ਪੜਚੋਲ ਕਰੋ
ਸਾਇਨਾ ਦੀ ਫਾਰਮ 'ਚ ਖਿਤਾਬੀ ਵਾਪਸੀ
1/10

ਫਾਈਨਲ ਮੈਚ 'ਚ ਸਾਇਨਾ ਨਹਿਵਾਲ ਇੱਕ ਸਮੇਂ ਆਪਣੀ ਵਿਰੋਧੀ ਖਿਡਾਰਨ ਤੋਂ 0-4 ਨਾਲ ਪਿਛੜ ਗਈ ਸੀ। ਇਸਤੋਂ ਬਾਅਦ ਥਾਈਲੈਂਡ ਦੀ ਖਿਡਾਰਨ ਨੇ ਆਪਣੀ ਲੀਡ 11-5 'ਤੇ ਪਹੁੰਚਾ ਦਿੱਤੀ।
2/10

ਇਸ ਜਿੱਤ ਤੋਂ ਬਾਅਦ ਸਾਇਨਾ ਨੇ ਟਵੀਟ ਕਰਕੇ ਆਪਣੇ ਕੋਚਿਸ ਦਾ ਧੰਨਵਾਦ ਕੀਤਾ। Saina Nehwal @NSaina 22m22 minutes ago Big big thanks to my coaches Vimal Kumar sir and @umendrarana sir for supporting me throughout this difficult journey..
Published at : 22 Jan 2017 04:23 PM (IST)
View More























