ਪੜਚੋਲ ਕਰੋ
Advertisement
ਰਾਜਸਥਾਨ ਰਾਇਲਜ਼ ਨੇ ਨਵੇਂ ਸੀਜ਼ਨ ਲਈ ਕੀਤੀ ਵੱਡੀ ਤਬਦੀਲੀ, ਸਾਹਮਣੇ ਆਈ ਇਹ ਜਾਣਕਾਰੀ
-ਰਾਜਸਥਾਨ ਰਾਇਲਜ਼ ਦਾ ਘਰੇਲੂ ਮੈਦਾਨ ਜੈਪੁਰ ਦਾ ਸਵਾਈ ਮਾਨਸਿੰਘ ਸਟੇਡੀਅਮ ਹੈ।-ਪਰ ਇਸ ਵਾਰ ਟੀਮ ਨੇ ਜੈਪੁਰ ਦੀ ਬਜਾਏ ਗੁਹਾਟੀ ਵਿੱਚ ਦੋ ਘਰੇਲੂ ਖੇਡਾਂ ਖੇਡਣ ਦਾ ਫੈਸਲਾ ਕੀਤਾ ਹੈ।
ਨਵੀਂ ਦਿੱਲੀ: ਗੁਹਾਟੀ ਦਾ ਬਰਸਾਪਾਰਾ ਸਟੇਡੀਅਮ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਆਗਾਮੀ ਐਡੀਸ਼ਨ ਵਿੱਚ ਰਾਜਸਥਾਨ ਰਾਇਲਜ਼ ਦੇ ਦੋ ਘਰੇਲੂ ਮੈਚਾਂ ਦੀ ਮੇਜ਼ਬਾਨੀ ਕਰੇਗਾ।
ਰਾਇਲਜ਼ 5 ਅਤੇ 9 ਅਪ੍ਰੈਲ ਨੂੰ ਕ੍ਰਮਵਾਰ ਬਰਸਾਪਾਰਾ ਸਟੇਡੀਅਮ ਵਿੱਚ ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੀ ਮੇਜ਼ਬਾਨੀ ਕਰੇਗੀ। ਦੋਵੇਂ ਖੇਡਾਂ ਸ਼ਾਮ ਨੂੰ 8 ਵਜੇ ਖੇਡੀਆਂ ਜਾਣਗੀਆਂ। ਰਾਜਸਥਾਨ ਦੀ ਫਰੈਂਚਾਇਜ਼ੀ ਆਪਣੀ ਆਈਪੀਐਲ 2020 ਮੁਹਿੰਮ ਦੀ ਸ਼ੁਰੂਆਤ ਚੇਨਈ ਦੇ ਐਮਏ. ਚਿਦੰਬਰਮ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਕਰੇਗੀ।The @rajasthanroyals are all set to move to Guwahati for 2 games 😎👌 Guwahati are you ready 🏟️🏟️ Full details here https://t.co/kdVQncNg4t pic.twitter.com/5hh8UuZ3UP
— IndianPremierLeague (@IPL) February 27, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement