ਪੜਚੋਲ ਕਰੋ
ਭਾਰਤੀ (ਮਹਿਲਾ) ਕ੍ਰਿਕਟ ਟੀਮ ਨੇ ਸ਼੍ਰੀਲੰਕਾ ਨੂੰ ਕੀਤਾ ਚਿੱਤ
1/8

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵਿਸ਼ਵ ਕਪ ਕੁਆਲੀਫਿਕੇਸ਼ਨ ਮੈਚ 'ਚ ਸ਼੍ਰੀਲੰਕਾ ਨੂੰ ਮਾਤ ਦੇ ਦਿੱਤੀ। ਦੇਵਿਕਾ ਵੈਦਿਆ ਅਤੇ ਮਿਥਾਲੀ ਰਾਜ ਦੀ ਦਮਦਾਰ ਬੱਲੇਬਾਜ਼ੀ ਸਦਕਾ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ 114 ਰਨ ਨਾਲ ਮਾਤ ਦੇ ਦਿੱਤੀ।
2/8

ਜਵਾਬ 'ਚ ਸ਼੍ਰੀਲੰਕਾ ਦੀ ਟੀਮ ਨਿਰਧਾਰਿਤ 50 ਓਵਰਾਂ 'ਚ 8 ਵਿਕਟ ਗਵਾ ਕੇ 145 ਰਨ ਹੀ ਬਣਾ ਸਕੀ। ਸ਼੍ਰੀਲੰਕਾ ਦੀ ਕੋਈ ਵੀ ਖਿਡਾਰਨ ਜਾਦਾ ਸਮਾਂ ਮੈਦਾਨ 'ਤੇ ਟਿਕਣ 'ਚ ਨਾਕਾਮ ਰਹੀ। ਸ਼ੁਰੂਆਤੀ ਓਵਰਾਂ 'ਚ ਧੀਮੀ ਰਨਗਤੀ ਵੀ ਸ਼੍ਰੀਲੰਕਾ ਦੀ ਟੀਮ ਲਈ ਅੜਿੱਕਾ ਬਣ ਗਈ।
Published at : 07 Feb 2017 05:17 PM (IST)
View More























