ਪੜਚੋਲ ਕਰੋ
Advertisement
PV Sindhu Update: ਪੀਵੀ ਸਿੰਧੂ ਤੇ ਉਨ੍ਹਾਂ ਦੇ ਕੋਚ ਭਾਰਤ ਸਰਕਾਰ ਵੱਲੋਂ ਸਨਮਾਨਤ
ਕੇਂਦਰੀ ਮੰਤਰੀ ਜੀ ਕਿਸ਼ਨ ਰੈਡੀ ਨੇ ਕਿਹਾ ਕਿ ਮੈਂ ਪੀਵੀ ਸਿੰਧੂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਹਾਂ। ਉਨ੍ਹਾਂ ਨੇ ਇਸ ਪ੍ਰਾਪਤੀ ਲਈ ਸਖਤ ਮਿਹਨਤ ਕੀਤੀ ਤੇ ਓਲੰਪਿਕਸ 'ਚ ਮੈਡਲ ਜਿੱਤਿਆ।
ਨਵੀਂ ਦਿੱਲੀ: ਟੋਕਿਓ ਓਲੰਪਿਕਸ 'ਚ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਬ੍ਰੌਂਜ ਮੈਡਲ ਜਿੱਤਿਆ ਹੈ। ਇਸ ਤੋਂ ਬਾਅਦ ਸਿੰਧੂ ਨੂੰ ਦੇਸ਼ ਦਾ ਨਾਂਅ ਉੱਚਾ ਕਰਨ 'ਤੇ ਕਈ ਸਨਮਾਨ ਮਿਲ ਰਹੇ ਹਨ। ਅੱਜ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਤੇ ਜੀ ਕਿਸ਼ਨ ਰੈਡੀ ਨੇ ਪੀਵੀ ਸਿੰਧੂ ਤੇ ਉਨ੍ਹਾਂ ਦੇ ਕੋਚ ਨੂੰ ਸਨਮਾਨਿਤ ਕੀਤਾ।
ਕੇਂਦਰੀ ਮੰਤਰੀ ਜੀ ਕਿਸ਼ਨ ਰੈਡੀ ਨੇ ਕਿਹਾ ਕਿ ਮੈਂ ਪੀਵੀ ਸਿੰਧੂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਹਾਂ। ਉਨ੍ਹਾਂ ਨੇ ਇਸ ਪ੍ਰਾਪਤੀ ਲਈ ਸਖਤ ਮਿਹਨਤ ਕੀਤੀ ਤੇ ਓਲੰਪਿਕਸ 'ਚ ਮੈਡਲ ਜਿੱਤਿਆ।
Delhi: Olympic #BRONZE medallist PV Sindhu was felicitated by Union Ministers G Kishan Reddy and Nirmala Sitharaman pic.twitter.com/i0XNZ72hUk
— ANI (@ANI) August 3, 2021
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement