38ਆਂ ਦਾ ਹੋਇਆ ਧੋਨੀ, ਪਤਨੀ ਤੇ ਧੀ ਨਾਲ ਮਨਾਇਆ ਜਨਮ ਦਿਨ
ਏਬੀਪੀ ਸਾਂਝਾ
Updated at:
07 Jul 2019 03:42 PM (IST)
1
Download ABP Live App and Watch All Latest Videos
View In App2
ਧੋਨੀ ਨੇ ਪਤਨੀ ਸਾਕਸ਼ੀ ਤੇ ਧੀ ਜੀਵਾ ਸਮੇਤ ਹੋਰ ਖਿਡਾਰੀਆਂ ਨਾਲ ਇੰਗਲੈਂਡ ਵਿੱਚ ਜਨਮ ਦਿਨ ਮਨਾਇਆ।
3
ਧੋਨੀ ਦਾ ਜਨਮ 7 ਜੁਲਾਈ, 1981 ਨੂੰ ਝਾਰਖੰਡ (ਉਸ ਵੇਲੇ ਬਿਹਾਰ) ਵਿੱਚ ਹੋਇਆ ਸੀ।
4
ਵੇਖੋ ਹੋਰ ਤਸਵੀਰਾਂ।
5
ਰਾਂਚੀ ਵਿੱਚ ਯੂਥ ਕ੍ਰਿਕਟ ਕਲੱਬ ਦੇ ਮੈਂਬਰਾਂ ਨੇ ਵੀ ਧੋਨੀ ਦਾ ਜਨਮ ਦਿਨ ਮਨਾਇਆ।
6
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ 7 ਜੁਲਾਈ ਨੂੰ 38 ਸਾਲ ਦੇ ਹੋ ਗਏ।
- - - - - - - - - Advertisement - - - - - - - - -