ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਓਲੰਪਿਕ ਮੈਡਲ ਜੇਤੂ Lovlina Borgohain ਦਾ ਵੱਡਾ ਦੋਸ਼, CWG ਸ਼ੁਰੂ ਹੋਣ ਤੋਂ ਪਹਿਲਾਂ ਬੋਲੀ-ਮੇਰੇ ਨਾਲ ਗਲਤ ਹੋ ਰਿਹੈ
ਅੱਜ ਮੈਂ ਬਹੁਤ ਦੁੱਖ ਨਾਲ ਕਹਿ ਰਹੀ ਹਾਂ ਕਿ ਮੇਰੇ ਨਾਲ ਬਹੁਤ ਗਲਤ ਹੋ ਰਿਹਾ ਹੈ। ਹਰ ਵਾਰ ਮੇਰੇ ਕੋਚ ਜਿਨ੍ਹਾਂ ਨੇ ਮੈਨੂੰ ਓਲੰਪਿਕ 'ਚ ਮੈਡਲ ਲਿਆਉਣ 'ਚ ਮਦਦ ਕੀਤੀ।
![ਓਲੰਪਿਕ ਮੈਡਲ ਜੇਤੂ Lovlina Borgohain ਦਾ ਵੱਡਾ ਦੋਸ਼, CWG ਸ਼ੁਰੂ ਹੋਣ ਤੋਂ ਪਹਿਲਾਂ ਬੋਲੀ-ਮੇਰੇ ਨਾਲ ਗਲਤ ਹੋ ਰਿਹੈ Olympic medalist Lovlina Borgohain's big allegation, bidding before CWG start - going wrong with me ਓਲੰਪਿਕ ਮੈਡਲ ਜੇਤੂ Lovlina Borgohain ਦਾ ਵੱਡਾ ਦੋਸ਼, CWG ਸ਼ੁਰੂ ਹੋਣ ਤੋਂ ਪਹਿਲਾਂ ਬੋਲੀ-ਮੇਰੇ ਨਾਲ ਗਲਤ ਹੋ ਰਿਹੈ](https://feeds.abplive.com/onecms/images/uploaded-images/2022/07/25/77599561f2e914d6a728e55d3c8657ab1658750749_original.webp?impolicy=abp_cdn&imwidth=1200&height=675)
Lovlina Borgohain
Lovlina Borgohain : ਓਲੰਪਿਕ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਨੇ ਇੱਕ ਵੱਡਾ ਦੋਸ਼ ਲਗਾਇਆ ਹੈ। ਦਰਅਸਲ ਉਸਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਅੱਜ ਮੈਂ ਬਹੁਤ ਦੁੱਖ ਨਾਲ ਕਹਿ ਰਹੀ ਹਾਂ ਕਿ ਮੇਰੇ ਨਾਲ ਬਹੁਤ ਗਲਤ ਹੋ ਰਿਹਾ ਹੈ। ਹਰ ਵਾਰ ਮੇਰੇ ਕੋਚ ਜਿਨ੍ਹਾਂ ਨੇ ਮੈਨੂੰ ਓਲੰਪਿਕ 'ਚ ਮੈਡਲ ਲਿਆਉਣ 'ਚ ਮਦਦ ਕੀਤੀ। ਉਨ੍ਹਾਂ ਨੂੰ ਵਾਰ-ਵਾਰ ਹਟਾ ਕੇ ਮੇਰੇ ਟ੍ਰੇਨਿੰਗ ਪ੍ਰੋਸੈੱਸ ਤੇ ਕੰਪੀਟੀਸ਼ਨ 'ਚ ਹਮੇਸ਼ਾ ਹੈਰੇਸਮੈਂਟ ਕਰਦੇ ਹਨ।
— Lovlina Borgohain (@LovlinaBorgohai) July 25, 2022
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)