ਪੜਚੋਲ ਕਰੋ
ਓਲੰਪਿਕ 'ਚ ਸਿੰਧੂ ਨੂੰ ਹਰਾਉਣ ਵਾਲੀ ਮਰੀਨ ਦੇ ਕਿਉਂ ਉੱਡੇ ਤੋਤੇ ?
1/12

ਮਰੀਨ ਪ੍ਰੋ ਬੈਡਮਿੰਟਨ ਲੀਗ ਖੇਡਣ ਲਈ ਭਾਰਤ ਪਹੁੰਚੀ ਹੋਈ ਹੈ। ਮਰੀਨ ਨੇ ਕਿਹਾ ਕਿ ਕਾਸ਼ ਓਹ ਭਾਰਤੀ ਖਿਡਾਰਨ ਹੁੰਦੀ। ਮਰੀਨ ਨੇ ਓਲੰਪਿਕ ਫਾਈਨਲ 'ਚ ਸਿੰਧੂ ਨੂੰ 19-21, 21-12, 21-15 ਨਾਲ ਮਾਤ ਦਿੱਤੀ ਸੀ।
2/12

'ਮੈਨੂੰ ਭਾਰਤ 'ਚ ਜਿੰਨੇ ਪ੍ਰਸ਼ੰਸਕ ਮਿਲੇ ਹਨ ਓਹ ਸਪੇਨ 'ਚ ਵੀ ਨਹੀਂ ਮਿਲੇ।'
Published at : 11 Jan 2017 06:51 PM (IST)
View More























