ਪੜਚੋਲ ਕਰੋ

ਵੈਲਿੰਗਟਨ 'ਚ ਸ਼ਾਕਿਬ-ਰਹੀਮ ਨੇ ਤੋੜੇ ਰਿਕਾਰਡ

1/12
ਦੂਜੇ ਦਿਨ ਦਾ ਖੇਡ ਖਤਮ ਹੋਣ ਤਕ ਬੰਗਲਾਦੇਸ਼ ਦੀ ਟੀਮ ਨੇ 7 ਵਿਕਟ ਗਵਾ ਕੇ 542 ਰਨ ਬਣਾ ਲਏ ਸਨ। ਸ਼ਾਕਿਬ ਅਲ ਹਸਨ ਨੇ ਦੋਹਰਾ ਸੈਂਕੜਾ ਅਤੇ ਮੁਸ਼ਫ਼ੀਕੁਰ ਰਹੀਮ ਨੇ ਸੈਂਕੜਾ ਠੋਕਿਆ।

2/12
ਸ਼ਾਕਿਬ ਅਲ ਹਸਨ ਤੇ ਮੁਸ਼ਫ਼ੀਕੁਰ ਰਹੀਮ ਦਾ ਧਮਾਕਾ

3/12
ਸ਼ਾਕਿਬ-ਰਹੀਮ ਦੀ ਜੋੜੀ ਨੇ 5ਵੇਂ ਵਿਕਟ ਲਈ 359 ਰਨ ਦੀ ਪਾਰਟਨਰਸ਼ਿਪ ਕੀਤੀ। ਸ਼ਾਕਿਬ ਅਲ ਹਸਨ ਨੇ ਬੰਗਲਾਦੇਸ਼ ਦੇ ਕਿਸੇ ਵੀ ਬੱਲੇਬਾਜ ਵੱਲੋਂ ਸਭ ਤੋਂ ਵੱਡੀ ਪਾਰੀ ਖੇਡੀ ਅਤੇ ਨਿਊਜ਼ੀਲੈਂਡ ਖਿਲਾਫ 217 ਰਨ ਠੋਕੇ।

4/12
ਬੰਗਲਾਦੇਸ਼ ਲਈ ਸ਼ਾਕਿਬ ਅਲ ਹਸਨ ਅਤੇ ਮੁਸ਼ਫ਼ੀਕੁਰ ਰਹੀਮ ਮੈਦਾਨ 'ਤੇ ਅੜ ਗਏ। ਇੱਕ ਸਮੇਂ 'ਤੇ ਬੰਗਲਾਦੇਸ਼ ਦੀ ਟੀਮ 160 ਰਨ 'ਤੇ 4 ਵਿਕਟ ਗਵਾ ਚੁੱਕੀ ਸੀ। ਪਰ ਫਿਰ ਸ਼ਾਕਿਬ ਅਲ ਹਸਨ ਅਤੇ ਮੁਸ਼ਫ਼ੀਕੁਰ ਰਹੀਮ ਨੇ ਮਿਲਕੇ ਬੰਗਲਾਦੇਸ਼ ਨੂੰ 519 ਰਨ ਤਕ ਪਹੁੰਚਾ ਦਿੱਤਾ।

5/12
ਸ਼ਾਕਿਬ ਅਲ ਹਸਨ ਨੇ 276 ਗੇਂਦਾਂ 'ਤੇ 217 ਰਨ ਬਣਾਏ ਅਤੇ ਇਸ ਪਾਰੀ ਦੌਰਾਨ 31 ਚੌਕੇ ਠੋਕੇ।

6/12
7/12
8/12
9/12
10/12
ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ 'ਚ ਬੰਗਲਾਦੇਸ਼ੀ ਬੱਲੇਬਾਜਾਂ ਨੇ ਖੂਬ ਧਮਾਲ ਮਚਾਇਆ।

11/12
ਮੁਸ਼ਫ਼ੀਕੁਰ ਰਹੀਮ ਨੇ 260 ਗੇਂਦਾਂ 'ਤੇ 159 ਰਨ ਦੀ ਪਾਰੀ ਖੇਡੀ। ਰਹੀਮ ਦੀ ਪਾਰੀ 'ਚ 23 ਚੌਕੇ ਅਤੇ 1 ਛੱਕਾ ਸ਼ਾਮਿਲ ਸੀ।

12/12
ਬੰਗਲਾਦੇਸ਼ ਦੀ ਟੀਮ ਨੇ ਸ਼ਾਕਿਬ-ਰਹੀਮ ਦੀਆਂ ਪਾਰੀਆਂ ਆਸਰੇ ਦਿਨ ਦਾ ਖੇਡ ਖਤਮ ਹੋਣ ਤਕ 7 ਵਿਕਟ ਗਵਾ ਕੇ 542 ਰਨ ਬਣਾ ਲਏ ਸਨ।

Sponsored Links by Taboola

ਟਾਪ ਹੈਡਲਾਈਨ

18 ਸਾਲ ਬਾਅਦ ਇਸ ਖਿਡਾਰੀ ਨੇ ਛੱਡਿਆ CSK ਦਾ ਸਾਥ, ਮੱਚੀ ਖਲਬਲੀ

Head Coach Resign: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਮੁੱਖ ਕੋਚ ਨੇ ਅਹੁਦੇ ਤੋਂ ਅਸਤੀਫਾ ਦਿੱਤਾ; ਬੋਲੇ- ਟੈਸਟ ਟੀਮ ਨਾਲ ਕਾਰਜਕਾਲ ਨਿਰਾਸ਼ਾਜਨਕ, ਪਰ ਬੋਰਡ ਦੇ ਫੈਸਲੇ ਦਾ ਸਤਿਕਾਰ...
ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਮੁੱਖ ਕੋਚ ਨੇ ਅਹੁਦੇ ਤੋਂ ਅਸਤੀਫਾ ਦਿੱਤਾ; ਬੋਲੇ- ਟੈਸਟ ਟੀਮ ਨਾਲ ਕਾਰਜਕਾਲ ਨਿਰਾਸ਼ਾਜਨਕ, ਪਰ ਬੋਰਡ ਦੇ ਫੈਸਲੇ ਦਾ ਸਤਿਕਾਰ...
ਭਾਰਤੀ ਟੀਮ ਦੀ ਪਲੇਇੰਗ 11 'ਚ ਹੋਣਗੇ ਵੱਡੇ ਬਦਲਾਅ, ਕਦੋਂ, ਕਿੱਥੇ ਅਤੇ ਕਿੰਨੇ ਵਜੇ ਖੇਡੇ ਜਾਣਗੇ ਮੁਕਾਬਲੇ; ਜਾਣੋ ਪੂਰੀ ਡਿਟੇਲ

SAD News: ਖੇਡ ਜਗਤ 'ਚ ਪਸਰਿਆ ਮਾਤਮ, ਸਟਾਰ ਖਿਡਾਰੀ ਦੀ 25 ਸਾਲ ਦੀ ਉਮਰ 'ਚ ਮੌਤ; ਪਰਿਵਾਰ ਸਣੇ ਸਦਮੇ 'ਚ ਫੈਨਜ਼...
ਖੇਡ ਜਗਤ 'ਚ ਪਸਰਿਆ ਮਾਤਮ, ਸਟਾਰ ਖਿਡਾਰੀ ਦੀ 25 ਸਾਲ ਦੀ ਉਮਰ 'ਚ ਮੌਤ; ਪਰਿਵਾਰ ਸਣੇ ਸਦਮੇ 'ਚ ਫੈਨਜ਼...

ਵੀਡੀਓਜ਼

ATM ਵਰਤਦੇ ਹੋ ਤਾਂ ਹੋ ਜਾਓ ਸਾਵਧਾਨ! ਕਾਰਡ ਬਦਲ ਕੇ ਹਜ਼ਾਰਾਂ ਦੀ ਠੱਗੀ
ਕਾਂਗਰਸ 'ਤੇ ਅਮਨ ਅਰੋੜਾ ਦਾ ਤਿੱਖਾ ਹਮਲਾ!
ਬੈਂਕਾਕ ਦੇ ਬਾਰ 'ਚ ਭਿਆਨਕ ਅੱਗ! 27 ਲੋਕ ਜ਼ਿੰਦਾ ਸੜੇ, 63 ਜ਼ਖ਼ਮੀ
ਪੰਜਾਬ 'ਚ ਮਾਨਸੂਨ ਪਿਆ ਸੁਸਤ! ਹੁਣ ਵਧੇਗੀ ਉਮਸ ਤੇ ਗਰਮੀ
ਸੰਗਰੂਰ 'ਚ ਕੂੜੇ 'ਤੇ ਸਿਆਸਤ ਹੋਰ ਗਰਮ! ਅਕਾਲੀ ਦਲ ਨੇ ਸਰਕਾਰ ਨੂੰ ਘੇਰਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ferozepur 'ਚ ਖੁਦਾਈ ਦੌਰਾਨ ਮਿਲਿਆ ਪੁਰਾਣਾ ਬੰਬ, ਪੁਲਿਸ-ਫੌਜ ਨੇ ਇਲਾਕਾ ਘੇਰਿਆ ,ਡਿਫਿਊਜ਼ ਕਰਨ ਦੀ ਤਿਆਰੀ

Viral video : ਗਰਭਵਤੀ ਬੇਟੀ ਨੂੰ ਸਰਪ੍ਰਾਈਜ਼ ਦੇਣ ਲਈ ਬੈਂਗਲੁਰੂ ਤੋਂ ਕੈਨੇਡਾ ਪਹੁੰਚੇ ਮਾਪੇ, ਭਾਵੁਕ ਮਿਲਾਪ ਨੇ ਇੰਟਰਨੈੱਟ ਦਾ ਦਿਲ ਜਿੱਤਿਆ

Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਜਾਣੋ ਵਿਗਿਆਨ ਕੀ ਕਹਿੰਦਾ ਹੈ

Big News: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ! ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ...

 Phone Screen Setting : ਸਕ੍ਰੀਨ ਵੇਖਦੇ-ਵੇਖਦੇ ਅੱਖਾਂ ਥੱਕ ਜਾਂਦੀਆਂ ਹਨ? ਫੋਨ ਵਿੱਚ ਤੁਰੰਤ ਬਦਲੋ ਇਹ ਸੈਟਿੰਗਾਂ

Punjab News: ਅਲਰਟ 'ਤੇ ਪੰਜਾਬ ਪੁਲਿਸ, ਸਕੂਲਾਂ 'ਚ ਵਿਦਿਆਰਥੀਆਂ ਨੂੰ ਹੋਈ ਛੁੱਟੀ! ਧਮਕੀ ਤੋਂ ਬਾਅਦ ਬੰਬ ਸਕੁਐਡ ਜਾਂਚ ਲਈ ਪਹੁੰਚਿਆ...
ਅਲਰਟ 'ਤੇ ਪੰਜਾਬ ਪੁਲਿਸ, ਸਕੂਲਾਂ 'ਚ ਵਿਦਿਆਰਥੀਆਂ ਨੂੰ ਹੋਈ ਛੁੱਟੀ! ਧਮਕੀ ਤੋਂ ਬਾਅਦ ਬੰਬ ਸਕੁਐਡ ਜਾਂਚ ਲਈ ਪਹੁੰਚਿਆ...
 EPFO Update : ਹੁਣ ਨਹੀਂ ਹੋਵੇਗਾ PF ਦਾ ਨੁਕਸਾਨ! EPFO ਦਾ ਨਵਾਂ ਫੀਚਰ ਹਰ ਕਰਮਚਾਰੀ ਲਈ ਜ਼ਰੂਰੀ

Cheapest Loan : ਕ੍ਰੈਡਿਟ ਕਾਰਡ ਨਹੀਂ? ਐਮਰਜੈਂਸੀ ਵਿੱਚ ਪੈਸੇ ਕਿੱਥੋਂ ਮਿਲਣਗੇ? ਜਾਣੋ ਸਸਤੇ ਲੋਨ ਦੇ ਸਭ ਤੋਂ ਵਧੀਆ ਵਿਕਲਪ

Embed widget