਿਮਾਨ ਹੋਣਗੇ ਸ਼ਾਮਲ...
ਸਾਬਕਾ ਵਰਲਡ ਚੈਂਪੀਅਨ ਭਾਰਤੀ ਕ੍ਰਿਕਟਰ ਨੇ ਲਿਆ ਸੰਨਿਆਸ, 32 ਦੀ ਉਮਰ 'ਚ ਕ੍ਰਿਕਟ ਨੂੰ ਕਿਹਾ ਅਲਵਿਦਾ
ਸਾਬਕਾ ਵਰਲਡ ਚੈਂਪੀਅਨ ਭਾਰਤੀ ਕ੍ਰਿਕਟਰ ਨੇ ਲਿਆ ਸੰਨਿਆਸ, 32 ਦੀ ਉਮਰ 'ਚ ਕ੍ਰਿਕਟ ਨੂੰ ਕਿਹਾ ਅਲਵਿਦਾ
IPL 2027 Auction: ਇਸ਼ਾਂਤ ਸ਼ਰਮਾ ਸਣੇ 7 ਭਾਰਤੀ ਖਿਡਾਰੀ ਬਣੇ 'ਅਨਕੈਪਡ', ਜਾਣੋ BCCI ਦਾ ਨਵਾਂ ਨਿਯਮ...
IPL 2027 Auction: ਇਸ਼ਾਂਤ ਸ਼ਰਮਾ ਸਣੇ 7 ਭਾਰਤੀ ਖਿਡਾਰੀ ਬਣੇ 'ਅਨਕੈਪਡ', ਜਾਣੋ BCCI ਦਾ ਨਵਾਂ ਨਿਯਮ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਪੈ ਗਿਆ ਚੀਕ-ਚਿਹਾੜਾ, 6 ਵਿਦਿਆਰਥੀਆਂ ਦੀ ਦਰਦਨਾਕ ਮੌਤ, 97 ਤੋਂ ਵੱਧ ਜ਼ਖ਼ਮੀ...
ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਪੈ ਗਿਆ ਚੀਕ-ਚਿਹਾੜਾ, 6 ਵਿਦਿਆਰਥੀਆਂ ਦੀ ਦਰਦਨਾਕ ਮੌਤ, 97 ਤੋਂ ਵੱਧ ਜ਼ਖ਼ਮੀ...
Punjab News: ਲੁਧਿਆਣਾ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਬਠਿੰਡਾ 'ਚ ਸੁੱਟੀ ਮ੍ਰਿਤਕ ਦੇਹ; ਰਾਜਸਥਾਨ 'ਚ ਠਿਕਾਣੇ ਲਗਾਇਆ ਸੋਨਾ...
ਲੁਧਿਆਣਾ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਬਠਿੰਡਾ 'ਚ ਸੁੱਟੀ ਮ੍ਰਿਤਕ ਦੇਹ; ਰਾਜਸਥਾਨ 'ਚ ਠਿਕਾਣੇ ਲਗਾਇਆ ਸੋਨਾ...
Municipal Elections 2026: ਅੱਜ ਨਗਰ ਨਿਗਮ ਦੀਆਂ ਚੋਣਾਂ, EVM ਰਾਹੀਂ ਪੈਣਗੀਆਂ ਵੋਟਾਂ, 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
Municipal Elections 2026: ਅੱਜ ਨਗਰ ਨਿਗਮ ਦੀਆਂ ਚੋਣਾਂ, EVM ਰਾਹੀਂ ਪੈਣਗੀਆਂ ਵੋਟਾਂ, 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
ATM ਤੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ, ਹੁਣ ਬੈਂਕ ਦੱਸਣਗੇ ਕਿੰਨੇ ਬਚੇ Free Transaction
ATM ਤੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ, ਹੁਣ ਬੈਂਕ ਦੱਸਣਗੇ ਕਿੰਨੇ ਬਚੇ Free Transaction
ਵਿਧਾਇਕ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ IAS ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫਤਾਰ
ਵਿਧਾਇਕ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ IAS ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫਤਾਰ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਸਾਫ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਸਾਫ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਨਵੰਬਰ 2026
Ghaziabad News : 2 ਕਰੋੜ ਦੇ ਬੀਮੇ ਲਈ ਪਤੀ , ਬੇਟੇ ਅਤੇ ਭਾਣਜੇ ਨੂੰ ਦੇ ਰਹੀ ਸੀ ਮੱਠਾ ਜ਼ਹਿਰ, ਪਤਨੀ ਦੀ ਸਾਜ਼ਿਸ਼ ਦਾ ਹੋਇਆ ਖੁਲਾਸਾ!
Ghaziabad News : 2 ਕਰੋੜ ਦੇ ਬੀਮੇ ਲਈ ਪਤੀ , ਬੇਟੇ ਅਤੇ ਭਾਣਜੇ ਨੂੰ ਦੇ ਰਹੀ ਸੀ ਮੱਠਾ ਜ਼ਹਿਰ, ਪਤਨੀ ਦੀ ਸਾਜ਼ਿਸ਼ ਦਾ ਹੋਇਆ ਖੁਲਾਸਾ!
Embed widget