ਪੜਚੋਲ ਕਰੋ

ਧੋਨੀ ਤੋਂ ਬਾਅਦ ਸੁਰੇਸ਼ ਰੈਨਾ ਨੂੰ ਲਿਖੀ ਪੀਐਮ ਮੋਦੀ ਨੇ ਚਿੱਠੀ, ਕਹੀਆਂ ਇਹ ਵੱਡੀਆਂ ਗੱਲਾਂ

ਰੈਨਾ ਨੇ ਪੀਐਮ ਦਾ ਸ਼ੁਕਰੀਆ ਕਰਦਿਆਂ ਟਵੀਟ 'ਚ ਲਿਖਿਆ, 'ਜਦੋਂ ਅਸੀਂ ਖੇਡਦੇ ਹਾਂ ਤਾਂ ਦੇਸ਼ ਲਈ ਆਪਣਾ ਖੂਨ-ਪਸੀਨਾ ਵਹਾਉਂਦੇ ਹਾਂ। ਦੇਸ਼ ਦੇ ਲੋਕਾਂ ਤੋਂ ਪਿਆਰ ਮਿਲਣ ਤੋਂ ਬਿਹਤਰ ਦੂਜੀ ਕੋਈ ਪ੍ਰੇਰਣਾ ਨਹੀਂ ਹੁੰਦੀ।

ਨਵੀਂ ਦਿੱਲੀ: ਐਮਐਸ ਧੋਨੀ ਨੂੰ ਪੱਤਰ ਲਿਖਣ ਤੋਂ ਇੱਕ ਦਿਨ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਸੁਰੇਸ਼ ਰੈਨਾ ਨੂੰ ਵੀ ਚਿੱਠੀ ਲਿਖ ਕੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਮੋਦੀ ਨੇ ਰੈਨਾ ਦੀ ਫੀਲਡਿੰਗ ਦੀ ਖੂਬ ਤਾਰੀਫ ਕੀਤੀ ਤੇ ਉਨ੍ਹਾਂ ਨੂੰ ਇਕ ਸ਼ਾਨਦਾਰ ਕ੍ਰਿਕਟਰ ਦੱਸਿਆ।

ਰੈਨਾ ਨੇ ਪੀਐਮ ਦਾ ਸ਼ੁਕਰੀਆ ਕਰਦਿਆਂ ਟਵੀਟ 'ਚ ਲਿਖਿਆ, 'ਜਦੋਂ ਅਸੀਂ ਖੇਡਦੇ ਹਾਂ ਤਾਂ ਦੇਸ਼ ਲਈ ਆਪਣਾ ਖੂਨ-ਪਸੀਨਾ ਵਹਾਉਂਦੇ ਹਾਂ। ਦੇਸ਼ ਦੇ ਲੋਕਾਂ ਤੋਂ ਪਿਆਰ ਮਿਲਣ ਤੋਂ ਬਿਹਤਰ ਦੂਜੀ ਕੋਈ ਪ੍ਰੇਰਣਾ ਨਹੀਂ ਹੁੰਦੀ। ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਤੁਹਾਡੀ ਪ੍ਰਸ਼ੰਸਾਂ ਕਰਨ ਤਾਂ ਬਹੁਤ ਵੱਡੀ ਗੱਲ ਹੈ। ਪ੍ਰਧਾਨ ਮੰਤਰੀ ਜੀ ਤੁਹਾਡੇ ਪ੍ਰੇਰਣਾਦਾਇਕ ਸ਼ਬਦਾਂ ਤੇ ਸ਼ੁਭਕਾਮਨਾਵਾਂ ਲਈ ਸ਼ੁਕਰੀਆ। ਮੈਂ ਇਸ ਨੂੰ ਦਿਲ ਤੋਂ ਸੀਵਕਾਰ ਕਰਦਾ ਹਾਂ। ਜੈ ਹਿੰਦ।'

ਪ੍ਰਧਾਨ ਮੰਤਰੀ ਨੇ ਚਿੱਠੀ 'ਚ ਕੀ ਲਿਖਿਆ:

ਮੋਦੀ ਨੇ ਚਿੱਠੀ 'ਚ ਲਿਖਿਆ, '15 ਅਗਸਤ ਨੂੰ ਤੁਸੀਂ ਆਪਣੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਫੈਸਲਾ ਲਿਆ। ਮੈਂ ਤੁਹਾਡੇ ਲਈ ਰਿਟਾਇਰਮੈਂਟ ਸ਼ਬਦ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦਾ, ਕਿਉਂਕਿ ਤੁਸੀਂ ਅਜੇ ਨੌਜਵਾਨ ਤੇ ਊਰਜਾਵਾਨ ਹੋ। ਕ੍ਰਿਕਟ ਦੇ ਮੈਦਾਨ 'ਤੇ ਤੁਹਾਡਾ ਕਰੀਅਰ ਸ਼ਾਨਦਾਰ ਰਿਹਾ।'

ਮੋਦੀ ਨੇ ਲਿਖਿਆ 'ਤਹਾਨੂੰ ਨਾ ਸਿਰਫ਼ ਬਿਹਤਰੀਨ ਬੱਲੇਬਾਜ਼ ਦੇ ਤੌਰ 'ਤੇ ਯਾਦ ਰੱਖਿਆ ਜਾਵੇਗਾ, ਬਲਕਿ ਇਕ ਸ਼ਾਨਦਾਰ ਗੇਂਦਬਾਜ਼ ਦੇ ਰੂਪ 'ਚ ਵੀ ਤੁਹਾਡੀ ਭੂਮਿਕਾ ਨੂੰ ਭੁਲਾਇਆ ਨਹੀਂ ਜਾ ਸਕੇਗਾ। ਤੁਹਾਡੀ ਫੀਲਡਿੰਗ ਸ਼ਾਨਦਾਰ ਰਹੀ। ਇਸ ਦੌਰ ਦੇ ਕੁਝ ਸਰਵੋਤਮ ਅੰਤਰਰਾਸ਼ਟਰੀ ਕੈਚਾਂ 'ਤੇ ਤੁਹਾਡੇ ਨਿਸ਼ਾਨ ਹਨ। ਤੁਸੀਂ ਜਿੰਨੇ ਵੀ ਰਨ ਬਚਾਏ ਉਨ੍ਹਾਂ ਦਾ ਹਿਸਾਬ ਲਾਉਣਾ ਮੁਸ਼ਕਲ ਹੈ। ਉਨ੍ਹਾਂ ਦਾ ਹਿਸਾਬ ਲਾਉਣ 'ਚ ਕਈ ਦਿਨ ਲੱਗ ਜਾਣਗੇ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

T20 World Cup: ਟੀ-20 ਵਿਸ਼ਵ ਕੱਪ ਲਈ ਟੀਮ ਦਾ ਹੋਇਆ ਐਲਾਨ, ਇਸ ਧਾਕੜ ਨੂੰ ਮਿਲੀ ਕਪਤਾਨੀ; ਤਿਆਰੀ 'ਚ ਜੁਟੀਆਂ ਟੀਮਾਂ...
ਟੀ-20 ਵਿਸ਼ਵ ਕੱਪ ਲਈ ਟੀਮ ਦਾ ਹੋਇਆ ਐਲਾਨ, ਇਸ ਧਾਕੜ ਨੂੰ ਮਿਲੀ ਕਪਤਾਨੀ; ਤਿਆਰੀ 'ਚ ਜੁਟੀਆਂ ਟੀਮਾਂ...
Sports News: ਖੇਡ ਜਗਤ ਨੂੰ ਵੱਡਾ ਘਾਟਾ, ਦਿੱਗਜ ਖਿਡਾਰੀ ਦਾ ਹੋਇਆ ਦੇਹਾਂਤ; ਆਈਪੀਐੱਲ ਵਿਚਾਲੇ ਛਾਇਆ ਮਾਤਮ...
Sports News: ਖੇਡ ਜਗਤ ਨੂੰ ਵੱਡਾ ਘਾਟਾ, ਦਿੱਗਜ ਖਿਡਾਰੀ ਦਾ ਹੋਇਆ ਦੇਹਾਂਤ; ਆਈਪੀਐੱਲ ਵਿਚਾਲੇ ਛਾਇਆ ਮਾਤਮ...
ਲਾਈਵ ਮੈਚ 'ਚ ਨਸ਼ਾ ਕਰ ਰਹੇ ਸੀ ਰਿਆਨ ਪਰਾਗ, ਵਾਇਰਲ ਵੀਡੀਓ ਨੇ ਮਚਾਇਆ ਹੜਕੰਪ; ਕੈਮਰੇ 'ਚ ਰਿਕਾਰਡ ਹੋਈ...
ਲਾਈਵ ਮੈਚ 'ਚ ਨਸ਼ਾ ਕਰ ਰਹੇ ਸੀ ਰਿਆਨ ਪਰਾਗ, ਵਾਇਰਲ ਵੀਡੀਓ ਨੇ ਮਚਾਇਆ ਹੜਕੰਪ; ਕੈਮਰੇ 'ਚ ਰਿਕਾਰਡ ਹੋਈ...
IPL 2026: ਆਈਪੀਐੱਲ ਵਿਚਾਲੇ ਇਸ ਫ੍ਰੈਚਾਈਜ਼ੀ ਨੂੰ ਵੱਡਾ ਝਟਕਾ, ਸਟਾਰ ਕ੍ਰਿਕਟਰ ਖਿਲਾਫ ਐਕਸ਼ਨ; ਮੈਚ ਵਿਚਾਲੇ ਹੀ...
IPL 2026: ਆਈਪੀਐੱਲ ਵਿਚਾਲੇ ਇਸ ਫ੍ਰੈਚਾਈਜ਼ੀ ਨੂੰ ਵੱਡਾ ਝਟਕਾ, ਸਟਾਰ ਕ੍ਰਿਕਟਰ ਖਿਲਾਫ ਐਕਸ਼ਨ; ਮੈਚ ਵਿਚਾਲੇ ਹੀ...

ਵੀਡੀਓਜ਼

CM ਮਾਨ ਦਾ ਖੁਲਾਸਾ, ਵਿਦੇਸ਼ 'ਚ ਪੰਜਾਬੀ ਨੌਜਵਾਨ ਕਰਦੇ ਰੂਲ ਬ੍ਰੇਕ!
CM ਮਾਨ ਦਾ BJP ਨੂੰ ਖੁੱਲਾ ਚੈਲੇਂਜ, ਸਾਡੇ ਵਿਧਾਇਕ ਪੂਰੇ
ਕਿਸ ਜ਼ਿਲ੍ਹੇ ਨੂੰ ਕਿੰਨਾ ਪਾਣੀ? CM ਭਗਵੰਤ ਮਾਨ ਨੇ ਖੋਲ੍ਹੇ ਅੰਕੜੇ
ਸਭ ਲਈ ਖੁਸ਼ਖਬਰੀ! ਪੰਜਾਬ 'ਚ ਵਧਿਆ ਪਾਣੀ ਦਾ ਲੈਵਲ
4 ਸਾਲਾਂ 'ਚ ਕਿੱਥੇ ਖਰਚ ਹੋਇਆ ਪੈਸਾ? CM ਮਾਨ ਨੇ ਖੋਲ੍ਹਿਆ ਹਿਸਾਬ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਅਚਾਨਕ ਕੀਤੇ ਗਏ ਤਬਾਦਲੇ; ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਅਚਾਨਕ ਕੀਤੇ ਗਏ ਤਬਾਦਲੇ; ਲਿਸਟ 'ਚ ਇਹ ਨਾਮ ਸ਼ਾਮਲ...
Australia Deports Indians: ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਭਾਰਤੀਆਂ ਦੀ ਫਲਾਈਟ ਦਿੱਲੀ ਪਹੁੰਚੀ, ਪੰਜਾਬ ਸਰਕਾਰ ਨੇ ਵਾਹਨਾਂ ਦਾ ਕੀਤਾ ਪ੍ਰਬੰਧ; ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਲਿਸਟ 'ਚ ਸ਼ਾਮਲ...
ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਭਾਰਤੀਆਂ ਦੀ ਫਲਾਈਟ ਦਿੱਲੀ ਪਹੁੰਚੀ, ਪੰਜਾਬ ਸਰਕਾਰ ਨੇ ਵਾਹਨਾਂ ਦਾ ਕੀਤਾ ਪ੍ਰਬੰਧ; ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਲਿਸਟ 'ਚ ਸ਼ਾਮਲ...
Punjab News: ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਨੇ ਲਿਆ ਸਖ਼ਤ ਫ਼ੈਸਲਾ, ਇਸ ਕੰਮ ਦੀ ਬਿਲਕੁਲ ਨਹੀਂ ਇਜਾਜ਼ਤ; ਦਿਓ ਧਿਆਨ...
ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਨੇ ਲਿਆ ਸਖ਼ਤ ਫ਼ੈਸਲਾ, ਇਸ ਕੰਮ ਦੀ ਬਿਲਕੁਲ ਨਹੀਂ ਇਜਾਜ਼ਤ; ਦਿਓ ਧਿਆਨ...
UGC NET ਦੀ ਰਜਿਸਟ੍ਰੇਸ਼ਨ ਸ਼ੁਰੂ, ਇੰਨੀ ਤਰੀਕ ਤੱਕ ਕਰ ਸਕਦੇ ਅਪਲਾਈ
UGC NET ਦੀ ਰਜਿਸਟ੍ਰੇਸ਼ਨ ਸ਼ੁਰੂ, ਇੰਨੀ ਤਰੀਕ ਤੱਕ ਕਰ ਸਕਦੇ ਅਪਲਾਈ
 Punjab News : ਜਵੈਲਰ ਨਾਲ 35 ਲੱਖ ਰੁਪਏ ਦੀ ਧੋਖਾਧੜੀ , ਜੋੜੇ ਨੇ ਬਣਵਾਏ ਗਹਿਣੇ , ਬਾਅਦ 'ਚ ਪੈਸੇ ਦੇਣ ਤੋਂ ਮੁਕਰੇ 
 Punjab News : ਜਵੈਲਰ ਨਾਲ 35 ਲੱਖ ਰੁਪਏ ਦੀ ਧੋਖਾਧੜੀ , ਜੋੜੇ ਨੇ ਬਣਵਾਏ ਗਹਿਣੇ , ਬਾਅਦ 'ਚ ਪੈਸੇ ਦੇਣ ਤੋਂ ਮੁਕਰੇ 
Punjab News: ਪੰਜਾਬ 'ਚ ਵੱਡੀ ਵਾਰਦਾਤ, ਕਲੱਬ ਨੇੜੇ ਸ਼ਰੇਆਮ ਵੱਢਿਆ ਨੌਜਵਾਨ; ਤੇਜ਼ਧਾਰ ਹਥਿਆਰਾਂ ਨਾਲ ਲੈਸ ਕਾਰ ਸਵਾਰਾਂ ਨੇ ਘੇਰਿਆ ਨੌਜਵਾਨ: ਫਿਰ...
ਪੰਜਾਬ 'ਚ ਵੱਡੀ ਵਾਰਦਾਤ, ਕਲੱਬ ਨੇੜੇ ਸ਼ਰੇਆਮ ਵੱਢਿਆ ਨੌਜਵਾਨ; ਤੇਜ਼ਧਾਰ ਹਥਿਆਰਾਂ ਨਾਲ ਲੈਸ ਕਾਰ ਸਵਾਰਾਂ ਨੇ ਘੇਰਿਆ ਨੌਜਵਾਨ: ਫਿਰ...
ਪੰਜਾਬ 'ਚ CM ਮਾਨ ਦਾ ਵੱਡਾ ਫੈਸਲਾ, ਵਿਧਾਨ ਸਭਾ 'ਚ ਆਵੇਗਾ ਪ੍ਰਸਤਾਵ, 6 ਮਹੀਨਿਆਂ ਲਈ ਸੁਰੱਖਿਅਤ ਹੋ ਜਾਵੇਗੀ AAP
ਪੰਜਾਬ 'ਚ CM ਮਾਨ ਦਾ ਵੱਡਾ ਫੈਸਲਾ, ਵਿਧਾਨ ਸਭਾ 'ਚ ਆਵੇਗਾ ਪ੍ਰਸਤਾਵ, 6 ਮਹੀਨਿਆਂ ਲਈ ਸੁਰੱਖਿਅਤ ਹੋ ਜਾਵੇਗੀ AAP
ਪੰਜਾਬ 'ਚ ਅੱਜ ਤੋਂ ਘਰ ਬੈਠਿਆਂ ਕਰ ਸਕੋਗੇ ਸਵੈ-ਗਣਨਾ, CM ਮਾਨ ਸੰਗਰੂਰ ਤੋਂ ਕਰਨਗੇ ਸ਼ੁਰੂਆਤ
ਪੰਜਾਬ 'ਚ ਅੱਜ ਤੋਂ ਘਰ ਬੈਠਿਆਂ ਕਰ ਸਕੋਗੇ ਸਵੈ-ਗਣਨਾ, CM ਮਾਨ ਸੰਗਰੂਰ ਤੋਂ ਕਰਨਗੇ ਸ਼ੁਰੂਆਤ
Embed widget