ਟੈਸਟ ਕਰੀਅਰ ਦਾ 9ਵਾਂ ਸੈਂਕੜਾ
ਪੁਜਾਰਾ ਨੇ 10 ਚੌਕਿਆਂ ਦੀ ਮਦਦ ਨਾਲ 74 ਗੇਂਦਾਂ 'ਤੇ ਆਪਣਾ ਅਰਧ-ਸੈਂਕੜਾ ਪੂਰਾ ਕੀਤਾ।
Download ABP Live App and Watch All Latest Videos
View In Appਗੰਭੀਰ ਜਦ ਆਊਟ ਹੋਏ ਤਾਂ ਭਾਰਤ ਦਾ ਸਕੋਰ 68 ਰਨ 'ਤੇ ਪਹੁੰਚਿਆ ਸੀ। ਗੌਤਮ ਗੰਭੀਰ ਦਾ ਵਿਕਟ ਡਿੱਗਣ ਤੋਂ ਬਾਅਦ ਚੇਤੇਸ਼ਵਰ ਪੁਜਾਰਾ ਮੈਦਾਨ 'ਤੇ ਪਹੁੰਚੇ।
ਮੁਰਲੀ ਵਿਜੈ ਅਤੇ ਚੇਤੇਸ਼ਵਰ ਪੁਜਾਰਾ ਨੇ ਮਿਲਕੇ ਟੀਮ ਇੰਡੀਆ ਨੂੰ ਸੰਭਾਲਿਆ। ਜਿਥੇ ਇੱਕ ਪਾਸੇ ਮੁਰਲੀ ਵਿਜੈ ਡਿਫੈਂਸਿਵ ਐਪਰੋਚ ਨਾਲ ਖੇਡ ਰਹੇ ਸਨ ਉਥੇ ਹੀ ਪੁਜਾਰਾ ਨੇ ਖੁਲ ਕੇ ਸ਼ਾਟ ਖੇਡੇ ਅਤੇ ਟੀਮ ਦੀ ਸਕੋਰਿੰਗ ਦਾ ਸਿਲਸਿਲਾ ਟੁੱਟਣ ਨਹੀਂ ਦਿੱਤਾ।
ਫਿਰ ਪੁਜਾਰਾ ਨੇ ਆਪਣਾ ਸੈਂਕੜਾ 169 ਗੇਂਦਾਂ 'ਤੇ ਪੂਰਾ ਕੀਤਾ। ਪੁਜਾਰਾ ਦਾ ਸੈਂਕੜੇ 'ਚ 15 ਚੌਕੇ ਸ਼ਾਮਿਲ ਸਨ।
ਇਹ ਪੁਜਾਰਾ ਦੇ ਟੈਸਟ ਕਰੀਅਰ ਦਾ 9ਵਾਂ ਸੈਂਕੜਾ ਹੈ।
ਪੁਜਾਰਾ ਨੇ ਆਪਣੇ ਟੈਸਟ ਕਰੀਅਰ ਦਾ 9ਵਾਂ ਸੈਂਕੜਾ ਜੜਿਆ ਅਤੇ ਟੀਮ ਇੰਡੀਆ ਨੂੰ ਮਜਬੂਤ ਸਥਿਤੀ 'ਚ ਪਹੁੰਚਾ ਦਿੱਤਾ।
ਟੀਮ ਇੰਡੀਆ ਦੇ ਸਲਾਮੀ ਬੱਲੇਬਾਜ ਗੌਤਮ ਗੰਭੀਰ ਮੈਚ ਦੇ ਤੀਜੇ ਦਿਨ ਦੀ ਸ਼ੁਰੂਆਤ 'ਚ ਹੀ ਆਪਣਾ ਵਿਕਟ ਗਵਾ ਬੈਠੇ।
ਭਾਰਤ ਅਤੇ ਇੰਗਲੈਂਡ ਵਿਚਾਲੇ ਰਾਜਕੋਟ 'ਚ ਖੇਡੇ ਜਾ ਰਹੇ ਟੈਸਟ ਮੈਚ ਦੇ ਤੀਜੇ ਦਿਨ ਚੇਤੇਸ਼ਵਰ ਪੁਜਾਰਾ ਨੇ ਧਮਾਕਾ ਕਰ ਦਿੱਤਾ।
- - - - - - - - - Advertisement - - - - - - - - -