ਪੜਚੋਲ ਕਰੋ

PKL Auction 2023: ਪ੍ਰੋ ਕਬੱਡੀ ਲੀਗ ਦੀ ਨਿਲਾਮੀ 'ਚ ਇਹ ਖਿਡਾਰੀ ਹੋਏ ਮਾਲਾਮਾਲ, ਜਾਣੋ ਕਿਸ ਦੇ ਨਾਂਅ ਤੇ ਸਭ ਤੋਂ ਮਹਿੰਗੀ ਬੋਲੀ ਲੱਗੀ

Pro Kabaddi League: ਕਬੱਡੀ ਪ੍ਰਸ਼ੰਸਕਾਂ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ, ਕਿਉਂਕਿ ਪ੍ਰੋ ਕਬੱਡੀ ਲੀਗ ਸੀਜ਼ਨ 10 ਲਈ 9 ਅਤੇ 10 ਅਕਤੂਬਰ ਨੂੰ ਮੁੰਬਈ ਵਿੱਚ ਨਿਲਾਮੀ ਹੋ ਰਹੀ ਹੈ। ਪ੍ਰੋ ਕਬੱਡੀ ਲੀਗ ਦੀਆਂ ਯਾਨੀ ਪੀਕੇਐਲ

Pro Kabaddi League: ਕਬੱਡੀ ਪ੍ਰਸ਼ੰਸਕਾਂ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ, ਕਿਉਂਕਿ ਪ੍ਰੋ ਕਬੱਡੀ ਲੀਗ ਸੀਜ਼ਨ 10 ਲਈ 9 ਅਤੇ 10 ਅਕਤੂਬਰ ਨੂੰ ਮੁੰਬਈ ਵਿੱਚ ਨਿਲਾਮੀ ਹੋ ਰਹੀ ਹੈ। ਪ੍ਰੋ ਕਬੱਡੀ ਲੀਗ ਦੀਆਂ ਯਾਨੀ ਪੀਕੇਐਲ ਦੀਆਂ 12 ਟੀਮਾਂ ਇਸ ਨਵੇਂ ਆਉਣ ਵਾਲੇ ਸੀਜ਼ਨ ਲਈ ਆਪਣੇ ਰੋਸਟਰ ਵਿੱਚ ਬਚੀਆਂ ਹੋਈਆਂ ਥਾਵਾਂ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰਨਗੀਆਂ। ਪੀਕੇਐਲ ਦੇ ਇਸ ਸੀਜ਼ਨ ਵਿੱਚ, ਹਰੇਕ ਫਰੈਂਚਾਈਜ਼ੀ ਕੋਲ ਘੱਟ ਤੋਂ ਘੱਟ 18 ਅਤੇ ਵੱਧ ਤੋਂ ਵੱਧ 25 ਖਿਡਾਰੀਆਂ ਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ।

ਨਿਲਾਮੀ ਸ਼ੁਰੂ ਹੋਣ ਤੋਂ ਪਹਿਲਾਂ ਖਿਡਾਰੀਆਂ ਨੂੰ ਚਾਰ ਸ਼੍ਰੇਣੀਆਂ (ਏ, ਬੀ, ਸੀ, ਡੀ) ਵਿੱਚ ਵੰਡਿਆ ਗਿਆ ਹੈ। ਨਿਲਾਮੀ ਦੇ ਪਹਿਲੇ ਦਿਨ 9 ਅਕਤੂਬਰ ਨੂੰ ਏ ਅਤੇ ਬੀ ਸ਼੍ਰੇਣੀ ਦੇ ਖਿਡਾਰੀਆਂ ਲਈ ਬੋਲੀ ਲਗਾਈ ਗਈ ਸੀ, ਜਦੋਂ ਕਿ ਨਿਲਾਮੀ ਦੇ ਦੂਜੇ ਦਿਨ 10 ਅਕਤੂਬਰ ਨੂੰ ਸੀ ਅਤੇ ਡੀ ਸ਼੍ਰੇਣੀ ਦੇ ਖਿਡਾਰੀਆਂ ਲਈ ਬੋਲੀ ਲਗਾਈ ਜਾਵੇਗੀ।

ਪਹਿਲੇ ਦਿਨ ਦੇ ਸਭ ਤੋਂ ਮਹਿੰਗੇ ਖਿਡਾਰੀ

ਇਸ ਨਿਲਾਮੀ 'ਚ ਹੁਣ ਤੱਕ ਸਭ ਤੋਂ ਜ਼ਿਆਦਾ ਪੈਸਾ ਪਵਨ ਸਹਿਰਾਵਤ ਨੂੰ ਮਿਲਿਆ ਹੈ, ਜਿਨ੍ਹਾਂ ਨੂੰ ਤੇਲਗੂ ਟਾਈਟਨਸ ਨੇ 2.61 ਕਰੋੜ ਰੁਪਏ ਦੇ ਕੇ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਉਸ ਤੋਂ ਬਾਅਦ ਦੂਜੇ ਸਥਾਨ 'ਤੇ ਮੁਹੰਮਦਰੇਜ਼ਾ ਸ਼ਾਦਲੁਈ ਚਿਯਾਨੇਹ ਦਾ ਨਾਂ ਹੈ, ਜਿਸ ਨੂੰ ਪੁਨੇਰੀ ਪਲਟਨ ਨੇ 2.35 ਕਰੋੜ ਰੁਪਏ ਦੀ ਬੋਲੀ ਲਗਾ ਕੇ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਇਸ ਸੂਚੀ 'ਚ ਤੀਜੇ ਸਥਾਨ 'ਤੇ ਮਨਿੰਦਰ ਸਿੰਘ ਹਨ, ਜਿਨ੍ਹਾਂ ਬੰਗਾਲ ਵਾਰੀਅਰਜ਼  ਨੇ 2.12 ਕਰੋੜ ਰੁਪਏ ਖਰਚ ਕਰਕੇ ਟੀਮ 'ਚ ਸ਼ਾਮਲ ਕੀਤਾ ਗਿਆ ਹੈ।

ਪਹਿਲੇ ਦਿਨ ਵਿਕਣ ਵਾਲੇ ਸਾਰੇ ਖਿਡਾਰੀਆਂ ਦੀ ਸੂਚੀ

ਸ਼੍ਰੇਣੀ ਏ

ਮੁਹੰਮਦਰੇਜ਼ਾ ਸ਼ਾਦਲੋਈ ਚਿਯਾਨੇਹ - ₹2.35 ਕਰੋੜ - ਪੁਨੇਰੀ ਪਲਟਨ
ਫਜ਼ਲ ਅਤਰਾਚਲੀ - 1.60 ਕਰੋੜ ਰੁਪਏ - ਗੁਜਰਾਤ ਜਾਇੰਟਸ
ਰੋਹਿਤ ਗੁਲੀਆ - ₹58.50 ਲੱਖ - ਗੁਜਰਾਤ ਜਾਇੰਟਸ
ਵਿਜੇ ਮਲਿਕ - ₹ 85 ਲੱਖ - ਯੂਪੀ ਯੋਧਾ
ਮਨਿੰਦਰ ਸਿੰਘ - 2.12 ਕਰੋੜ ਰੁਪਏ - ਬੰਗਾਲ ਵਾਰੀਅਰਜ਼
ਮਨਜੀਤ - ₹92 ਲੱਖ - ਪਟਨਾ ਪਾਈਰੇਟਸ

ਸ਼੍ਰੇਣੀ ਬੀ

ਮੁਹੰਮਦ ਇਸਮਾਈਲ ਨਬੀਬਖਸ਼ - ₹22 ਲੱਖ - ਗੁਜਰਾਤ ਜਾਇੰਟਸ
ਅਰਕਮ ਸ਼ੇਖ - ₹20.25 ਲੱਖ - ਗੁਜਰਾਤ ਜਾਇੰਟਸ (FBM)
ਨਿਤਿਨ ਰਾਵਲ - ₹30 ਲੱਖ - ਬੰਗਾਲ ਵਾਰੀਅਰਜ਼
ਗਿਰੀਸ਼ ਏਰਨਕ - ₹20 ਲੱਖ - ਯੂ ਮੁੰਬਾ
ਮਹਿੰਦਰ ਸਿੰਘ - ₹40.25 ਲੱਖ - ਯੂ ਮੁੰਬਾ
ਸ਼ੁਭਮ ਸ਼ਿੰਦੇ - ₹32.25 ਲੱਖ - ਬੰਗਾਲ ਵਾਰੀਅਰਜ਼ (FBM)
ਸੋਮਬੀਰ - ₹26.25 - ਗੁਜਰਾਤ ਜਾਇੰਟਸ
ਵਿਸ਼ਾਲ – ₹20 ਲੱਖ – ਬੈਂਗਲੁਰੂ ਬੁਲਸ
ਸੁਨੀਲ - 20 ਲੱਖ ਰੁਪਏ - ਦਬੰਗ ਦਿੱਲੀ
ਸ਼੍ਰੀਕਾਂਤ ਜਾਧਵ - ₹35.25 ਲੱਖ - ਬੰਗਾਲ ਵਾਰੀਅਰਜ਼ (FBM)
ਆਸ਼ੂ ਮਲਿਕ - ₹96.25 ਲੱਖ - ਦਬੰਗ ਦਿੱਲੀ (FBM)
ਗੁਮਾਨ ਸਿੰਘ - ₹85 ਲੱਖ - ਯੂ ਮੁੰਬਾ (FBM)
ਮੀਟੂ - ₹93 ਲੱਖ - ਦਬੰਗ ਦਿੱਲੀ
ਪਵਨ ਸਹਿਰਾਵਤ - ₹2.60 ਕਰੋੜ - ਤੇਲਗੂ ਟਾਇਟਨਸ
ਵਿਕਾਸ ਕੰਦੋਲਾ - ₹55.25 ਲੱਖ - ਬੈਂਗਲੁਰੂ ਬੁਲਸ (FBM)
ਸਿਧਾਰਥ ਦੇਸਾਈ - 1 ਕਰੋੜ ਰੁਪਏ -ਹਰਿਆਣਾ ਸਟੀਲਰਸ
ਚੰਦਰਨ ਰਣਜੀਤ - ₹62 ਲੱਖ - ਹਰਿਆਣਾ ਸਟੀਲਰਸ

ਪਹਿਲੇ ਦਿਨ ਨਾ ਵਿਕਣ ਵਾਲੇ ਖਿਡਾਰੀ

ਸੰਦੀਪ ਨਰਵਾਲ
ਦੀਪਕ ਨਿਵਾਸ ਹੁੱਡਾ
ਆਸ਼ੀਸ਼
ਸਚਿਨ ਨਰਵਾਲ
ਗੁਰਦੀਪ
ਅਜਿੰਕਿਆ ਕਾਪਰੇ
ਵਿਸ਼ਾਲ ਭਾਰਦਵਾਜ
ਕਿਸ ਟੀਮ ਦੇ ਪਰਸ ਵਿੱਚ ਕਿੰਨੇ ਪੈਸੇ ਬਚੇ ਹਨ?
ਬੰਗਾਲ ਵਾਰੀਅਰਜ਼ - 1.132 ਕਰੋੜ
ਬੈਂਗਲੁਰੂ ਬੁਲਸ - 2.241 ਕਰੋੜ
ਦਬੰਗ ਦਿੱਲੀ - 1.032 ਕਰੋੜ
ਗੁਜਰਾਤ ਜਾਇੰਟਸ - 1.157 ਕਰੋੜ
ਹਰਿਆਣਾ ਸਟੀਲਰਸ - 1.513 ਕਰੋੜ
ਜੈਪੁਰ ਪਿੰਕ ਪੈਂਥਰਜ਼ - 87.958 ਲੱਖ
ਪਟਨਾ ਪਾਇਰੇਟਸ - 2.176 ਕਰੋੜ
ਪੁਨੇਰੀ ਪਲਟਨ - 45.715 ਲੱਖ
ਤਾਮਿਲ ਥਲਾਈਵਾਸ - 2.436 ਕਰੋੜ
ਤੇਲਗੂ ਟਾਇਟਨਸ - 71.127 ਕਰੋੜ
ਯੂ ਮੁੰਬਾ - 1.247 ਕਰੋੜ
ਯੂਪੀ ਯੋਧਾ - 1.084 ਕਰੋੜ

ਹੁਣ ਨਿਲਾਮੀ ਦਾ ਦੂਜਾ ਦਿਨ ਅੱਜ ਯਾਨੀ 10 ਅਕਤੂਬਰ ਨੂੰ ਪੂਰਾ ਹੋਵੇਗਾ। ਨਿਲਾਮੀ ਦੇ ਇਸ ਦੂਜੇ ਦਿਨ ਪਹਿਲੇ ਦਿਨ ਦੇ 7 ਨਾ ਵਿਕਣ ਵਾਲੇ ਖਿਡਾਰੀਆਂ ਦੇ ਨਾਲ-ਨਾਲ ਸੀ ਅਤੇ ਡੀ ਸ਼੍ਰੇਣੀ ਦੇ ਸਾਰੇ ਖਿਡਾਰੀਆਂ ਲਈ ਬੋਲੀ ਲਗਾਈ ਜਾਵੇਗੀ। ਹੁਣ ਦੇਖਣਾ ਹੋਵੇਗਾ ਕਿ ਅੱਜ ਕਿਹੜੀ ਟੀਮ ਕਿਸ ਖਿਡਾਰੀ ਨੂੰ ਕਿੰਨੇ ਪੈਸਿਆਂ 'ਚ ਖਰੀਦਦੀ ਹੈ ਅਤੇ ਕਿੰਨੇ ਖਿਡਾਰੀ ਅਨਸੋਲਡ ਰਹਿ ਜਾਂਦੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26-11-2024
ICSE, ICE ਦੇ ਵਿਦਿਆਰਥੀਆਂ ਦਾ ਇੰਤਜ਼ਾਰ ਹੋਇਆ ਖ਼ਤਮ, ਬੋਰਡ ਨੇ ਜਾਰੀ ਕੀਤੀ ਡੇਟਸ਼ੀਟ, ਇਥੋਂ ਡਾਊਨਲੋਡ ਕਰੋ ਪੂਰਾ ਸ਼ਡਿਊਲ
ICSE, ICE ਦੇ ਵਿਦਿਆਰਥੀਆਂ ਦਾ ਇੰਤਜ਼ਾਰ ਹੋਇਆ ਖ਼ਤਮ, ਬੋਰਡ ਨੇ ਜਾਰੀ ਕੀਤੀ ਡੇਟਸ਼ੀਟ, ਇਥੋਂ ਡਾਊਨਲੋਡ ਕਰੋ ਪੂਰਾ ਸ਼ਡਿਊਲ
Sikh News: ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੰਮ੍ਰਿਤਸਰ 'ਚ ਸੱਦੀ ਬੈਠਕ, ਅਕਾਲੀ ਦਲ ਦੇ ਪ੍ਰਧਾਨ ਸਮੇਤ 2007 ਤੋਂ 2017 ਤੱਕ ਰਹੇ ਮੰਤਰੀਆਂ ਨੂੰ ਬੁਲਾਵਾ, ਸਜ਼ਾ ਦਾ ਹੋ ਸਕਦਾ ਐਲਾਨ
Sikh News: ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੰਮ੍ਰਿਤਸਰ 'ਚ ਸੱਦੀ ਬੈਠਕ, ਅਕਾਲੀ ਦਲ ਦੇ ਪ੍ਰਧਾਨ ਸਮੇਤ 2007 ਤੋਂ 2017 ਤੱਕ ਰਹੇ ਮੰਤਰੀਆਂ ਨੂੰ ਬੁਲਾਵਾ, ਸਜ਼ਾ ਦਾ ਹੋ ਸਕਦਾ ਐਲਾਨ
Controversy of Cancer:  ਵੱਡੇ ਡਾਕਟਰਾਂ ਨੇ ਕਿਹਾ ਕੈਂਸਰ ਦਾ ਨਹੀਂ ਕੋਈ ਜਾਦੂਈ ਫਾਰਮੂਲਾ, ਸਿੱਧੂ ਦੀਆਂ ਗੱਲਾਂ 'ਚ ਨਾ ਆਓ, ਸਾਰੇ ਦਾਅਵੇ ਨੇ ਗ਼ਲਤ
Controversy of Cancer: ਵੱਡੇ ਡਾਕਟਰਾਂ ਨੇ ਕਿਹਾ ਕੈਂਸਰ ਦਾ ਨਹੀਂ ਕੋਈ ਜਾਦੂਈ ਫਾਰਮੂਲਾ, ਸਿੱਧੂ ਦੀਆਂ ਗੱਲਾਂ 'ਚ ਨਾ ਆਓ, ਸਾਰੇ ਦਾਅਵੇ ਨੇ ਗ਼ਲਤ
Advertisement
ABP Premium

ਵੀਡੀਓਜ਼

ਪਤਨੀ ਦੇ Cancer ਦੇ ਇਲਾਜ ਤੋਂ ਬਾਅਦ Navjot Sidhu ਨੇ ਦੱਸਿਆ Ayurvedic Diet PlanGoogle Map | ਅਧੂਰੇ ਪੁਲ ਤੋਂ ਡਿੱਗੀ ਕਾਰ, ਦਰਦਨਾਕ ਹਾਦਸੇ ਦੀਆਂ ਖੌਫਨਾਕ ਤਸਵੀਰਾਂ ਆਈਆਂ ਸਾਹਮਣੇ |IPL Auction| Punjab ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! Arshdeep Singh ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼Navjot Sidhu | ਪਤਨੀ ਦੇ ਕੈਂਸਰ ਤੋਂ ਠੀਕ ਹੋਣ ਦੀ ਖੁਸ਼ੀ 'ਚ ਪਰਿਵਾਰ ਸਮਤੇ Amritsar ਦੀ ਗੇੜੀ ਤੇ ਨਿਕਲੇ ਸਿੱਧੂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26-11-2024
ICSE, ICE ਦੇ ਵਿਦਿਆਰਥੀਆਂ ਦਾ ਇੰਤਜ਼ਾਰ ਹੋਇਆ ਖ਼ਤਮ, ਬੋਰਡ ਨੇ ਜਾਰੀ ਕੀਤੀ ਡੇਟਸ਼ੀਟ, ਇਥੋਂ ਡਾਊਨਲੋਡ ਕਰੋ ਪੂਰਾ ਸ਼ਡਿਊਲ
ICSE, ICE ਦੇ ਵਿਦਿਆਰਥੀਆਂ ਦਾ ਇੰਤਜ਼ਾਰ ਹੋਇਆ ਖ਼ਤਮ, ਬੋਰਡ ਨੇ ਜਾਰੀ ਕੀਤੀ ਡੇਟਸ਼ੀਟ, ਇਥੋਂ ਡਾਊਨਲੋਡ ਕਰੋ ਪੂਰਾ ਸ਼ਡਿਊਲ
Sikh News: ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੰਮ੍ਰਿਤਸਰ 'ਚ ਸੱਦੀ ਬੈਠਕ, ਅਕਾਲੀ ਦਲ ਦੇ ਪ੍ਰਧਾਨ ਸਮੇਤ 2007 ਤੋਂ 2017 ਤੱਕ ਰਹੇ ਮੰਤਰੀਆਂ ਨੂੰ ਬੁਲਾਵਾ, ਸਜ਼ਾ ਦਾ ਹੋ ਸਕਦਾ ਐਲਾਨ
Sikh News: ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੰਮ੍ਰਿਤਸਰ 'ਚ ਸੱਦੀ ਬੈਠਕ, ਅਕਾਲੀ ਦਲ ਦੇ ਪ੍ਰਧਾਨ ਸਮੇਤ 2007 ਤੋਂ 2017 ਤੱਕ ਰਹੇ ਮੰਤਰੀਆਂ ਨੂੰ ਬੁਲਾਵਾ, ਸਜ਼ਾ ਦਾ ਹੋ ਸਕਦਾ ਐਲਾਨ
Controversy of Cancer:  ਵੱਡੇ ਡਾਕਟਰਾਂ ਨੇ ਕਿਹਾ ਕੈਂਸਰ ਦਾ ਨਹੀਂ ਕੋਈ ਜਾਦੂਈ ਫਾਰਮੂਲਾ, ਸਿੱਧੂ ਦੀਆਂ ਗੱਲਾਂ 'ਚ ਨਾ ਆਓ, ਸਾਰੇ ਦਾਅਵੇ ਨੇ ਗ਼ਲਤ
Controversy of Cancer: ਵੱਡੇ ਡਾਕਟਰਾਂ ਨੇ ਕਿਹਾ ਕੈਂਸਰ ਦਾ ਨਹੀਂ ਕੋਈ ਜਾਦੂਈ ਫਾਰਮੂਲਾ, ਸਿੱਧੂ ਦੀਆਂ ਗੱਲਾਂ 'ਚ ਨਾ ਆਓ, ਸਾਰੇ ਦਾਅਵੇ ਨੇ ਗ਼ਲਤ
IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
8th Pay Commission: ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਵੇਂ ਸਾਲ 'ਚ ਮਿਲਣਗੇ ਤੋਹਫ਼ੇ, ਤਨਖ਼ਾਹ 'ਚ 186 ਫੀਸਦੀ ਵਾਧਾ ਸੰਭਵ, ਜਾਣੋ ਕਿੰਨੀ ਵਧੇਗੀ ਪੈਨਸ਼ਨ ?
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਵੇਂ ਸਾਲ 'ਚ ਮਿਲਣਗੇ ਤੋਹਫ਼ੇ, ਤਨਖ਼ਾਹ 'ਚ 186 ਫੀਸਦੀ ਵਾਧਾ ਸੰਭਵ, ਜਾਣੋ ਕਿੰਨੀ ਵਧੇਗੀ ਪੈਨਸ਼ਨ ?
Embed widget