ਪੜਚੋਲ ਕਰੋ

'ਡੁੱਬਦੇ ਜਹਾਜ਼ ਨੂੰ ਛੱਡ ਗਏ ਸ਼ਸ਼ਾਂਕ'

ਨਵੀਂ ਦਿੱਲੀ - BCCI ਪ੍ਰਧਾਨ ਅਨੁਰਾਗ ਠਾਕੁਰ ਨੇ ICC ਚੇਅਰਮੈਨ ਸ਼ਸ਼ਾਂਕ ਮਨੋਹਰ 'ਤੇ ਟਿੱਪਣੀ ਕਰਦਿਆਂ ਉਨ੍ਹਾਂ 'ਤੇ ਆਰੋਪ ਲਗਾਇਆ ਕਿ ਉਨ੍ਹਾਂ ਨੇ BCCI ਨੂੰ ਉਸ ਵੇਲੇ ਛੱਡਿਆ ਜਦ 'ਡੁਬਦੇ ਜਹਾਜ਼ ਦੇ ਕਪਤਾਨ' ਵਾਂਗ ਉਸਨੂੰ ਸ਼ਸ਼ਾਂਕ ਦੀ ਲੋੜ ਸੀ। BCCI ਨੇ ICC ਨੂੰ ਉਸਦੇ ਪ੍ਰਸਤਾਵਿਤ ਦੋ ਸਤਰੀ ਟੈਸਟ ਫਾਰਮੈਟ ਤੋਂ ਪਿੱਛੇ ਹਟਣ ਲਈ ਮਜਬੂਰ ਕੀਤਾ। ਚੈਂਪੀਅਨਸ ਟਰਾਫੀ 2017 ਦੇ ਬਜਟ 'ਤੇ ਵੀ BCCI ਨੇ ਸਵਾਲ ਚੁੱਕੇ। ਚੈਂਪੀਅਨਸ ਟਰਾਫੀ ਇੰਗਲੈਂਡ 'ਚ ਖੇਡੀ ਜਾਣੀ ਹੈ। ਮਨੋਹਰ ਨੇ ਸਾਫ ਕੀਤਾ ਕਿ BCCI ਦੇ ਹਿਤਾਂ ਨੂੰ ਵੇਖਣਾ ਹੁਣ ਉਨ੍ਹਾਂ ਦੀ ਜਿੰਮੇਵਾਰੀ ਨਹੀਂ ਹੈ। ਇਸਤੋਂ ਬਾਅਦ ਅਨੁਰਾਗ ਠਾਕੁਰ ਨੇ ਖੁਲੇ ਤੌਰ 'ਤੇ ਸ਼ਸ਼ਾਂਕ ਮਨੋਹਰ ਦੀ ਆਲੋਚਨਾ ਕੀਤੀ ਹੈ। 
images  Anurag_2644989f
   anurag_thakur_650
 
ਬੋਰਡ ਦੇ ਸਾਬਕਾ ਪ੍ਰਧਾਨ ਦੇ ਖਿਲਾਫ ਗਲਬਾਤ ਕਰਦਿਆਂ ਠਾਕੁਰ ਨੇ ਮੀਡੀਆ ਨੂੰ ਦੱਸਿਆ ਕਿ 'ਇਸ ਨਾਲ ਕੋਈ ਫਰਕ ਨਾਲ ਪੈਂਦਾ ਕਿ ਮੈਂ ICC ਚੇਅਰਮੈਨ ਦੇ ਬਿਆਨ ਤੋਂ ਨਾਰਾਜ ਹਾਂ ਜਾਂ ਨਹੀਂ। ਪਰ ਪ੍ਰਧਾਨ ਦੇ ਤੌਰ 'ਤੇ ਮੈਨੂੰ ਇਹ ਦੱਸਣ ਦੀ ਲੋੜ ਹੈ ਕਿ ਮੇਰੇ ਬੋਰਡ ਦੇ ਮੈਂਬਰ ਕੀ ਮਹਿਸੂਸ ਕਰਦੇ ਹਨ।' ਉਨ੍ਹਾਂ ਨੇ ਕਿਹਾ 'ਜਦ ਬੋਰਡ ਨੂੰ ਪ੍ਰਧਾਨ ਦੇ ਤੌਰ 'ਤੇ ਮਨੋਹਰ ਦੀ ਲੋੜ ਸੀ (ਸੁਪ੍ਰੀਮ ਕੋਰਟ 'ਚ ਕਾਨੂੰਨੀ ਲੜਾਈ ਦੇ ਦੌਰਾਨ) ਤਾਂ ਉਸ ਵੇਲੇ ਓਹ ਬੋਰਡ ਨੂੰ ਵਿਚਾਲੇ ਛੱਡ ਕੇ ਚਲੇ ਗਏ। ਇਹ ਅਜਿਹਾ ਸੀ ਜਿਵੇਂ ਜਹਾਜ਼ ਦਾ ਕਪਤਾਨ ਡੁਬਦੇ ਜਹਾਜ਼ ਨੂੰ ਛਡ ਕਰ ਚਲਾ ਜਾਂਦਾ ਹੈ।' 
manohar-story_647_110415090438  anuragthakur-getty-2510-750
 
ਟੀਮ ਇੰਡੀਆ ਦੇ ਚੈਂਪੀਅਨਸ ਟਰਾਫੀ ਖੇਡਣ 'ਤੇ ਸਸਪੈਂਸ 
 
BCCI ਅਤੇ ICC ਵਿਚਾਲੇ ਖੜਕ ਗਈ ਹੈ। ਦੋਨੇ ਸੰਘਾਂ ਵਿਚਾਲੇ ਕੁਝ ਵੀ ਸਹੀ ਨਹੀਂ ਚਲ ਰਿਹਾ। ਦੋਨੇ ਕ੍ਰਿਕਟ ਸੰਘਾਂ ਵਿਚਾਲੇ ਕਾਫੀ ਤਨਾਤਨੀ ਚਲ ਰਹੀ ਹੈ। ਖਬਰਾਂ ਅਨੁਸਾਰ ਸਾਬਕਾ BCCI ਪ੍ਰਧਾਨ ਅਤੇ ਮੌਜੂਦਾ ICC ਚੇਅਰਮੈਨ ਸ਼ਸ਼ਾਂਕ ਮਨੋਹਰ ਭਾਰਤੀ ਬੋਰਡ ਦੀ ਹੀ ਮਦਦ ਨਹੀਂ ਕਰ ਰਹੇ। ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲੈਕੇ ਬੋਰਡ ਨੇ ICC ਤੋਂ ਮਦਦ ਮੰਗੀ ਸੀ ਜਿਸਨੂੰ ICC ਨੇ ਅਨਸੁਣਾ ਕਰ ਦਿੱਤਾ। ਇਸਤੋਂ ਬਾਅਦ ICC ਨੇ ਅਗਲੇ ਸਾਲ ਇੰਗਲੈਂਡ 'ਚ 1 ਤੋਂ 18 ਜੂਨ ਤਕ ਹੋਣ ਵਾਲੀ ਚੈਂਪੀਅਨਸ ਟਰਾਫੀ ਦੇ ਲਈ 13 ਕਰੋੜ 50 ਲੱਖ ਡਾਲਰ (ਲਗਭਗ 904 ਕਰੋੜ ਰੁਪਏ) ਦਾ ਬਜਟ ਰੱਖਣ ਦਾ ਫੈਸਲਾ ਕਰ ਲਿਆ। ਦੁਬਈ 'ਚ ਹੋਈ ਫਾਈਨੈਂਸ ਕਮੇਟੀ ਦੀ ਬੈਠਕ 'ਚ ਭਾਰਤ ਨੂੰ ਹੀ ਬਾਹਰ ਕਰ ਦਿੱਤਾ ਸੀ।
54050716  shashankmanoharpti
 
ਇਸਤੋਂ ਬਾਅਦ ਤਾਂ BCCI ਦਾ ਪਾਰਾ ਹੋ ਚੜ੍ਹ ਗਿਆ ਅਤੇ BCCI ਦੇ ਸਕੱਤਰ ਅਜੈ ਸ਼ਿਰਕੇ ਨੇ ਚੈਂਪੀਅਨਸ ਟਰਾਫੀ ਤੋਂ ਹਟਣ ਤਕ ਦੀ ਧਮਕੀ ਦੇ ਦਿੱਤੀ। ਸ਼ਿਰਕੇ ਨੇ ਕਿਹਾ ਕਿ ਉਨ੍ਹਾਂ ਲਈ ਇਹ ਸ਼ਰਮਨਾਕ ਹੈ। BCCI ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸ਼ਸ਼ਾਂਕ ਮਨੋਹਰ  ਨੂੰ ਸੁਨਿਹਾ ਲਾਇਆ ਗਿਆ ਸੀ ਕਿ ਭਾਰਤ ਚੈਂਪੀਆ ਸ ਟਰਾਫੀ ਤੋਂ ਹਟ ਸਕਦਾ ਹੈ। ਖਬਰਾਂ ਹਨ ਕਿ ਜਵਾਬ 'ਚ ਸ਼ਸ਼ਾਂਕ ਮਨੋਹਰ ਨੇ ਕਿਹਾ ਕਿ ਜੋ ਹਟਣਾ ਚਾਹੁੰਦਾ ਹੈ ਹਟ ਜਾਵੇ। 
61684  ixVvSMdP_400x400
 
ਅਨੁਰਾਗ ਠਾਕੁਰ ਅਤੇ ਸ਼ਿਰਕੇ ਨੇ ਹੀ ਜਗਮੋਹਨ ਡਾਲਮੀਆ ਦੇ ਨਿਧਨ ਤੋਂ ਬਾਅਦ ਮਨੋਹਰ ਨੂੰ ICC ਚੇਅਰਮੈਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। BCCI ਦੇ ਆਸਰੇ ਹੀ ਮਨੋਹਰ ICC ਦੇ ਪਹਿਲੇ ਸੁਤੰਤਰ ਚੇਅਰਮੈਨ ਬਣੇ ਸਨ। ਪਰ ਹੁਣ ਇਹ ਮਾਹੌਲ ਬਣ ਗਿਆ ਹੈ ਕਿ ਉਨ੍ਹਾਂ ਨੇ ਇਸ ਅਹੁਦੇ 'ਤੇ ਆਉਣ ਤੋਂ ਬਾਅਦ BCCI ਨੂੰ ਹੀ ਸੁਣਨਾ ਬੰਦ ਕਰ ਦਿੱਤਾ ਹੈ। 
manohar-story_647_100415053548  anuragthakur-bcci
ਕਿਉਂ ਹੋ ਰਹੀ ਹੈ ਟੱਕਰ 
 
BCCI ਨੂੰ ਇਸੇ ਸਾਲ 8 ਮਾਰਚ ਤੋਂ 3 ਅਪ੍ਰੈਲ ਤਕ ਟੀ-20 ਵਿਸ਼ਵ ਕਪ ਕਰਵਾਉਣ ਲਈ ICC ਨੇ 4 ਕਰੋੜ 50 ਲੱਖ ਡਾਲਰ (ਲਗਭਗ 301 ਕਰੋੜ ਰੁਪਏ) ਦਾ ਬਜਟ ਦਿੱਤਾ ਸੀ। ਪਰ ਇੰਗਲੈਂਡ 'ਚ ਹੋਣ ਵਾਲੀ ਚੈਂਪੀਅਨਸ ਟਰਾਫੀ ਲਈ ਇਸਤੋਂ ਤਿੰਨ ਗੁਣਾ ਰਾਸ਼ੀ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ ਇੰਗਲੈਂਡ 'ਚ ਮੇਜ਼ਬਾਨ ਦੇਸ਼ ਨੂੰ ਸਿਰਫ 15 ਮੈਚਾਂ ਦੀ ਮੇਜ਼ਬਾਨੀ ਕਰਨੀ ਹੈ ਜਦਕਿ ਭਾਰਤ 'ਚ ਟੀ-20 ਵਿਸ਼ਵ ਕਪ ਦੌਰਾਨ ਭਾਰਤ ਨੇ 58 ਮੈਚਾਂ ਦੀ ਮੇਜ਼ਬਾਨੀ ਕੀਤੀ ਸੀ। 

ਟਾਪ ਹੈਡਲਾਈਨ

Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ...
Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ...
Punjab News: ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
Punjab News: ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
Big News: ਪੁਲਿਸ ਅਫ਼ਸਰਾਂ 'ਚ ਮੱਚੀ ਤਰਥੱਲੀ, CM ਵੱਲੋਂ ਵੱਡਾ ਐਕਸ਼ਨ, ਡਿਪਟੀ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ; ਜਾਣੋ ਪੂਰਾ ਮਾਮਲਾ...
ਪੁਲਿਸ ਅਫ਼ਸਰਾਂ 'ਚ ਮੱਚੀ ਤਰਥੱਲੀ, CM ਵੱਲੋਂ ਵੱਡਾ ਐਕਸ਼ਨ, ਡਿਪਟੀ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ; ਜਾਣੋ ਪੂਰਾ ਮਾਮਲਾ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ...
Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ...
Punjab News: ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
Punjab News: ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
Big News: ਪੁਲਿਸ ਅਫ਼ਸਰਾਂ 'ਚ ਮੱਚੀ ਤਰਥੱਲੀ, CM ਵੱਲੋਂ ਵੱਡਾ ਐਕਸ਼ਨ, ਡਿਪਟੀ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ; ਜਾਣੋ ਪੂਰਾ ਮਾਮਲਾ...
ਪੁਲਿਸ ਅਫ਼ਸਰਾਂ 'ਚ ਮੱਚੀ ਤਰਥੱਲੀ, CM ਵੱਲੋਂ ਵੱਡਾ ਐਕਸ਼ਨ, ਡਿਪਟੀ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ; ਜਾਣੋ ਪੂਰਾ ਮਾਮਲਾ...
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, 5 ਤਰੀਕ ਤੱਕ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, 5 ਤਰੀਕ ਤੱਕ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ AAP ਦੇ 15 ਉਮੀਦਵਾਰਾਂ ਦੀ ਲਿਸਟ ਅੱਜ, ਮੰਤਰੀਆਂ-ਹਲਕਾ ਇੰਚਾਰਜਾਂ ਦੇ ਨਾਮ ਸੰਭਵ; 30-40 MLA ਦੇ ਟਿਕਟ ਜਾਣ ਦੀ ਸੰਭਾਵਨਾ
ਪੰਜਾਬ 'ਚ AAP ਦੇ 15 ਉਮੀਦਵਾਰਾਂ ਦੀ ਲਿਸਟ ਅੱਜ, ਮੰਤਰੀਆਂ-ਹਲਕਾ ਇੰਚਾਰਜਾਂ ਦੇ ਨਾਮ ਸੰਭਵ; 30-40 MLA ਦੇ ਟਿਕਟ ਜਾਣ ਦੀ ਸੰਭਾਵਨਾ
ਦਿੱਲੀ 'ਚ ਭਿਆਨਕ ਅੱਗ, 4 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਦਿੱਲੀ 'ਚ ਭਿਆਨਕ ਅੱਗ, 4 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
SGPC ਮੈਂਬਰ ਜਥੇਦਾਰ ਬਲਦੇਵ ਸਿੰਘ ਚੁੰਘਾ ਦਾ ਦੇਹਾਂਤ, ਧਾਰਮਿਕ ਜਗਤ 'ਚ ਸੋਗ ਦੀ ਲਹਿਰ
SGPC ਮੈਂਬਰ ਜਥੇਦਾਰ ਬਲਦੇਵ ਸਿੰਘ ਚੁੰਘਾ ਦਾ ਦੇਹਾਂਤ, ਧਾਰਮਿਕ ਜਗਤ 'ਚ ਸੋਗ ਦੀ ਲਹਿਰ
Embed widget