ਪੜਚੋਲ ਕਰੋ
ਬਾਸਕਿਟਬਾਲਰ ਸਤਨਾਮ ਸਿੰਘ ਦੀ ਬਾਇਓਪਿਕ ਲਈ ਅਭਿਸ਼ੇਕ ਬੱਚਨ ਦੀ ਹਾਮੀ, ਪਰ..
1/15

ਹੁਣ ਵੇਖਣਾ ਇਹ ਹੈ ਕਿ ਸਤਨਾਮ ਸਿੰਘ ਇਸ ਸ਼ਰਤ 'ਤੇ ਖਰੇ ਉੱਤਰਦੇ ਹਨ ਜਾਂ ਫਿਰ ਅਭਿਸ਼ੇਕ ਬੱਚਨ ਨੂੰ ਇਸ ਚੈਂਪੀਅਨਸ਼ਿਪ ਜਿੱਤ ਨੂੰ ਵੇਖਣ ਲਈ ਕਿੰਨਾ ਇੰਤਜ਼ਾਰ ਕਰਨਾ ਪੈਂਦਾ ਹੈ।
2/15

ਪੰਜਾਬ ਦੇ ਬਰਨਾਲਾ ਦੇ ਕੋਲ ਲਗਦੇ ਪਿੰਡ ਬੱਲੋ ਕੇ ਦੇ ਰਹਿਣ ਵਾਲੇ ਮਸ਼ਹੂਰ ਬਾਸਕਿਟਬਾਲਰ ਸਤਨਾਮ ਸਿੰਘ 'ਤੇ ਬਾਇਓਪਿਕ ਬਣਨ ਦੀ ਚਰਚਾ ਹੋ ਰਹੀ ਹੈ। ਖਾਸ ਗੱਲ ਇਹ ਹੈ ਕਿ ਸਤਨਾਮ ਸਿੰਘ ਦੀ ਬਾਇਓਪਿਕ 'ਚ ਉਨ੍ਹਾਂ ਦਾ ਕਿਰਦਾਰ ਜੂਨੀਅਰ ਬੱਚਨ ਨਿਭਾਉਂਦੇ ਨਜਰ ਆ ਸਕਦੇ ਹਨ।
Published at : 23 Jan 2017 04:51 PM (IST)
View More























