ਪਹਿਲੇ ਟੈਸਟ 'ਚ ABP ਸਾਂਝਾ ਦਾ ਪਲੇਇੰਗ XI
ਹਰੀ ਵਿਕਟ ਦਾ ਮਿਲਣਾ ਟੀਮ ਨੂੰ ਤੇਜ਼ ਗੇਂਦਬਾਜ਼ਾਂ 'ਤੇ ਦਾਅ ਖੇਡਣ ਲਈ ਮਜਬੂਰ ਕਰ ਸਕਦਾ ਹੈ। ਟੀਮ ਇੰਡੀਆ ਪਹਿਲੇ ਟੈਸਟ 'ਚ 5 ਗੇਂਦਬਾਜ਼ਾਂ ਦੇ ਨਾਲ ਉਤਰ ਸਕਦੀ ਹੈ। ਹਾਲਾਂਕਿ ਇਸ 'ਚ ਕਿੰਨੇ ਤੇਜ਼ ਗੇਂਦਬਾਜ਼ ਅਤੇ ਕਿੰਨੇ ਸਪਿਨਰ ਹੋਣਗੇ, ਇਹ ਵੇਖਣ ਲਾਇਕ ਰਹੇਗਾ।
Download ABP Live App and Watch All Latest Videos
View In Appਭਾਰਤ ਅਤੇ ਵੈਸਟ ਇੰਡੀਜ਼ ਦੀਆਂ ਟੀਮਾਂ ਅੱਜ ਤੋਂ ਐਂਟੀਗੁਆ ਦੇ ਮੈਦਾਨ 'ਤੇ ਦੋ-ਦੋ ਹੱਥ ਕਰਦੀਆਂ ਨਜਰ ਆਉਣਗੀਆਂ। ਦੋਨੇ ਟੀਮਾਂ ਦੀ ਕੋਸ਼ਿਸ਼ ਸੀਰੀਜ਼ ਦੀ ਸ਼ੁਰੂਆਤ ਜਿੱਤ ਨਾਲ ਕਰਨ ਦੀ ਹੋਵੇਗੀ। 4 ਟੈਸਟ ਮੈਚਾਂ ਦੀ ਸੀਰੀਜ਼ 'ਚ ਪਹਿਲਾ ਟੈਸਟ ਜਿੱਤਣ ਵਾਲੀ ਟੀਮ ਨੂੰ ਐਡਵਾਂਟੇਜ ਜਰੂਰ ਮਿਲੇਗਾ।
ਐਂਟੀਗੁਆ ਦੇ ਮੈਦਾਨ 'ਚ ਹਰੀ ਵਿਕਟ ਮਿਲਣ ਦੀ ਸੰਭਾਵਨਾ ਹੈ। ਅਜਿਹੇ 'ਚ ਆਸਾਰ ਹਨ ਕਿ ਤੇਜ਼ ਗੇਂਦਬਾਜ਼ ਮੈਚ 'ਚ ਖਾਸ ਭੂਮਿਕਾ ਨਿਭਾ ਸਕਦੇ ਹਨ। ਟੀਮ ਸਿਲੈਕਸ਼ਨ 'ਤੇ ਵੀ ਵਿਕਟ ਦਾ ਖਾਸ ਪ੍ਰਭਾਵ ਪਵੇਗਾ।
ABP ਸਾਂਝਾ ਦਾ ਪਲੇਇੰਗ XI (probable)
6 KL Rahul (wk), 7 Ravindra Jadeja/Stuart Binny, 8 R Ashwin, 9 Amit Mishra, 10 Ishant Sharma, 11 Mohammed Shami
1 Shikhar Dhawan, 2 M Vijay, 3 Cheteshwar Pujara, 4 Virat Kohli (capt.), 5 Ajinkya Rahane,
ਭਾਰਤੀ ਟੀਮ ਨੇ ਅਭਿਆਸ ਮੈਚਾਂ 'ਚ ਸਪਿਨਰਾਂ ਦੇ ਸਿਰ 'ਤੇ ਗੇਂਦਬਾਜ਼ੀ 'ਚ ਕਮਾਲ ਕੀਤਾ ਸੀ। ਦੁਆਇਆ ਅਭਿਆਸ ਮੈਚਾਂ 'ਚ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਪ੍ਰਭਾਵਿਤ ਕਰਨ 'ਚ ਨਾਕਾਮ ਰਹੇ ਸਨ।
ਗੇਂਦਬਾਜ਼ੀ 'ਚ ਅਸ਼ਵਿਨ, ਇਸ਼ਾਂਤ ਅਤੇ ਸ਼ਮੀ ਦਾ ਖੇਡਣਾ ਪੱਕਾ ਮੰਨਿਆ ਜਾ ਸਕਦਾ ਹੈ। ਪਰ ਅਮਿਤ ਮਿਸ਼ਰਾ, ਰਵਿੰਦਰ ਜਡੇਜਾ ਅਤੇ ਸਟੂਅਰਟ ਬਿੰਨੀ ਚੋਂ ਟੀਮ ਕਿੰਨਾ 2 ਖਿਡਾਰੀਆਂ ਨੂੰ ਟੀਮ 'ਚ ਸ਼ਾਮਿਲ ਕਰੇਗੀ, ਇਹ ਕਹਿਣਾ ਬੇਹਦ ਮੁਸ਼ਕਿਲ ਹੈ।
Indian spinner Ravichandran Ashwin, center, celebrates with teammates Ajinkya Rahane, right, and Wriddhiman Saha, as he takes the wicket of South African batsman AB de Villiers, on the third day of the third cricket test match between the two countries in Nagpur, India, Friday, Nov. 27, 2015. (AP Photo/Rafiq Maqbool)
ਅਜਿਹੇ 'ਚ ਆਸਾਰ ਹਨ ਕਿ ਟੀਮ ਇੰਡੀਆ 3 ਤੇਜ਼ ਗੇਂਦਬਾਜ਼ਾਂ ਅਤੇ 2 ਸਪਿਨਰਾਂ ਨਾਲ ਮੈਦਾਨ 'ਤੇ ਉਤਰ ਸਕਦੀ ਹੈ। ਦੂਜੇ ਪਾਸੇ ਰੋਹਿਤ ਸ਼ਰਮਾ ਵੀ ਟੀਮ ਤੋਂ ਬਾਹਰ ਹੋ ਸਕਦੇ ਹਨ।
ਪਰ ਜਦ ਵਿਕਟ ਹੀ ਤੇਜ਼ ਗੇਂਦਬਾਜ਼ੀ ਲਈ ਚੰਗੀ ਸਾਬਿਤ ਹੋਣ ਵਾਲੀ ਹੋਵੇ ਤਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਲਈ ਗੇਂਦਬਾਜ਼ੀ ਕੰਬੀਨੇਸ਼ਨ ਚੁਣਨਾ ਮੁਸ਼ਕਿਲ ਸਾਬਿਤ ਹੋ ਸਕਦਾ ਹੈ।
- - - - - - - - - Advertisement - - - - - - - - -