ਪੜਚੋਲ ਕਰੋ

RCB ਦੀ ਹਾਰ 'ਤੇ ਵਿਰਾਟ ਕੋਹਲੀ ਨੇ ਤੋੜੀ ਚੁੱਪੀ, ਇਸ ਗੱਲ ਨੂੰ ਠਹਿਰਾਇਆ ਜ਼ਿੰਮੇਵਾਰ 

ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਦਾ ਸਫ਼ਰ ਖ਼ਤਮ ਹੋ ਗਿਆ ਹੈ। ਐਲੀਮੀਨੇਟਰ ਮੈਚ 'ਚ ਹੈਦਰਾਬਾਦ ਦੇ ਹੱਥੋਂ ਆਰਸੀਬੀ ਨੂੰ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਦਾ ਸਫ਼ਰ ਖ਼ਤਮ ਹੋ ਗਿਆ ਹੈ। ਐਲੀਮੀਨੇਟਰ ਮੈਚ 'ਚ ਹੈਦਰਾਬਾਦ ਦੇ ਹੱਥੋਂ ਆਰਸੀਬੀ ਨੂੰ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਰਸੀਬੀ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 131 ਦੌੜਾਂ ਬਣਾਉਣ ਦੇ ਯੋਗ ਸੀ। ਪਰ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ਾਂ ਦੀ ਬਜਾਏ ਹਾਰ ਦੇ ਲਈ ਫੀਲਡਿੰਗ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਟੀਮ ਨੂੰ ਕੇਨ ਵਿਲੀਅਮਸਨ ਦਾ ਕੈਚ ਛੱਡਣਾ ਮਹਿੰਗਾ ਪਿਆ। ਦੇਵਦੱਤ ਪਡਿਕਲ ਨੇ ਕੇਨ ਦਾ ਬਾਊਂਡਰੀ 'ਤੇ ਕੈਚ ਕਰ ਲਿਆ ਸੀ, ਪਰ ਬਾਊਂਡਰੀ ਲਾਈਨ ਦੇ ਅੰਦਰ ਜਾਣ ਤੋਂ ਬਾਅਦ ਉਸ ਨੂੰ ਉਹ ਕੈਚ ਛਡਣਾ ਪਿਆ। ਹਾਲਾਂਕਿ, ਪਡਿਕਲ ਨੇ ਆਪਣੀ ਕੋਸ਼ਿਸ਼ ਨਾਲ ਟੀਮ ਲਈ ਪੰਜ ਅਹਿਮ ਦੌੜਾਂ ਬਚਾਈਆਂ। ਨਾਲਾਗੜ੍ਹ ਦੇ ਮਹਾਰਾਜੇ ਨਾਲ ਡਿਨਰ ਕਰਨ ਪਹੁੰਚੀ ਕੰਗਣਾ ਰਣੌਤ, ਵਾਇਰਲ ਹੋਈਆਂ ਸ਼ਾਹੀ ਪਾਰਟੀ ਦੀਆਂ ਤਸਵੀਰਾਂ ਆਰਸੀਬੀ ਕਪਤਾਨ ਦਾ ਮੰਨਣਾ ਹੈ ਕਿ ਮੈਚ ਜਿੱਤਣ ਲਈ ਤੁਹਾਨੂੰ ਅਜਿਹੇ ਮਹੱਤਵਪੂਰਣ ਮੌਕਿਆਂ ਦਾ ਲਾਭ ਉਠਾਉਣਾ ਪਏਗਾ। ਵਿਰਾਟ ਨੇ ਕਿਹਾ, “ਜੇਕਰ ਉਹ ਕੈਚ ਫੜ ਲੈਂਦੇ ਤਾਂ ਮੈਚ ਦਾ ਨਤੀਜਾ ਕੁਝ ਹੋਰ ਹੋ ਸਕਦਾ ਸੀ। ਕੇਨ ਦੇ ਕ੍ਰੀਜ਼ 'ਤੇ ਰਹਿਣ ਨਾਲ ਦੋਵਾਂ ਟੀਮਾਂ ਦੇ ਵਿੱਚ ਫਰਕ ਖਤਮ ਹੋ ਗਿਆ ਤੇ ਆਰਸੀਬੀ ਦੇ ਹਿੱਸੇ ਹਾਰ ਆਈ। ਹਾਲਾਂਕਿ, ਵਿਰਾਟ ਕੋਹਲੀ ਨੇ 20 ਸਾਲਾ ਨੌਜਵਾਨ ਦੇਵਦੱਤ ਪਡਿਕਲ ਦੀ ਪ੍ਰਸ਼ੰਸਾ ਕੀਤੀ ਹੈ। ਵਿਰਾਟ ਕੋਹਲੀ ਨੇ ਕਿਹਾ, “ਦੇਵਦੱਤ ਨੇ ਪਹਿਲੇ ਸੀਜ਼ਨ ਵਿੱਚ ਹੀ ਕਮਾਲ ਕੀਤਾ ਹੈ। ਡੈਬਿਊ ਸੀਜ਼ਨ ਵਿੱਚ 400 ਤੋਂ ਵੱਧ ਦੌੜਾਂ ਬਣਾਉਣਾ ਸੌਖਾ ਨਹੀਂ ਹੈ।" ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

200+ ਦੌੜਾਂ ਬਣਾ ਕੇ ਸਭ ਤੋਂ ਜ਼ਿਆਦਾ ਮੈਚ ਹਾਰਨ ਵਾਲੀ ਟੀਮ ਬਣੀ CSK, ਬਣਿਆ ਸ਼ਰਮਨਾਕ ਰਿਕਾਰਡ
200+ ਦੌੜਾਂ ਬਣਾ ਕੇ ਸਭ ਤੋਂ ਜ਼ਿਆਦਾ ਮੈਚ ਹਾਰਨ ਵਾਲੀ ਟੀਮ ਬਣੀ CSK, ਬਣਿਆ ਸ਼ਰਮਨਾਕ ਰਿਕਾਰਡ
Cricketer Retirement: ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, ਵਿਸ਼ਵ ਕੱਪ ਦੇ ਧਾਕੜ ਬੱਲੇਬਾਜ਼ ਨੇ ਸੰਨਿਆਸ ਦਾ ਕੀਤਾ ਐਲਾਨ; ਸਦਮੇ 'ਚ ਫੈਨਜ਼...
ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, ਵਿਸ਼ਵ ਕੱਪ ਦੇ ਧਾਕੜ ਬੱਲੇਬਾਜ਼ ਨੇ ਸੰਨਿਆਸ ਦਾ ਕੀਤਾ ਐਲਾਨ; ਸਦਮੇ 'ਚ ਫੈਨਜ਼...
Sports News: ਟੈਸਟ ਕ੍ਰਿਕਟ ਤੋਂ ਸੰਨਿਆਸ ਵਾਪਸ ਲੈ ਰਹੇ ਵਿਰਾਟ ਕੋਹਲੀ-ਰੋਹਿਤ ਸ਼ਰਮਾ ? BCCI ਨੂੰ ਭੇਜਿਆ ਮੈਸੇਜ; ਜਾਣੋ ਵਾਇਰਲ ਦਾਅਵਿਆਂ ਦਾ ਸੱਚ...
ਟੈਸਟ ਕ੍ਰਿਕਟ ਤੋਂ ਸੰਨਿਆਸ ਵਾਪਸ ਲੈ ਰਹੇ ਵਿਰਾਟ ਕੋਹਲੀ-ਰੋਹਿਤ ਸ਼ਰਮਾ ? BCCI ਨੂੰ ਭੇਜਿਆ ਮੈਸੇਜ; ਜਾਣੋ ਵਾਇਰਲ ਦਾਅਵਿਆਂ ਦਾ ਸੱਚ...
IPL 2026: ਆਈਪੀਐੱਲ 'ਚ ਅਰਸ਼ਦੀਪ ਸਿੰਘ ਦੇ ਨਾਮ ਸ਼ਰਮਨਾਕ ਰਿਕਾਰਡ, ਆਪਣੀ ਹੀ ਟੀਮ ਦਾ ਕਰਵਾਇਆ ਨੁਕਸਾਨ; ਟੀਮ ਸਣੇ ਫੈਨਜ਼ ਨੂੰ ਲੱਗਿਆ ਝਟਕਾ... 
ਆਈਪੀਐੱਲ 'ਚ ਅਰਸ਼ਦੀਪ ਸਿੰਘ ਦੇ ਨਾਮ ਸ਼ਰਮਨਾਕ ਰਿਕਾਰਡ, ਆਪਣੀ ਹੀ ਟੀਮ ਦਾ ਕਰਵਾਇਆ ਨੁਕਸਾਨ; ਟੀਮ ਸਣੇ ਫੈਨਜ਼ ਨੂੰ ਲੱਗਿਆ ਝਟਕਾ... 

ਵੀਡੀਓਜ਼

“ਕਿੱਥੇ ਗਈਆਂ ਗਾਰੰਟੀਆਂ?” ਮਾਨ ਸਰਕਾਰ ਘੇਰੇ ‘ਚ
ਪੰਜਾਬ ਨਾਲ ਧੋਖਾ ਹੋਇਆ! ਮਜੀਠੀਆ ਨੇ CM ਮਾਨ ਨੂੰ ਘੇਰਿਆ
ਮਜੀਠੀਆ ਦਾ CM ਮਾਨ ‘ਤੇ ਸਿੱਧਾ ਹਮਲਾ! “ਹੁਣ ਤੂੰ ਤਿਆਰ ਰਹਿ
BJP ‘ਚ ਫੂਲਕਾ ਦੀ ਐਂਟਰੀ! CM ਮਾਨ ਦਾ ਕਰਾਰਾ ਜਵਾਬ
ਪੰਜਾਬ ‘ਚ 19 ਟੋਲ ਪਲਾਜ਼ਾ ਬੰਦ! ਲੋਕਾਂ ਲਈ ਵੱਡੀ ਰਾਹਤ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ 'ਆਪ' ਸਰਪੰਚ ਨੇ ਪੁਲਿਸ ਵਾਲਿਆਂ ਦੀ ਵਰਦੀ ਪਾੜੀ, ਦੋਸ਼ੀ ਨੂੰ ਫੜ੍ਹਨ ਪਿੰਡ ਗਏ ਸੀ ਮੁਲਾਜ਼ਮ: ਪਰਿਵਾਰ ਨੇ ਕੀਤੀ ਧੱਕਾ-ਮੁੱਕੀ ਅਤੇ ਕੱਢੀਆਂ ਗਾਲ੍ਹਾਂ...
ਪੰਜਾਬ 'ਚ 'ਆਪ' ਸਰਪੰਚ ਨੇ ਪੁਲਿਸ ਵਾਲਿਆਂ ਦੀ ਵਰਦੀ ਪਾੜੀ, ਦੋਸ਼ੀ ਨੂੰ ਫੜ੍ਹਨ ਪਿੰਡ ਗਏ ਸੀ ਮੁਲਾਜ਼ਮ: ਪਰਿਵਾਰ ਨੇ ਕੀਤੀ ਧੱਕਾ-ਮੁੱਕੀ ਅਤੇ ਕੱਢੀਆਂ ਗਾਲ੍ਹਾਂ...
Punjab News: ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਲੱਗਿਆ ਵੱਡਾ ਝਟਕਾ; ਇਸ ਸੀਨੀਅਰ ਆਗੂ ਨੇ ਦਿੱਤਾ ਅਸਤੀਫਾ; ਲਗਾਏ ਅਜਿਹੇ ਦੋਸ਼..
ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਲੱਗਿਆ ਵੱਡਾ ਝਟਕਾ; ਇਸ ਸੀਨੀਅਰ ਆਗੂ ਨੇ ਦਿੱਤਾ ਅਸਤੀਫਾ; ਲਗਾਏ ਅਜਿਹੇ ਦੋਸ਼..
ਪੈਨਸ਼ਨਧਾਰਕਾਂ ਨੂੰ ਲੈਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ
ਪੈਨਸ਼ਨਧਾਰਕਾਂ ਨੂੰ ਲੈਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ
Big News: ਵੱਡੀ ਖਬਰ, ਸੀਨੀਅਰ ਕਾਂਗਰਸ ਆਗੂ ਅਤੇ ਸਾਂਸਦ ਦੇ ਕਾਫ਼ਲੇ 'ਤੇ ਹਮਲਾ; ਹਮਲਾਵਰਾਂ ਨੇ ਸੜਕ ਵਿਚਾਲੇ ਘੇਰੀ ਕਾਰ; ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਵੱਡੀ ਖਬਰ, ਸੀਨੀਅਰ ਕਾਂਗਰਸ ਆਗੂ ਅਤੇ ਸਾਂਸਦ ਦੇ ਕਾਫ਼ਲੇ 'ਤੇ ਹਮਲਾ; ਹਮਲਾਵਰਾਂ ਨੇ ਸੜਕ ਵਿਚਾਲੇ ਘੇਰੀ ਕਾਰ; ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
IDFC ਬੈਂਕ ਘੋਟਾਲੇ ਮਾਮਲੇ 'ਚ ਪੀਡੀ ਅਤੇ ਅਕਾਊਂਟੈਂਟ ਨੂੰ ਜੇਲ੍ਹ, ਬੈਂਕ ਮੈਨੇਜਰ ਸਣੇ 3 ਨੂੰ ਭੇਜਿਆ ਅੰਬਾਲਾ ਜੇਲ੍ਹ
IDFC ਬੈਂਕ ਘੋਟਾਲੇ ਮਾਮਲੇ 'ਚ ਪੀਡੀ ਅਤੇ ਅਕਾਊਂਟੈਂਟ ਨੂੰ ਜੇਲ੍ਹ, ਬੈਂਕ ਮੈਨੇਜਰ ਸਣੇ 3 ਨੂੰ ਭੇਜਿਆ ਅੰਬਾਲਾ ਜੇਲ੍ਹ
ਅਮਰੀਕੀ ਜਹਾਜ਼ ਈਰਾਨ 'ਚ ਕਰੈਸ਼, ਤਹਿਰਾਨ ਦੇ ਚੈਨਲ ਨੇ ਲੋਕਾਂ ਨੂੰ ਦਿੱਤਾ ਆਫਰ, ਕਿਹਾ-ਪਾਇਲਟ ਨੂੰ ਜਿੰਦਾ...
ਅਮਰੀਕੀ ਜਹਾਜ਼ ਈਰਾਨ 'ਚ ਕਰੈਸ਼, ਤਹਿਰਾਨ ਦੇ ਚੈਨਲ ਨੇ ਲੋਕਾਂ ਨੂੰ ਦਿੱਤਾ ਆਫਰ, ਕਿਹਾ-ਪਾਇਲਟ ਨੂੰ ਜਿੰਦਾ...
ਖੁਸ਼ਖਬਰੀ! ਪੰਜਾਬ ਦੀਆਂ ਔਰਤਾਂ ਲਈ 1000 ਰੁਪਏ ਨੂੰ ਲੈਕੇ ਨੋਟੀਫਿਕੇਸ਼ਨ ਜਾਰੀ, 13 ਤਰੀਕ ਤੋਂ ਸ਼ੁਰੂ ਹੋਵੇਗਾ ਰਜਿਸਟ੍ਰੇਸ਼ਨ
ਖੁਸ਼ਖਬਰੀ! ਪੰਜਾਬ ਦੀਆਂ ਔਰਤਾਂ ਲਈ 1000 ਰੁਪਏ ਨੂੰ ਲੈਕੇ ਨੋਟੀਫਿਕੇਸ਼ਨ ਜਾਰੀ, 13 ਤਰੀਕ ਤੋਂ ਸ਼ੁਰੂ ਹੋਵੇਗਾ ਰਜਿਸਟ੍ਰੇਸ਼ਨ
ਪੰਜਾਬ ਸਣੇ ਕਈ ਇਲਾਕਿਆਂ 'ਚ ਭੂਚਾਲ ਦੇ ਝਟਕੇ, ਘਬਰਾਹਟ 'ਚ ਲੋਕ ਨਿਕਲੇ ਘਰਾਂ ਤੋਂ ਬਾਹਰ; ਲੋਕਾਂ 'ਚ ਮੱਚਿਆ ਹੜਕੰਪ
ਪੰਜਾਬ ਸਣੇ ਕਈ ਇਲਾਕਿਆਂ 'ਚ ਭੂਚਾਲ ਦੇ ਝਟਕੇ, ਘਬਰਾਹਟ 'ਚ ਲੋਕ ਨਿਕਲੇ ਘਰਾਂ ਤੋਂ ਬਾਹਰ; ਲੋਕਾਂ 'ਚ ਮੱਚਿਆ ਹੜਕੰਪ
Embed widget