ਪੜਚੋਲ ਕਰੋ

ਸ੍ਰੀਕਾਂਤ ਬਣੇ ਟੀਮ ਇੰਡੀਆ ਦੇ ਚੀਫ਼ ਸਿਲੈਕਟਰ

ਮੁੰਬਈ : ਟੀਮ ਇੰਡੀਆ ਦੇ ਸਾਬਕਾ ਵਿਕਟਕੀਪਰ ਮਨਾਵਾ ਸ੍ਰੀਕਾਂਤ ਪ੍ਰਸਾਦ ਯਾਨੀ ਐਮ.ਐਸ.ਕੇ. ਪ੍ਰਸਾਦ ਟੀਮ ਇੰਡੀਆ ਦੇ ਨਵੇਂ ਚੀਫ਼ ਸਿਲੈਕਟਰ ਬਣਾਏ ਗਏ ਹਨ। ਉਹ ਸੰਦੀਪ ਪਾਟਿਲ ਦੀ ਥਾਂ ਲੈਣਗੇ। ਉਨ੍ਹਾਂ ਨੇ 6 ਟੈਸਟ ਤੇ 17 ਵਨਡੇ ਮੈਚ ਖੇਡੇ ਹਨ। ਬੁੱਧਵਾਰ ਨੂੰ ਮੁੰਬਈ ਵਿੱਚ ਬੀ .ਸੀ.ਸੀ.ਆਈ. ਦੀ ਸਾਲਾਨਾ ਜਨਰਲ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਅਜੇ ਸ਼ਿਰਕੇ ਨੂੰ ਮੁੜ ਤੋਂ BCCI ਦਾ ਸਕੱਤਰ ਬਣਾਇਆ ਗਿਆ ਹੈ। ਪ੍ਰਸਾਦ ਤੋਂ ਇਲਾਵਾ ਸਿਲੈਕਸ਼ਨ ਕਮੇਟੀ ਦੇ ਚਾਰ ਹੋਰ ਮੈਂਬਰ ਜਤਿਨ ਪਰਾਂਜਪੇ, ਦੇਵਾਂਗ ਗਾਂਧੀ, ਸਰਨਦੀਪ ਸਿੰਘ ਤੇ ਗਗਨ ਖੇੜਾ ਹਨ। ਪ੍ਰਸਾਦ ਦੇ ਨਾਲ ਹੀ ਗਗਨ ਖੇੜਾ ਪਿਛਲੇ ਇੱਕ ਸਾਲ ਤੋਂ ਸੀਨੀਅਰ ਸਿਲੈਕਸ਼ਨ ਕਮੇਟੀ ਦੇ ਮੈਂਬਰ ਸਨ। ਉੱਥੇ ਹੀ ਮੌਜੂਦਾ ਵਿੱਚ ਜੂਨੀਅਰ ਸਿਲੈਕਸ਼ਨ ਕਮੇਟੀ ਦੇ ਚੇਅਰਮੈਨ ਵੈਂਕਟੇਸ਼ ਪ੍ਰਸਾਦ ਵੀ ਇਸ ਰੇਸ ਵਿੱਚ ਸਨ। ਇਸ ਤੋਂ ਇਲਾਵਾ ਆਸ਼ੀਸ਼ ਕਪੂਰ ਨੂੰ ਜੁਨੀਅਰ ਸਿਲੈਕਸ਼ਨ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

RCB vs GT IPL 2026 Final : RCB ਨੇ ਜਿੱਤਿਆ ਟਾਸ, ਗੁਜਰਾਤ ਪਹਿਲਾਂ ਕਰੇਗੀ ਬੱਲੇਬਾਜ਼ੀ , ਕੌਣ ਜਿੱਤੇਗਾ 19ਵੇਂ ਸੀਜ਼ਨ ਦਾ ਖਿਤਾਬ ?
RCB vs GT IPL 2026 Final : RCB ਨੇ ਜਿੱਤਿਆ ਟਾਸ, ਗੁਜਰਾਤ ਪਹਿਲਾਂ ਕਰੇਗੀ ਬੱਲੇਬਾਜ਼ੀ , ਕੌਣ ਜਿੱਤੇਗਾ 19ਵੇਂ ਸੀਜ਼ਨ ਦਾ ਖਿਤਾਬ ?
Sports News: ਆਈਪੀਐੱਲ ਫਾਈਨਲ ਤੋਂ ਪਹਿਲਾਂ ਵੱਡੀ ਖਬਰ, ਕ੍ਰਿਕਟ ਕੋਚ ਨੂੰ 16 ਸਾਲਾਂ ਦੀ ਜੇਲ੍ਹ; ਨਾਲ ਲੱਗਿਆ ਮੋਟਾ ਜੁਰਮਾਨਾ: ਜਾਣੋ ਪੂਰਾ ਮਾਮਲਾ...
ਆਈਪੀਐੱਲ ਫਾਈਨਲ ਤੋਂ ਪਹਿਲਾਂ ਵੱਡੀ ਖਬਰ, ਕ੍ਰਿਕਟ ਕੋਚ ਨੂੰ 16 ਸਾਲਾਂ ਦੀ ਜੇਲ੍ਹ; ਨਾਲ ਲੱਗਿਆ ਮੋਟਾ ਜੁਰਮਾਨਾ: ਜਾਣੋ ਪੂਰਾ ਮਾਮਲਾ...
Sports News: ਆਈਪੀਐੱਲ ਫਾਈਨਲ ਤੋਂ ਪਹਿਲਾਂ ਖੇਡ ਜਗਤ 'ਚ ਪਸਰਿਆ ਮਾਤਮ, ਉੱਭਰਦੇ ਸਟਾਰ ਖਿਡਾਰੀ ਦਾ ਗੋਲੀ ਮਾਰ ਕਤਲ; ਪੁਰਾਣੇ ਸਾਥੀ ਖਿਡਾਰੀ ਨੇ...
ਆਈਪੀਐੱਲ ਫਾਈਨਲ ਤੋਂ ਪਹਿਲਾਂ ਖੇਡ ਜਗਤ 'ਚ ਪਸਰਿਆ ਮਾਤਮ, ਉੱਭਰਦੇ ਸਟਾਰ ਖਿਡਾਰੀ ਦਾ ਗੋਲੀ ਮਾਰ ਕਤਲ; ਪੁਰਾਣੇ ਸਾਥੀ ਖਿਡਾਰੀ ਨੇ...
IPL 2026: ਆਈਪੀਐੱਲ ਸੀਜ਼ਨ ਖਤਮ ਹੋਣ ਤੋਂ ਪਹਿਲਾਂ ਫੈਨਜ਼ ਨੂੰ ਵੱਡਾ ਝਟਕਾ, ਰਿਸ਼ਭ ਪੰਤ ਨੇ ਕਪਤਾਨੀ ਤੋਂ ਦਿੱਤਾ ਅਸਤੀਫਾ; ਜਾਣੋ ਕੌਣ ਸੰਭਾਲੇਗਾ LSG ਦੀ ਕਮਾਨ?
ਆਈਪੀਐੱਲ ਸੀਜ਼ਨ ਖਤਮ ਹੋਣ ਤੋਂ ਪਹਿਲਾਂ ਫੈਨਜ਼ ਨੂੰ ਵੱਡਾ ਝਟਕਾ, ਰਿਸ਼ਭ ਪੰਤ ਨੇ ਕਪਤਾਨੀ ਤੋਂ ਦਿੱਤਾ ਅਸਤੀਫਾ; ਜਾਣੋ ਕੌਣ ਸੰਭਾਲੇਗਾ LSG ਦੀ ਕਮਾਨ?

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਹੀਨੇ ਦੀ ਸ਼ੁਰੂਆਤ 'ਚ ਆਮ ਆਦਮੀ ਨੂੰ ਲੱਗਿਆ ਝਟਕਾ, ਵੱਧ ਗਈਆਂ ਸਿਲੰਡਰ ਦੀਆਂ ਕੀਮਤਾਂ, ਜਾਣੋ ਨਵੇਂ ਰੇਟ
ਮਹੀਨੇ ਦੀ ਸ਼ੁਰੂਆਤ 'ਚ ਆਮ ਆਦਮੀ ਨੂੰ ਲੱਗਿਆ ਝਟਕਾ, ਵੱਧ ਗਈਆਂ ਸਿਲੰਡਰ ਦੀਆਂ ਕੀਮਤਾਂ, ਜਾਣੋ ਨਵੇਂ ਰੇਟ
FD ਕਰਵਾਉਣ ਦਾ ਬਣਾ ਰਹੇ ਪਲਾਨ? ਤਾਂ ਜਾਣ ਲਓ ਕਿਹੜਾ ਬੈਂਕ ਦੇ ਰਿਹਾ ਵਧੀਆ ਵਿਆਜ, ਦੇਖੋ ਪੂਰੀ ਲਿਸਟ
FD ਕਰਵਾਉਣ ਦਾ ਬਣਾ ਰਹੇ ਪਲਾਨ? ਤਾਂ ਜਾਣ ਲਓ ਕਿਹੜਾ ਬੈਂਕ ਦੇ ਰਿਹਾ ਵਧੀਆ ਵਿਆਜ, ਦੇਖੋ ਪੂਰੀ ਲਿਸਟ
ਪੰਜਾਬ ਅਤੇ ਚੰਡੀਗੜ੍ਹ 'ਚ ਹਨੇਰੀ ਅਤੇ ਮੀਂਹ ਦਾ ਅਲਰਟ, ਲੂ ਤੋਂ ਮਿਲੇਗੀ ਰਾਹਤ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਹਨੇਰੀ ਅਤੇ ਮੀਂਹ ਦਾ ਅਲਰਟ, ਲੂ ਤੋਂ ਮਿਲੇਗੀ ਰਾਹਤ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਜੂਨ 2026
RCB vs GT IPL 2026 Final : RCB ਨੇ ਜਿੱਤਿਆ ਟਾਸ, ਗੁਜਰਾਤ ਪਹਿਲਾਂ ਕਰੇਗੀ ਬੱਲੇਬਾਜ਼ੀ , ਕੌਣ ਜਿੱਤੇਗਾ 19ਵੇਂ ਸੀਜ਼ਨ ਦਾ ਖਿਤਾਬ ?
RCB vs GT IPL 2026 Final : RCB ਨੇ ਜਿੱਤਿਆ ਟਾਸ, ਗੁਜਰਾਤ ਪਹਿਲਾਂ ਕਰੇਗੀ ਬੱਲੇਬਾਜ਼ੀ , ਕੌਣ ਜਿੱਤੇਗਾ 19ਵੇਂ ਸੀਜ਼ਨ ਦਾ ਖਿਤਾਬ ?
Sangrur News :  ਬੇਰੁਜ਼ਗਾਰ ਸਾਂਝਾ ਮੋਰਚਾ ਲਗਾਵੇਗਾ CM ਭਗਵੰਤ ਮਾਨ ਦੇ ਪਿੰਡ ਸਤੌਜ ਵਿਖੇ
Sangrur News :  ਬੇਰੁਜ਼ਗਾਰ ਸਾਂਝਾ ਮੋਰਚਾ ਲਗਾਵੇਗਾ CM ਭਗਵੰਤ ਮਾਨ ਦੇ ਪਿੰਡ ਸਤੌਜ ਵਿਖੇ "ਬੇਰੁਜ਼ਗਾਰਾਂ ਦੀ ਸੱਥ"    
Uttarakhand 'ਚ ਵਿਗੜਿਆ ਮੌਸਮ, ਕੇਦਾਰਨਾਥ ਵਿੱਚ 3 ਸ਼ਰਧਾਲੂਆਂ ਦੀ ਮੌਤ; ਚਾਰਧਾਮ ਯਾਤਰਾ ਰੋਕੀ ਗਈ
Uttarakhand 'ਚ ਵਿਗੜਿਆ ਮੌਸਮ, ਕੇਦਾਰਨਾਥ ਵਿੱਚ 3 ਸ਼ਰਧਾਲੂਆਂ ਦੀ ਮੌਤ; ਚਾਰਧਾਮ ਯਾਤਰਾ ਰੋਕੀ ਗਈ
Cooler Tips : ਹੁਣ ਕੂਲਰ ਵੀ ਦੇਵੇਗਾ AC ਵਰਗੀ ਠੰਡੀ ਹਵਾ, ਬਸ ਪਾਣੀ ਦੀ ਟੈਂਕੀ 'ਚ ਮਿਲਾਓ ਇਹ ਚੀਜ਼ਾਂ
Cooler Tips : ਹੁਣ ਕੂਲਰ ਵੀ ਦੇਵੇਗਾ AC ਵਰਗੀ ਠੰਡੀ ਹਵਾ, ਬਸ ਪਾਣੀ ਦੀ ਟੈਂਕੀ 'ਚ ਮਿਲਾਓ ਇਹ ਚੀਜ਼ਾਂ
Embed widget