ਪੜਚੋਲ ਕਰੋ
ਭਾਰਤੀ ਮੁੱਕੇਬਾਜ਼ਾਂ ਨੂੰ ਵੱਡਾ ਸਨਮਾਨ
1/8

ਇਸਤੋਂ ਪਹਿਲਾਂ 4 ਸਾਲ ਤਕ ਮੈਰੀ ਕਾਮ ਨੇ 51kg ਭਾਰਵਰਗ 'ਚ ਫਾਈਟਸ ਕੀਤੀਆਂ ਸਨ। ਦੂਜੇ ਪਾਸੇ ਵਿਕਾਸ ਕ੍ਰਿਸ਼ਨ ਨੇ ਓਲੰਪਿਕ ਕੁਆਲੀਫਾਇੰਗ ਈਵੈਂਟ 'ਚ ਸੋਨ ਤਗਮਾ ਜਿੱਤਿਆ ਸੀ। ਹਾਲਾਂਕਿ ਵਿਕਾਸ ਕ੍ਰਿਸ਼ਨ ਓਲੰਪਿਕ 'ਚ ਮੈਡਲ ਜਿੱਤਣ 'ਚ ਨਾਕਾਮ ਰਹੇ ਸਨ।
2/8

Published at : 22 Dec 2016 12:44 PM (IST)
View More























