ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
(Source: ECI/ABP News/ABP Majha)
Bajrang Punia Wins Quarter Final: ਬਜਰੰਗ ਪੁਨੀਆ ਦੀ ਧਮਾਕੇਦਾਰ ਜਿੱਤ ਨਾਲ ਸੈਮੀਫਾਈਨਲ 'ਚ ਐਂਟਰੀ, ਵਧੀ ਮੈਡਲ ਦੀ ਉਮੀਦ
ਬਜਰੰਗ ਪੁਨੀਆ ਨੇ ਦਿਖਾ ਦਿੱਤਾ ਹੈ ਕਿ ਉਹ ਮੈਡਲ ਦਾ ਦਾਅਵੇਦਾਰ ਕਿਉਂ ਹੈ। ਬਜਰੰਗ ਪੁਨੀਆ ਨੇ ਇੱਕ ਹੀ ਚਾਲ ਵਿੱਚ ਵਿਰੋਧੀ ਪਹਿਲਵਾਨ ਨੂੰ ਹਰਾ ਦਿੱਤਾ ਹੈ।
![Bajrang Punia Wins Quarter Final: ਬਜਰੰਗ ਪੁਨੀਆ ਦੀ ਧਮਾਕੇਦਾਰ ਜਿੱਤ ਨਾਲ ਸੈਮੀਫਾਈਨਲ 'ਚ ਐਂਟਰੀ, ਵਧੀ ਮੈਡਲ ਦੀ ਉਮੀਦ Wrestling Bajrang Punia wins match Freestyle 65kg Iran Morteza Ghiasi moves semifinals Bajrang Punia Wins Quarter Final: ਬਜਰੰਗ ਪੁਨੀਆ ਦੀ ਧਮਾਕੇਦਾਰ ਜਿੱਤ ਨਾਲ ਸੈਮੀਫਾਈਨਲ 'ਚ ਐਂਟਰੀ, ਵਧੀ ਮੈਡਲ ਦੀ ਉਮੀਦ](https://feeds.abplive.com/onecms/images/uploaded-images/2021/08/06/b50936ccb206bd7c1fa19cf48d9cdd90_original.png?impolicy=abp_cdn&imwidth=1200&height=675)
Bajrang Punia
Tokyo Olympics 2020: ਬਜਰੰਗ ਪੁਨੀਆ ਨੇ ਦਿਖਾ ਦਿੱਤਾ ਹੈ ਕਿ ਉਹ ਮੈਡਲ ਦਾ ਦਾਅਵੇਦਾਰ ਕਿਉਂ ਹੈ। ਬਜਰੰਗ ਪੁਨੀਆ ਨੇ ਇੱਕ ਹੀ ਚਾਲ ਵਿੱਚ ਵਿਰੋਧੀ ਪਹਿਲਵਾਨ ਨੂੰ ਹਰਾ ਦਿੱਤਾ ਹੈ। ਬਜਰੰਗ ਪੁਨੀਆ ਹੁਣ ਈਰਾਨ ਦੇ ਮੁਰਤਜ਼ਾ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਬਜਰੰਗ ਪੁਨੀਆ ਦਾ ਸੈਮੀਫਾਈਨਲ ਮੈਚ ਅੱਜ ਖੇਡਿਆ ਜਾਵੇਗਾ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)