ਪੜਚੋਲ ਕਰੋ
ਬਿਜਨਸਮੈਨ ਨਾਲ ਸੇਰੇਨਾ ਵਿਲੀਅਮਸ ਦੀ ਲਵ ਸਟੋਰੀ
1/12

ਸੇਰੇਨਾ ਨੇ ਦੱਸਿਆ ਕਿ ਓਹ ਪਹਿਲੀ ਵਾਰ ਇੱਕ ਰੈਸਟੋਰੈਂਟ 'ਚ ਮਿਲੇ ਸਨ। ਸੇਰੇਨਾ ਨੇ ਕਿਹਾ ਕਿ 'ਪਹਿਲੀ ਵਾਰ ਅਸੀਂ ਅਚਾਨਕ ਮਿਲ ਗਏ ਸਨ ਪਰ ਇਸ ਵਾਰ ਅਜਿਹਾ ਨਹੀਂ ਹੋਇਆ, ਇਸ ਵਾਰ ਉਸਨੇ ਗੋਡੇ 'ਤੇ ਬੈਠਕੇ 4 ਸ਼ਬਦ ਕਹੇ ਅਤੇ ਮੈਂ ਹਾਂ ਕਰ ਦਿੱਤੀ।'
2/12

ਇਸਤੋਂ ਬਾਅਦ ਅਲੈਕਸਿਸ ਨੇ ਸੇਰੇਨਾ ਦੀ ਕਵਿਤਾ ਆਪਣੇ ਫੇਸਬੁਕ ਪੇਜ 'ਤੇ ਸਾਂਝੀ ਕੀਤੀ ਅਤੇ ਲਿਖਿਆ ਕਿ 'ਉਸਨੇ ਹਾਂ ਕਹਿ ਦਿੱਤੀ।' ਫਿਲਹਾਲ ਸੇਰੇਨਾ ਵਿਲੀਅਮਸ ਨਿਊਜ਼ੀਲੈਂਡ 'ਚ ਹੈ ਜਿਥੇ ਓਹ ਅਗਲੇ ਹਫਤੇ ਤੋਂ ਸ਼ੁਰੂ ਹੋਣ ਜਾ ਰਹੇ ASB ਕਲਾਸਿਕ ਟੂਰਨਾਮੈਂਟ 'ਚ ਹਿੱਸਾ ਲਵੇਗੀ।
Published at : 30 Dec 2016 12:18 PM (IST)
View More























