Shahid Afridi: 'ਓਵਰ ਕੋਨਫਿਡੈਂਸ ਤੁਹਾਨੂੰ ਮਰਵਾ ਦਿੰਦਾ ਹੈ', ਵਰਲਡ ਕੱਪ ਫਾਈਨਲ ਵਿਚਾਲੇ ਸ਼ਾਹਿਦ ਅਫਰੀਦੀ ਨੇ ਕਹੀ ਸੀ ਇਹ ਗੱਲ, ਹੁਣ ਵਾਇਰਲ ਹੋ ਰਿਹਾ ਵੀਡੀਓ

Shahid Afridi On Team India: ਵਿਸ਼ਵ ਕੱਪ 2023 ਦੇ ਫਾਈਨਲ ਦੀ ਸ਼ੁਰੂਆਤ 'ਚ ਸ਼ਾਹਿਦ ਅਫਰੀਦੀ ਨੇ ਟੀਮ ਇੰਡੀਆ ਨੂੰ ਲੈ ਕੇ ਬਿਆਨ ਦਿੱਤਾ ਸੀ। ਇਹ ਗੱਲ ਹੁਣ ਕਾਫੀ ਵਾਇਰਲ ਹੋ ਰਹੀ ਹੈ।

Shahid Afridi On WC 2023 Final: ਜਦੋਂ ਟੀਮ ਇੰਡੀਆ ਵਿਸ਼ਵ ਕੱਪ 2023 ਦੇ ਫਾਈਨਲ ਮੈਚ ਵਿੱਚ ਬੱਲੇਬਾਜ਼ੀ ਕਰ ਰਹੀ ਸੀ, ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਲਾਈਵ ਟੀਵੀ 'ਤੇ ਇੱਕ ਬਿਆਨ ਦਿੱਤਾ। ਉਸ ਨੇ ਭਾਰਤੀ ਬੱਲੇਬਾਜ਼ਾਂ ਬਾਰੇ ਕਿਹਾ ਸੀ ਕਿ ਕਈ

Related Articles