ਪੜਚੋਲ ਕਰੋ

ਟੈਨਿਸ ਖਿਡਾਰੀ ਸੁਮਿਤ ਨਾਗਲ ਦਾ ਯੂਐਸ ਓਪਨ 'ਚ ਸ਼ਾਨਦਾਰ ਜੇਤੂ ਆਗਾਜ਼

ਸੁਮਿਤ ਨਾਗਲ 7 ਸਾਲ 'ਚ ਕਿਸੇ ਗ੍ਰੈਂਡ ਸਲੈਮ ਦੇ ਇੱਕ ਰਾਊਂਡ ਨੂੰ ਜਿੱਤਣ ਵਾਲੇ ਪਹਿਲੇ ਭਾਰਤੀ ਹਨ। ਉਨ੍ਹਾਂ ਤੋਂ ਪਹਿਲਾਂ ਸੋਮਦੇਵ ਦੇਨਬਰਮਨ ਨੇ ਇਹ ਕਾਰਨਾਮਾ ਕੀਤਾ ਸੀ।

ਯੂਐਸ ਓਪਨ: ਭਾਰਤ ਨੇ ਜ਼ਬਰਦਸਤ ਸ਼ੁਰੂਆਤ ਕੀਤੀ ਹੈ। ਭਾਰਤ ਦੇ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਟੂਰਨਾਮੈਂਟ ਦਾ ਜੇਤੂ ਆਗਾਜ਼ ਕੀਤਾ। ਸੁਮਿਤ ਨੇ ਪਹਿਲੇ ਰਾਊਂਡ ਚ ਅਮਰੀਕਾ ਦੇ ਬ੍ਰੇਡਲੀ ਕਲਾਨ ਨੂੰ 6-1,6-3,3-6,6-1 ਨਾਲ ਹਰਾ ਦਿੱਤਾ।

ਸੁਮਿਤ ਨਾਗਲ 7 ਸਾਲ 'ਚ ਕਿਸੇ ਗ੍ਰੈਂਡ ਸਲੈਮ ਦੇ ਇੱਕ ਰਾਊਂਡ ਨੂੰ ਜਿੱਤਣ ਵਾਲੇ ਪਹਿਲੇ ਭਾਰਤੀ ਹਨ। ਉਨ੍ਹਾਂ ਤੋਂ ਪਹਿਲਾਂ ਸੋਮਦੇਵ ਦੇਨਬਰਮਨ ਨੇ ਇਹ ਕਾਰਨਾਮਾ ਕੀਤਾ ਸੀ। ਭਾਰਤੀ ਟੈਨਿਸ ਸਟਾਰ ਨਾਗਲ ਦੂਜੀ ਵਾਰ ਟੂਰਨਾਮੈਂਟ ਖੇਡ ਰਹੇ ਹਨ। ਨਾਗਲ ਦਾ ਅਗਲਾ ਮੁਕਾਬਲਾ ਆਸਟ੍ਰੀਆ ਦੇ ਵਿਸ਼ਵ ਨੰਬਰ-3 ਡੋਮਿਨਿਕ ਥਿਏਮ ਨਾਲ ਹੋਵੇਗਾ।

ਡਿਫੈਂਡਿੰਗ ਚੈਂਪੀਅਨ ਰਾਫੇਲ ਨਡਾਲ ਤੇ ਸਭ ਤੋਂ ਵੱਧ 20 ਗ੍ਰੈਂਡ ਸਲੈਮ ਜੇਤੂ ਰੋਜਰ ਫੇਡਰਰ ਸਮੇਤ ਕਈ ਦਿੱਗਜਾਂ ਨੇ ਕੋਰੋਨਾ ਦੇ ਕਾਰਨ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਸੀ। ਇਸੇ ਕਾਰਨ ਨਾਗਲ ਨੂੰ ਯੂਐਸ ਓਪਨ 'ਚ ਸਿੱਧੀ ਐਂਟਰੀ ਮਿਲੀ ਹੈ।

ਲੌਕਡਾਊਨ 'ਚ ਢਿੱਲ ਦਾ ਸਨੀ ਲਿਓਨ ਨੇ ਲਿਆ ਲਾਹਾ, ਦੇਖੋ ਤਸਵੀਰਾਂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Vaibhav Suryavanshi ਦੀ ਟੀਮ ਇੰਡੀਆ 'ਚ ਐਂਟਰੀ , ਤਿਲਕ ਵਰਮਾ ਬਣੇ ਕਪਤਾਨ, BCCI ਨੇ ਟੀਮ ਦਾ ਕੀਤਾ ਐਲਾਨ  
Vaibhav Suryavanshi ਦੀ ਟੀਮ ਇੰਡੀਆ 'ਚ ਐਂਟਰੀ , ਤਿਲਕ ਵਰਮਾ ਬਣੇ ਕਪਤਾਨ, BCCI ਨੇ ਟੀਮ ਦਾ ਕੀਤਾ ਐਲਾਨ  
Cricketer Retirement: ਆਈਪੀਐੱਲ ਵਿਚਾਲੇ ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, ਸਟਾਰ ਖਿਡਾਰੀ ਨੇ ਲਿਆ ਸੰਨਿਆਸ; ਸਦਮੇ 'ਚ ਫੈਨਜ਼...
ਆਈਪੀਐੱਲ ਵਿਚਾਲੇ ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, ਸਟਾਰ ਖਿਡਾਰੀ ਨੇ ਲਿਆ ਸੰਨਿਆਸ; ਸਦਮੇ 'ਚ ਫੈਨਜ਼...
IPL 2026: ਆਈਪੀਐੱਲ ਵਿਚਾਲੇ ਮੱਚਿਆ ਹੜਕੰਪ, ਵਿਵਾਦਾਂ 'ਚ ਘਿਰੇ ਅਰਸ਼ਦੀਪ ਸਿੰਘ! ਇਸ ਕਾਰਨ ਹੋਏਗੀ ਸਖ਼ਤ ਕਾਰਵਾਈ? ਫੈਨਜ਼ ਸਣੇ ਟੀਮ ਦੇ ਅਟਕੇ ਸਾਹ...
ਆਈਪੀਐੱਲ ਵਿਚਾਲੇ ਮੱਚਿਆ ਹੜਕੰਪ, ਵਿਵਾਦਾਂ 'ਚ ਘਿਰੇ ਅਰਸ਼ਦੀਪ ਸਿੰਘ! ਇਸ ਕਾਰਨ ਹੋਏਗੀ ਸਖ਼ਤ ਕਾਰਵਾਈ? ਫੈਨਜ਼ ਸਣੇ ਟੀਮ ਦੇ ਅਟਕੇ ਸਾਹ...
Sports News: ਆਈਪੀਐੱਲ ਵਿਚਾਲੇ ਪਸਰਿਆ ਮਾਤਮ, ਦਿੱਗਜ ਖਿਡਾਰੀ ਦਾ ਅਚਾਨਕ ਦੇਹਾਂਤ; ਖੇਡ ਜਗਤ 'ਚ ਸੋਗ ਦਾ ਮਾਹੌਲ...
Sports News: ਆਈਪੀਐੱਲ ਵਿਚਾਲੇ ਪਸਰਿਆ ਮਾਤਮ, ਦਿੱਗਜ ਖਿਡਾਰੀ ਦਾ ਅਚਾਨਕ ਦੇਹਾਂਤ; ਖੇਡ ਜਗਤ 'ਚ ਸੋਗ ਦਾ ਮਾਹੌਲ...

ਵੀਡੀਓਜ਼

ਸੁਖਬੀਰ ਪੰਜਾਬ ਦੇ ਲੋਕਾਂ ਨੂੰ ਪੈਸੇ ਵੰਡ ਕੇ ਜਿੱਤਣਾ ਚਾਹੁੰਦਾ: CM Mann
ਸੁਖਬੀਰ ਬਾਦਲ ਕਮਲਾ ਹੈ , CM ਬਣਨ ਦੇ ਲਾਇਕ ਨਹੀਂ
ਅੱਜ ਪੰਜਾਬ ਸੰਕਟ ‘ਚ ਹੈ” CM Mann ਦੇ ਬਿਆਨ ਨਾਲ ਮਚੀ ਹਲਚਲ
ਕੇਰਲਾ-ਦਿੱਲੀ ਸਭ ਪਿੱਛੇ!” — ਸਿੱਖਿਆ ‘ਚ ਪੰਜਾਬ ਬਣਿਆ ਨੰਬਰ 1: CM ਮਾਨ
1 ਸਾਲ ਸੋਨਾ ਨਾ ਖਰੀਦੋ! ਪੈਟਰੋਲ-ਡੀਜ਼ਲ ‘ਤੇ ਆਇਆ ਵੱਡਾ ਸੰਕਟ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਸੁਰਜੀਤ ਸਿੰਘ ਰੱਖੜਾ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਸਸਪੈਂਡ
Punjab News : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਸੁਰਜੀਤ ਸਿੰਘ ਰੱਖੜਾ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਸਸਪੈਂਡ
Jio Vs Airtel Recharge : 349 ਰੁਪਏ ਦੇ ਪਲਾਨ 'ਚ ਕਿਹੜੀ ਕੰਪਨੀ ਦੇ ਰਹੀ ਹੈ ਵੱਧ ਫਾਇਦੇ?
Jio Vs Airtel Recharge : 349 ਰੁਪਏ ਦੇ ਪਲਾਨ 'ਚ ਕਿਹੜੀ ਕੰਪਨੀ ਦੇ ਰਹੀ ਹੈ ਵੱਧ ਫਾਇਦੇ?
ਪੰਜਾਬ ਭਰ ਤੋਂ ਕਿਸਾਨ ਮੁਹਾਲੀ 'ਚ ਹੋਏ ਇਕੱਠੇ, ਮੁਹਾਲੀ ਸਰਹੱਦ 'ਤੇ ਕਿਸਾਨਾਂ 'ਤੇ ਸੁੱਟੇ ਅਥਰੂ ਗੈਸ ਦੇ ਗੋਲੇ, ਚੰਡੀਗੜ੍ਹ ਦੇ ਕਈ ਰੂਟ ਡਾਇਵਰਟ
ਪੰਜਾਬ ਭਰ ਤੋਂ ਕਿਸਾਨ ਮੁਹਾਲੀ 'ਚ ਹੋਏ ਇਕੱਠੇ, ਮੁਹਾਲੀ ਸਰਹੱਦ 'ਤੇ ਕਿਸਾਨਾਂ 'ਤੇ ਸੁੱਟੇ ਅਥਰੂ ਗੈਸ ਦੇ ਗੋਲੇ, ਚੰਡੀਗੜ੍ਹ ਦੇ ਕਈ ਰੂਟ ਡਾਇਵਰਟ
ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਦਿੱਤਾ ਅਸਤੀਫਾ, ਨੰਦੀਗ੍ਰਾਮ ਜਾਂ ਭਵਾਨੀਪੁਰ ਕਿਹੜੀ ਸੀਟ ਛੱਡੀ?
ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਦਿੱਤਾ ਅਸਤੀਫਾ, ਨੰਦੀਗ੍ਰਾਮ ਜਾਂ ਭਵਾਨੀਪੁਰ ਕਿਹੜੀ ਸੀਟ ਛੱਡੀ?
ਇਨ੍ਹਾਂ ਕਾਰਾਂ 'ਤੇ ਮਿਲ ਰਹੀ 30 ਤੋਂ 35 ਹਜ਼ਾਰ ਦੀ ਛੋਟ, ਛੇਤੀ ਕਰੋ ਖਰੀਦਦਾਰੀ, ਹੱਥੋਂ ਨਾ ਜਾਣ ਦਿਓ ਮੌਕਾ
ਇਨ੍ਹਾਂ ਕਾਰਾਂ 'ਤੇ ਮਿਲ ਰਹੀ 30 ਤੋਂ 35 ਹਜ਼ਾਰ ਦੀ ਛੋਟ, ਛੇਤੀ ਕਰੋ ਖਰੀਦਦਾਰੀ, ਹੱਥੋਂ ਨਾ ਜਾਣ ਦਿਓ ਮੌਕਾ
Petrol-Diesel Price Hike : ਕੀਮਤਾਂ ਵੱਧਣ ਤੋਂ ਬਾਅਦ ਸਭ ਤੋਂ ਮਹਿੰਗਾ ਅਤੇ ਸਸਤਾ ਪੈਟਰੋਲ ਕਿੱਥੇ ਮਿਲ ਰਿਹਾ ਹੈ ?
Petrol-Diesel Price Hike : ਕੀਮਤਾਂ ਵੱਧਣ ਤੋਂ ਬਾਅਦ ਸਭ ਤੋਂ ਮਹਿੰਗਾ ਅਤੇ ਸਸਤਾ ਪੈਟਰੋਲ ਕਿੱਥੇ ਮਿਲ ਰਿਹਾ ਹੈ ?
ਗਰਮੀਆਂ 'ਚ ਵਾਰ-ਵਾਰ ਮਹਿਸੂਸ ਹੋ ਰਹੀ ਥਕਾਵਟ, ਜਾਣ ਲਓ ਇਹ ਕਿਹੜੀ ਗੰਭੀਰ ਬਿਮਾਰੀ ਦਾ ਸੰਕੇਤ
ਗਰਮੀਆਂ 'ਚ ਵਾਰ-ਵਾਰ ਮਹਿਸੂਸ ਹੋ ਰਹੀ ਥਕਾਵਟ, ਜਾਣ ਲਓ ਇਹ ਕਿਹੜੀ ਗੰਭੀਰ ਬਿਮਾਰੀ ਦਾ ਸੰਕੇਤ
Mouni Roy ਦਾ ਵਿਆਹ ਦੇ 4 ਸਾਲ ਬਾਅਦ ਹੋਇਆ ਤਲਾਕ , ਜਾਣੋ ਕਿੰਨਾ ਮਿਲੇਗਾ ਗੁਜ਼ਾਰਾ ਭੱਤਾ ? 
Mouni Roy ਦਾ ਵਿਆਹ ਦੇ 4 ਸਾਲ ਬਾਅਦ ਹੋਇਆ ਤਲਾਕ , ਜਾਣੋ ਕਿੰਨਾ ਮਿਲੇਗਾ ਗੁਜ਼ਾਰਾ ਭੱਤਾ ? 
Embed widget