ਪੜਚੋਲ ਕਰੋ
ਟੇਲਰ ਨੇ ਨਿਊਜ਼ੀਲੈਂਡ ਨੂੰ ਸੰਭਾਲਿਆ
1/10

ਬੰਗਲਾਦੇਸ਼ - 289 ਆਲ ਆਊਟ
2/10

ਬੰਗਲਾਦੇਸ਼ ਦੀ ਟੀਮ ਨੂੰ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਸੱਦਾ ਦਿੱਤਾ। ਬੰਗਲਾਦੇਸ਼ ਦੀ ਟੀਮ ਨੂੰ ਸੌਮਿਆ ਸਰਕਾਰ ਨੇ ਚੰਗੀ ਸ਼ੁਰੂਆਤ ਦਿੱਤੀ। ਸੌਮਿਆ ਸਰਕਾਰ ਨੇ 104 ਗੇਂਦਾਂ 'ਤੇ 86 ਰਨ ਦੀ ਪਾਰੀ ਖੇਡੀ। ਇੱਕ ਸਮੇਂ ਬੰਗਲਾਦੇਸ਼ ਦੀ ਟੀਮ 2 ਵਿਕਟ ਗਵਾ ਕੇ 165 ਰਨ ਬਣਾ ਚੁੱਕੀ ਸੀ। ਪਰ ਫਿਰ 14 ਰਨ ਵਿਚਾਲੇ ਬੰਗਲਾਦੇਸ਼ ਦੀ ਟੀਮ ਨੇ 3 ਵਿਕਟ ਗਵਾ ਦਿੱਤੇ। ਸ਼ਾਕਿਬ ਅਲ ਹਸਨ 59 ਰਨ ਬਣਾ ਕੇ ਆਊਟ ਹੋਏ। ਨੁਰੁਲ ਹਸਨ (47) ਨੇ ਕੁਝ ਦੇਰ ਤਕ ਬੰਗਲਾਦੇਸ਼ ਦੀ ਪਾਰੀ ਨੂੰ ਸੰਭਾਲਿਆ ਪਰ ਫਿਰ ਬੰਗਲਾਦੇਸ਼ ਦੀ ਟੀਮ ਦੇ ਟੇਲਐਂਡਰ ਜਾਦਾ ਸਮਾਂ ਮੈਦਾਨ 'ਤੇ ਨਹੀਂ ਟਿਕ ਸਕੇ ਅਤੇ ਬੰਗਲਾਦੇਸ਼ ਦੀ ਟੀਮ 289 ਰਨ 'ਤੇ ਆਲ ਆਊਟ ਹੋ ਗਈ।
Published at : 21 Jan 2017 05:46 PM (IST)
View More























