(Source: ECI/ABP News)
State level Trail: ਖੇਡਾਂ ਵਤਨ ਪੰਜਾਬ ਦੀਆਂ ਪਹੁੰਚੀਆਂ ਸਟੇਟ ਪੱਧਰ ਦੇ ਮੁਕਾਬਲਿਆਂ 'ਚ, ਇਸ ਤਰੀਕ ਤੋਂ ਸ਼ੁਰੂ ਹੋਣਗੇ ਟਰਾਇਲ
Khedan Watan Punjab Diyan - ਖਿਡਾਰੀ/ ਖਿਡਾਰਨ ਆਪਣੀ ਅਸਲ ਜਨਮ ਤਾਰੀਕ ਦਾ ਦਸਤਾਵੇਜ ਜਨਮ ਸਰਟੀਫਿਕੇਟ/ਆਧਾਰ ਕਾਰਡ ਨਾਲ ਲੈ ਕੇ ਸਮੇਂ ਸਿਰ ਸਬੰਧਤ ਗੇਮ ਇੰਚਾਰਜ ਨੂੰ ਰਿਪੋਰਟ ਕਰਨਗੇ। ਟਰਾਇਲਾਂ ਤੋ ਬਾਅਦ ਕਿਸੇ ਵੀ ਖਿਡਾਰੀ ਦੀ ਸਿਲੈਕਸਨ
![State level Trail: ਖੇਡਾਂ ਵਤਨ ਪੰਜਾਬ ਦੀਆਂ ਪਹੁੰਚੀਆਂ ਸਟੇਟ ਪੱਧਰ ਦੇ ਮੁਕਾਬਲਿਆਂ 'ਚ, ਇਸ ਤਰੀਕ ਤੋਂ ਸ਼ੁਰੂ ਹੋਣਗੇ ਟਰਾਇਲ Khedan Watan Punjab Diyan State level Trail strart from 3 october State level Trail: ਖੇਡਾਂ ਵਤਨ ਪੰਜਾਬ ਦੀਆਂ ਪਹੁੰਚੀਆਂ ਸਟੇਟ ਪੱਧਰ ਦੇ ਮੁਕਾਬਲਿਆਂ 'ਚ, ਇਸ ਤਰੀਕ ਤੋਂ ਸ਼ੁਰੂ ਹੋਣਗੇ ਟਰਾਇਲ](https://feeds.abplive.com/onecms/images/uploaded-images/2023/10/02/f14951e05d81f4530f96ca2deae62fad1696218259753785_original.jpg?impolicy=abp_cdn&imwidth=1200&height=675)
ਜ਼ਿਲਾ ਖੇਡ ਅਫ਼ਸਰ ਤਰਨ ਤਾਰਨ 7ਸਤਵੰਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ 2023 ਦੌਰਾਨ ਜਿਨ੍ਹਾਂ ਗੇਮਾਂ ਵਿੱਚ ਖਿਡਾਰੀਆਂ ਦੀ ਗਿਣਤੀ ਘੱਟ ਸੀ ਅਤੇ ਜਿਹੜੀਆਂ ਗੇਮਾਂ ਜਿਲ੍ਹਾ ਪੱਧਰ 'ਤੇ ਸਾਮਿਲ ਨਹੀਂ ਸਨ।
ਉਹਨਾਂ ਗੇਮਾਂ ਦੇ ਟਰਾਇਲ ਹੇਠ ਲਿਖੇ ਅਨੁਸਾਰ ਗੇਮ ਵਾਇਜ ਵੈਨਿਊ ਰਾਜ ਪੱਧਰੀ ਟੂਰਨਾਮੈਂਟ ਲਈ ਮਿਤੀ 03 ਅਕਤੂਬਰ ਨੂੰ ਸਮਾਂ ਸਵੇਰੇ 08:00 ਵਜੇ ਤੱਕ ਹੇਠ ਲਿਖੇ ਵੈਨਿਊ ਉੱਪਰ ਕਰਵਾਏ ਜਾ ਰਹੇ ਹਨ। ਖਿਡਾਰੀ/ ਖਿਡਾਰਨ ਆਪਣੀ ਗੇਮ ਨਾਲ ਸਬੰਧਿਤ ਸਮਾਨ ਨਾਲ ਲੈ ਕੇ ਆਉਣਗੇ।
ਖਿਡਾਰੀ/ ਖਿਡਾਰਨ ਆਪਣੀ ਅਸਲ ਜਨਮ ਤਾਰੀਕ ਦਾ ਦਸਤਾਵੇਜ ਜਨਮ ਸਰਟੀਫਿਕੇਟ/ਆਧਾਰ ਕਾਰਡ ਨਾਲ ਲੈ ਕੇ ਸਮੇਂ ਸਿਰ ਸਬੰਧਤ ਗੇਮ ਇੰਚਾਰਜ ਨੂੰ ਰਿਪੋਰਟ ਕਰਨਗੇ। ਟਰਾਇਲਾਂ ਤੋ ਬਾਅਦ ਕਿਸੇ ਵੀ ਖਿਡਾਰੀ ਦੀ ਸਿਲੈਕਸਨ ਨਹੀਂ ਕੀਤੀ ਜਾਵੇਗੀ।
1 ਰੋਲਰ ਸਕੇਟਿੰਗ, ਗੁਰੂ ਨਾਨਕ ਦੇਵ ਅਕੈਡਮੀ ਤਰਨ ਤਾਰਨ
2 ਸੂਟਿੰਗ , ਸਹੀਦ ਬਾਬਾ ਦੀਪ ਸਿੰਘ ਪਹੂਵਿੰਡ
3 ਚੈੱਸ, ਗੁਰੂ ਨਾਨਕ ਦੇਵ ਅਕੈਡਮੀ ਤਰਨ ਤਾਰਨ
4 ਫੈਨਸਿੰਗ, ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸਮਾਰਟ ਸਕੂਲ ਤਰਨ ਤਾਰਨ
5 ਬਾਕਸਿੰਗ, ਮਾਊਟ ਲਿਟਰਾ ਪਬਲਿਕ ਸਕੂਲ ਤਰਨ ਤਾਰਨ
6 ਫੁੱਟਬਾਲ (ਲੜਕੀਆਂ), ਪੁਲਿਸ ਲਾਇਨ ਤਰਨ ਤਾਰਨ
7 ਵੇਟ ਲਿਫਟਿੰਗ, ਸ੍ਰੀ ਗੁਰੂ ਅਰਜਨ ਦੇਵ ਸਪੋਰਟਸ ਸਟੇਡੀਅਮ ਤਰਨ ਤਾਰਨ
8 ਪਾਵਰ ਲਿਫਟਿੰਗ, ਸ੍ਰੀ ਗੁਰੂ ਅਰਜਨ ਦੇਵ ਸਪੋਰਟਸ ਸਟੇਡੀਅਮ ਤਰਨ ਤਾਰਨ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)