ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਭਾਰਤੀ ਕ੍ਰਿਕਟ ਖਿਡਾਰੀ ਵੀ PUBG ਦੇ ਸ਼ੌਕੀਨ, ਜਹਾਜ਼ ਚੜ੍ਹਨ ਤੋਂ ਪਹਿਲਾਂ ਲਾਈ ਬਾਜ਼ੀ
![](https://static.abplive.com/wp-content/uploads/sites/5/2019/05/22154059/4-team-india-players-left-to-england-for-world-cup-found-playing-pubg-at-airport.jpeg?impolicy=abp_cdn&imwidth=720)
1/8
![](https://static.abplive.com/wp-content/uploads/sites/5/2019/05/22154125/8-team-india-players-left-to-england-for-world-cup-found-playing-pubg-at-airport.jpeg?impolicy=abp_cdn&imwidth=720)
2/8
![](https://static.abplive.com/wp-content/uploads/sites/5/2019/05/22154119/7-team-india-players-left-to-england-for-world-cup-found-playing-pubg-at-airport.jpeg?impolicy=abp_cdn&imwidth=720)
3/8
![ਦੇਖੋ ਟੀਮ ਇੰਡੀਆ ਦੀਆਂ ਕੁਝ ਹੋਰ ਤਸਵੀਰਾਂ।](https://static.abplive.com/wp-content/uploads/sites/5/2019/05/22154112/6-team-india-players-left-to-england-for-world-cup-found-playing-pubg-at-airport.jpeg?impolicy=abp_cdn&imwidth=720)
ਦੇਖੋ ਟੀਮ ਇੰਡੀਆ ਦੀਆਂ ਕੁਝ ਹੋਰ ਤਸਵੀਰਾਂ।
4/8
![ਮੁੰਬਈ: ਭਾਰਤੀ ਕ੍ਰਿਕੇਟ ਟੀਮ ਨੇ ਮੰਗਲਵਾਰ ਤੇ ਬੁੱਧਵਾਰ ਦੀ ਰਾਤ ਨੂੰ ਵਿਸ਼ਵ ਕੱਪ ਖੇਡਣ ਲਈ ਯੂਕੇ ਵੱਲ ਉਡਾਰੀ ਮਾਰ ਦਿੱਤੀ ਹੈ।](https://static.abplive.com/wp-content/uploads/sites/5/2019/05/22154105/5-team-india-players-left-to-england-for-world-cup-found-playing-pubg-at-airport.jpeg?impolicy=abp_cdn&imwidth=720)
ਮੁੰਬਈ: ਭਾਰਤੀ ਕ੍ਰਿਕੇਟ ਟੀਮ ਨੇ ਮੰਗਲਵਾਰ ਤੇ ਬੁੱਧਵਾਰ ਦੀ ਰਾਤ ਨੂੰ ਵਿਸ਼ਵ ਕੱਪ ਖੇਡਣ ਲਈ ਯੂਕੇ ਵੱਲ ਉਡਾਰੀ ਮਾਰ ਦਿੱਤੀ ਹੈ।
5/8
![ਗੇਂਦਬਾਜ਼ ਯਜੁਵੇਂਦਰ ਚਹਿਲ, ਮੁਹੰਮਦ ਸ਼ੰਮੀ ਦੇ ਨਾਲ-ਨਾਲ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਵੀ ਪਬਜੀ ਖੇਡਦੇ ਦਿਖਾਈ ਦਿੱਤੇ।](https://static.abplive.com/wp-content/uploads/sites/5/2019/05/22154059/4-team-india-players-left-to-england-for-world-cup-found-playing-pubg-at-airport.jpeg?impolicy=abp_cdn&imwidth=720)
ਗੇਂਦਬਾਜ਼ ਯਜੁਵੇਂਦਰ ਚਹਿਲ, ਮੁਹੰਮਦ ਸ਼ੰਮੀ ਦੇ ਨਾਲ-ਨਾਲ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਵੀ ਪਬਜੀ ਖੇਡਦੇ ਦਿਖਾਈ ਦਿੱਤੇ।
6/8
![ਵਿਸ਼ਵ ਕੱਪ ਟੂਰਨਾਮੈਂਟ ਦਾ ਆਗ਼ਾਜ਼ 30 ਮਈ ਨੂੰ ਹੋਣਾ ਹੈ।](https://static.abplive.com/wp-content/uploads/sites/5/2019/05/22154053/3-team-india-players-left-to-england-for-world-cup-found-playing-pubg-at-airport.jpeg?impolicy=abp_cdn&imwidth=720)
ਵਿਸ਼ਵ ਕੱਪ ਟੂਰਨਾਮੈਂਟ ਦਾ ਆਗ਼ਾਜ਼ 30 ਮਈ ਨੂੰ ਹੋਣਾ ਹੈ।
7/8
![ਟੀਮ ਇੰਡੀਆ ਦੀ ਏਅਰਪੋਰਟ 'ਤੇ ਆਉਂਦਿਆਂ ਤੇ ਉੱਥੇ ਬੈਠਿਆਂ ਹੋਇਆਂ ਦੀਆਂ ਤਸਵੀਰਾਂ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਟਵਿੱਟਰ 'ਤੇ ਸਾਂਝੀਆਂ ਕੀਤੀਆਂ।](https://static.abplive.com/wp-content/uploads/sites/5/2019/05/22154046/2-team-india-players-left-to-england-for-world-cup-found-playing-pubg-at-airport.jpeg?impolicy=abp_cdn&imwidth=720)
ਟੀਮ ਇੰਡੀਆ ਦੀ ਏਅਰਪੋਰਟ 'ਤੇ ਆਉਂਦਿਆਂ ਤੇ ਉੱਥੇ ਬੈਠਿਆਂ ਹੋਇਆਂ ਦੀਆਂ ਤਸਵੀਰਾਂ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਟਵਿੱਟਰ 'ਤੇ ਸਾਂਝੀਆਂ ਕੀਤੀਆਂ।
8/8
![ਪਰ ਜਹਾਜ਼ ਵਿੱਚ ਬੈਠਣ ਤੋਂ ਪਹਿਲਾਂ ਟੀਮ ਦੇ ਕਈ ਖਿਡਾਰੀ ਮਸ਼ਹੂਰ ਮੋਬਾਈਲ ਗੇਮ ਪਬਜੀ ਦਾ ਆਨੰਦ ਮਾਣਦੇ ਹੋਏ ਦਿਖਾਈ ਦਿੱਤੇ।](https://static.abplive.com/wp-content/uploads/sites/5/2019/05/22154038/1-team-india-players-left-to-england-for-world-cup-found-playing-pubg-at-airport.jpeg?impolicy=abp_cdn&imwidth=720)
ਪਰ ਜਹਾਜ਼ ਵਿੱਚ ਬੈਠਣ ਤੋਂ ਪਹਿਲਾਂ ਟੀਮ ਦੇ ਕਈ ਖਿਡਾਰੀ ਮਸ਼ਹੂਰ ਮੋਬਾਈਲ ਗੇਮ ਪਬਜੀ ਦਾ ਆਨੰਦ ਮਾਣਦੇ ਹੋਏ ਦਿਖਾਈ ਦਿੱਤੇ।
Published at : 22 May 2019 03:54 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)