ਪੜਚੋਲ ਕਰੋ
ਆਲੋਚਕਾਂ ਦੀ ਬੋਲਤੀ ਬੰਦ - ਯੁਵਰਾਜ ਸਿੰਘ ਨੇ ਜੜਿਆ ਸੈਂਕੜਾ
1/10

ਭਾਰਤ ਅਤੇ ਇੰਗਲੈਂਡ ਵਿਚਾਲੇ ਕਟਕ 'ਚ ਖੇਡੇਜਾ ਰਹੇ ਦੂਜੇ ਵਨਡੇ 'ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਟੀਮ ਦੇ ਇਸ ਫੈਸਲੇ ਨੂੰ ਕ੍ਰਿਸ ਵਕਸ ਨੇ ਸਹੀ ਸਾਬਿਤ ਕਰ ਵਿਖਾਇਆ। ਵੋਕਸ ਨੇ ਆਪਣੇ ਸ਼ੁਰੂਆਤੀ ਸਪੈਲ 'ਚ ਭਾਰਤ ਦੇ 3 ਬੱਲੇਬਾਜ਼ਾਂ ਨੂੰ ਪੈਵਲੀਅਨ ਦਾ ਰਾਹ ਵਿਖਾ ਦਿੱਤਾ। ਵੋਕਸ ਨੇ 4 ਓਵਰਾਂ 'ਚ 14 ਰਨ ਦੇਕੇ 3 ਵਿਕਟ ਝਟਕੇ।
2/10

ਇਸਤੋਂ ਬਾਅਦ ਯੁਵਰਾਜ ਸਿੰਘ ਨੇ ਦਮਦਾਰ ਸ਼ਾਟਸ ਖੇਡਣੇ ਜਾਰੀ ਰੱਖੇ ਅਤੇ 98 ਗੇਂਦਾਂ 'ਤੇ 100 ਰਨ ਪੂਰੇ ਕੀਤੇ। ਯੁਵੀ ਦੇ ਸੈਂਕੜੇ 'ਚ 15 ਚੌਕੇ ਅਤੇ 1 ਛੱਕਾ ਸ਼ਾਮਿਲ ਸੀ। ਸਾਲ 2013 'ਚ ਭਾਰਤ ਲਈ ਆਖਰੀ ਵਨਡੇ ਖੇਡਣ ਤੋਂ ਬਾਅਦ ਇਸ ਸੀਰੀਜ਼ 'ਚ ਯੁਵਰਾਜ ਸਿੰਘ ਨੇ ਵਾਪਸੀ ਕੀਤੀ ਹੈ।
Published at : 19 Jan 2017 04:04 PM (IST)
View More























