ਵਰਲਡ ਕੱਪ ਲਈ ਇੰਗਲੈਂਡ ਰਵਾਨਾ ਹੋਈ ਟੀਮ ਇੰਡੀਆ
ਏਬੀਪੀ ਸਾਂਝਾ
Updated at:
22 May 2019 10:01 AM (IST)
1
Download ABP Live App and Watch All Latest Videos
View In App2
3
4
5
6
7
8
ਇਸ ਤੋਂ ਪਹਿਲਾਂ ਭਾਰਤ ਨੂੰ 25 ਤੇ 28 ਮਈ ਨੂੰ ਨਿਊਜ਼ੀਲੈਂਡ ਤੇ ਬੰਗਲਾਦੇਸ਼ ਖ਼ਿਲਾਫ਼ ਦੋ ਵਾਰਮ-ਅੱਪ ਮੈਚ ਖੇਡਣੇ ਹਨ।
9
5 ਜੂਨ ਨੂੰ ਟੀਮ ਇੰਡੀਆ ਦੱਖਣ ਅਫ਼ਰੀਕਾ ਖ਼ਿਲਾਫ਼ ਆਪਣੇ ਟੂਰਨਾਮੈਂਟ ਅਭਿਆਨ ਦੀ ਸ਼ੁਰੂਆਤ ਕਰੇਗੀ।
10
ਭਾਰਤੀ ਟੀਮ ਵਰਲਡ ਕੱਪ ਦੇ ਉੱਚ ਦਾਅਵੇਦਾਰਾਂ ਵਿੱਚੋਂ ਇੱਕ ਹੈ।
11
ਮੰਗਲਵਾਰ ਨੂੰ ਵਿਰਾਟ ਕੋਹਲੀ ਨੇ ਟੀਮ ਦੇ ਕੋਚ ਰਵੀ ਸ਼ਾਸਤਰੀ ਨਾਲ ਮਿਲ ਕੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਕਿਸੇ ਟੀਮ ਨੂੰ ਝੱਲਣ ਤੋਂ ਵੱਡਾ ਇਹ ਹੈ ਕਿ ਉੱਥੇ ਤੁਸੀਂ ਦਬਾਅ ਨੂੰ ਕਿਵੇਂ ਝੱਲਦੇ ਹੋ।
12
ਇੰਗਲੈਂਡ ਲਈ ਰਵਾਨਾ ਹੋਣ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਮੀਡੀਆ ਨਾਲ ਗੱਲਬਾਤ ਕੀਤੀ।
13
ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਿੱਚ ਟੀਮ ਇੰਡੀਆ 30 ਮਈ ਤੋਂ ਇੰਗਲੈਂਡ ਤੇ ਵੇਲਸ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਇੰਗਲੈਂਡ ਰਵਾਨਾ ਹੋ ਗਈ ਹੈ।
- - - - - - - - - Advertisement - - - - - - - - -