ਪੜਚੋਲ ਕਰੋ

Jio ਤੇ Tata Sky ਦੇ ਐਲਾਨ ਮਗਰੋਂ Airtel ਨੇ ਐਲਾਨੇ ਗਾਹਕਾਂ ਲਈ ਖੁੱਲ੍ਹੇ ਗੱਫੇ

ਏਅਰਟੈੱਲ ਵਿੱਚ ਹਾਲਲੇ ਵੀ 799 ਰੁਪਏ ਦਾ ਬੇਸਿਕ, 1,099 ਰੁਪਏ 'ਚ ਐਂਟਰਟੇਨਮੈਂਟ, 1,599 ਰੁਪਏ ਵਿੱਚ ਪ੍ਰੀਮੀਅਮ ਤੇ 1,999 ਰੁਪਏ ਵਿੱਚ ਵੀਆਈਪੀ ਪਲਾਨ ਮਿਲ ਰਹੇ ਹਨ। ਇਨ੍ਹਾਂ ਸਾਰੇ ਪਲਾਨਜ਼ ਵਿੱਚ ਹੁਣ ਏਅਰਟੈੱਲ ਬੋਨਸ ਡੇਟਾ ਨਹੀਂ ਦੇਵੇਗਾ। ਕੰਪਨੀ ਨੇ ਹੁਣ ਇਨ੍ਹਾਂ ਸਾਰੇ ਪਲਾਨਜ਼ ਵਿੱਚ ਅਨਲਿਮਿਟਡ ਡੇਟਾ ਆਫਰ ਕਰਨ ਦਾ ਫੈਸਲਾ ਕਰ ਲਿਆ ਹੈ। ਅਜਿਹੇ ਵਿੱਚ ਬੋਨਸ ਡੇਟਾ ਦੀ ਲੋੜ ਹੀ ਨਹੀਂ ਰਹੇਗੀ।

ਨਵੀਂ ਦਿੱਲੀ: ਜੀਓ ਫਾਈਬਰ ਦੀ ਲਾਂਚ ਤੋਂ ਪਹਿਲਾਂ ਹੀ ਏਅਰਟੈੱਲ ਨੇ ਆਪਣੇ ਤਾਰ ਵਾਲੀ ਇੰਟਰਨੈੱਟ ਬ੍ਰਾਡਬੈਂਡ ਸੇਵਾ 'ਤੇ ਵੱਡੇ ਆਫਰ ਦੇਣ ਦੇ ਐਲਾਨ ਕਰ ਦਿੱਤੇ ਹਨ। ਏਅਰਟੈੱਲ ਬ੍ਰਾਂਡਬੈਂਡ ਪਹਿਲਾਂ ਖਪਤਕਾਰਾਂ ਨੂੰ 1000GB ਬੋਨਸ ਡੇਟਾ ਦੇ ਰਹੀ ਸੀ, ਪਰ ਹੁਣ ਕੰਪਨੀ ਨੇ ਇਹ ਬੋਨਸ ਡੇਟਾ ਨੂੰ ਕੁਝ ਪਲਾਨਜ਼ ਲਈ ਸੋਧਣ ਦਾ ਫੈਸਲਾ ਕਰ ਲਿਆ ਹੈ। ਏਅਰਟੈੱਲ ਵਿੱਚ ਹਾਲਲੇ ਵੀ 799 ਰੁਪਏ ਦਾ ਬੇਸਿਕ, 1,099 ਰੁਪਏ 'ਚ ਐਂਟਰਟੇਨਮੈਂਟ, 1,599 ਰੁਪਏ ਵਿੱਚ ਪ੍ਰੀਮੀਅਮ ਤੇ 1,999 ਰੁਪਏ ਵਿੱਚ ਵੀਆਈਪੀ ਪਲਾਨ ਮਿਲ ਰਹੇ ਹਨ। ਇਨ੍ਹਾਂ ਸਾਰੇ ਪਲਾਨਜ਼ ਵਿੱਚ ਹੁਣ ਏਅਰਟੈੱਲ ਬੋਨਸ ਡੇਟਾ ਨਹੀਂ ਦੇਵੇਗਾ। ਕੰਪਨੀ ਨੇ ਹੁਣ ਇਨ੍ਹਾਂ ਸਾਰੇ ਪਲਾਨਜ਼ ਵਿੱਚ ਅਨਲਿਮਿਟਡ ਡੇਟਾ ਆਫਰ ਕਰਨ ਦਾ ਫੈਸਲਾ ਕਰ ਲਿਆ ਹੈ। ਅਜਿਹੇ ਵਿੱਚ ਬੋਨਸ ਡੇਟਾ ਦੀ ਲੋੜ ਹੀ ਨਹੀਂ ਰਹੇਗੀ। ਕੰਪਨੀ ਹੁਣ ਆਪਣੇ 799 ਰੁਪਏ ਵਾਲੇ ਬੇਸਿਕ ਪਲਾਨ ਵਿੱਚ 40Mbps ਦੀ ਇੰਟਰਨੈੱਟ ਰਫਤਾਰ ਤੇ 200 GB ਵਾਧੂ ਡੇਟਾ ਦੇ ਰਹੀ ਹੈ। ਇਸੇ ਤਰ੍ਹਾਂ 1,099 ਰੁਪਏ ਵਿੱਚ 100Mbps ਦੀ ਸਪੀਡ ਤੇ 500GB ਵਾਧੂ ਡੇਟਾ ਤੇ ਪ੍ਰੀਮੀਅਮ ਪੈਕ ਵਿੱਚ 1000GB ਵਾਧੂ ਡੇਟਾ ਮਿਲਦਾ ਹੈ। ਦੂਜੇ ਪਾਸੇ ਟਾਟਾ ਸਕਾਈ ਨੇ ਵੀ ਯੂਜ਼ਰਜ਼ ਨੂੰ ਛੇ ਮਹੀਨੇ ਦੀ ਵਾਧੂ ਵੈਲੀਡਿਟੀ ਦੇ ਆਫਰ ਦੇਣ ਦਾ ਫੈਸਲਾ ਕੀਤਾ ਹੈ। ਅਜਿਹੇ ਵਿੱਚ ਏਅਰਟੈੱਲ ਨੇ ਆਪਣੇ ਪਲਾਨ ਸੋਧੇ ਹਨ।

ਟਾਪ ਹੈਡਲਾਈਨ

ਮਿਊਜ਼ਿਕ, ਕਾਲਸ ਅਤੇ ਰੋਜ਼ ਵਰਤਣ ਲਈ ਆਹ ਚਾਰ ਸ਼ਾਨਦਾਰ TWS Earbuds, ਜਾਣੋ ਕੀਮਤ ਅਤੇ ਫੀਚਰਸ
ਮਿਊਜ਼ਿਕ, ਕਾਲਸ ਅਤੇ ਰੋਜ਼ ਵਰਤਣ ਲਈ ਆਹ ਚਾਰ ਸ਼ਾਨਦਾਰ TWS Earbuds, ਜਾਣੋ ਕੀਮਤ ਅਤੇ ਫੀਚਰਸ
EPFO WhatsApp Service : ਹੁਣ WhatsApp 'ਤੇ ਮਿਲੇਗੀ PF ਨਾਲ ਜੁੜੀ ਸਾਰੀ ਜਾਣਕਾਰੀ !  ਜਾਣੋ ਕਿਵੇਂ 
EPFO WhatsApp Service : ਹੁਣ WhatsApp 'ਤੇ ਮਿਲੇਗੀ PF ਨਾਲ ਜੁੜੀ ਸਾਰੀ ਜਾਣਕਾਰੀ !  ਜਾਣੋ ਕਿਵੇਂ 
boAt ਦੇ ਟਾਪ ਦੇ 3 ਡਿਊਲ ਸਬ-ਵੂਫਰ ਸਾਊਂਡਬਾਰ, ਜਾਣੋ ਫੀਚਰਸ, ਕੀਮਤ ਅਤੇ ਹੋਰ ਜਾਣਕਾਰੀ
boAt ਦੇ ਟਾਪ ਦੇ 3 ਡਿਊਲ ਸਬ-ਵੂਫਰ ਸਾਊਂਡਬਾਰ, ਜਾਣੋ ਫੀਚਰਸ, ਕੀਮਤ ਅਤੇ ਹੋਰ ਜਾਣਕਾਰੀ
iPhone 17 ਲੈਣ ਦੀ ਮੱਚੀ ਹੋੜ, ਟੁੱਟ ਕੇ ਪਏ ਲੋਕ, 20 ਫੀਸਦੀ ਤੱਕ ਮਹਿੰਗਾ ਹੋ ਸਕਦਾ ਫੋਨ
iPhone 17 ਲੈਣ ਦੀ ਮੱਚੀ ਹੋੜ, ਟੁੱਟ ਕੇ ਪਏ ਲੋਕ, 20 ਫੀਸਦੀ ਤੱਕ ਮਹਿੰਗਾ ਹੋ ਸਕਦਾ ਫੋਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਮਜੀਠੀਆ, ਖਹਿਰਾ ਤੇ ਹਰਸਿਮਰਤ ਖ਼ਿਲਾਫ਼ ਮਾਣਹਾਨੀ ਦਾ ਕੇਸ
Punjab News : CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਮਜੀਠੀਆ, ਖਹਿਰਾ ਤੇ ਹਰਸਿਮਰਤ ਖ਼ਿਲਾਫ਼ ਮਾਣਹਾਨੀ ਦਾ ਕੇਸ
Punjab Rail Roko Andolan : ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦਾ ਐਲਾਨ, ਸਰਕਾਰ ਨੂੰ 17 ਸਤੰਬਰ ਦੁਪਹਿਰ 12 ਵਜੇ ਤੱਕ ਦਾ ਦਿੱਤਾ ਅਲਟੀਮੇਟਮ
Punjab Rail Roko Andolan : ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦਾ ਐਲਾਨ, ਸਰਕਾਰ ਨੂੰ 17 ਸਤੰਬਰ ਦੁਪਹਿਰ 12 ਵਜੇ ਤੱਕ ਦਾ ਦਿੱਤਾ ਅਲਟੀਮੇਟਮ
UPI Payment : UPI ਪੇਮੈਂਟ ਮਾਮਲਾ ਸੁਪਰੀਮ ਕੋਰਟ ਪਹੁੰਚਿਆ, ਟ੍ਰਾਂਜ਼ੈਕਸ਼ਨ ਚਾਰਜ ਨੂੰ ਦਿੱਤੀ ਚੁਣੌਤੀ ,ਜਾਣੋ ਪੂਰਾ ਮਾਮਲਾ 
UPI Payment : UPI ਪੇਮੈਂਟ ਮਾਮਲਾ ਸੁਪਰੀਮ ਕੋਰਟ ਪਹੁੰਚਿਆ, ਟ੍ਰਾਂਜ਼ੈਕਸ਼ਨ ਚਾਰਜ ਨੂੰ ਦਿੱਤੀ ਚੁਣੌਤੀ ,ਜਾਣੋ ਪੂਰਾ ਮਾਮਲਾ 
Moti Doongri Temple : ਵਿਆਹ ਦੀ ਇੱਛਾ ਲੈ ਕੇ ਜੈਪੁਰ ਪਹੁੰਚੇ ਲੱਖਾਂ ਕੁਆਰੇ , ਮਹਿੰਦੀ ਲਈ ਲੱਗੀਆਂ ਕਈ ਕਿਲੋਮੀਟਰ ਲੰਬੀਆਂ ਕਤਾਰਾਂ , ਵੀਡੀਓ ਵਾਇਰਲ
Moti Doongri Temple : ਵਿਆਹ ਦੀ ਇੱਛਾ ਲੈ ਕੇ ਜੈਪੁਰ ਪਹੁੰਚੇ ਲੱਖਾਂ ਕੁਆਰੇ , ਮਹਿੰਦੀ ਲਈ ਲੱਗੀਆਂ ਕਈ ਕਿਲੋਮੀਟਰ ਲੰਬੀਆਂ ਕਤਾਰਾਂ , ਵੀਡੀਓ ਵਾਇਰਲ
 Barnala News : ਪਿੰਡ ਸੰਘੇੜਾ 'ਚ ਅਵਾਰਾ ਕੁੱਤੇ ਵੱਲੋਂ ਵਿਅਕਤੀ ’ਤੇ ਹਮਲਾ , ਮਰੀਜ਼ ਨੂੰ ਬਠਿੰਡਾ ਕੀਤਾ ਰੈਫਰ 
 Barnala News : ਪਿੰਡ ਸੰਘੇੜਾ 'ਚ ਅਵਾਰਾ ਕੁੱਤੇ ਵੱਲੋਂ ਵਿਅਕਤੀ ’ਤੇ ਹਮਲਾ , ਮਰੀਜ਼ ਨੂੰ ਬਠਿੰਡਾ ਕੀਤਾ ਰੈਫਰ 
Sleep Problems : ਕੀ ਤੁਹਾਡਾ ਪਾਰਟਨਰ ਵੀ ਲੈਂਦਾ ਹੈ ਖਰਾਟੇ ? ਤੁਹਾਡੀ ਸਿਹਤ ’ਤੇ ਵੀ ਪੈ ਸਕਦਾ ਹੈ ਅਸਰ
Sleep Problems : ਕੀ ਤੁਹਾਡਾ ਪਾਰਟਨਰ ਵੀ ਲੈਂਦਾ ਹੈ ਖਰਾਟੇ ? ਤੁਹਾਡੀ ਸਿਹਤ ’ਤੇ ਵੀ ਪੈ ਸਕਦਾ ਹੈ ਅਸਰ
Punjab News: ਚੋਣਾਂ ਤੋਂ ਪਹਿਲਾਂ ਪੰਜਾਬ ਸਿਆਸਤ 'ਚ ਵੱਡਾ ਧਮਾਕਾ, 'ਆਪ' ਨੂੰ ਲੱਗਿਆ ਇੱਕ ਹੋਰ ਝਟਕਾ! ਬਠਿੰਡਾ ਤੋਂ ਕਈ ਸੀਨੀਅਰ ਆਗੂ ਭਾਜਪਾ 'ਚ ਹੋਏ ਸ਼ਾਮਲ...
ਚੋਣਾਂ ਤੋਂ ਪਹਿਲਾਂ ਪੰਜਾਬ ਸਿਆਸਤ 'ਚ ਵੱਡਾ ਧਮਾਕਾ, 'ਆਪ' ਨੂੰ ਲੱਗਿਆ ਇੱਕ ਹੋਰ ਝਟਕਾ! ਬਠਿੰਡਾ ਤੋਂ ਕਈ ਸੀਨੀਅਰ ਆਗੂ ਭਾਜਪਾ 'ਚ ਹੋਏ ਸ਼ਾਮਲ...
Weather Update: ਮੌਨਸੂਨ ਦੀ ਵਾਪਸੀ ਦਾ ਐਲਾਨ, ਇਨ੍ਹਾਂ ਸੂਬਿਆਂ 'ਚ ਵਰ੍ਹੇਗਾ ਭਾਰੀ ਮੀਂਹ-ਗਰਜਣਗੇ ਬੱਦਲ, 60 KM ਤੇਜ਼ ਰਫ਼ਤਾਰ ਤੂਫ਼ਾਨ ਮਚਾਏਗਾ ਤਬਾਹੀ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...
ਮੌਨਸੂਨ ਦੀ ਵਾਪਸੀ ਦਾ ਐਲਾਨ, ਇਨ੍ਹਾਂ ਸੂਬਿਆਂ 'ਚ ਵਰ੍ਹੇਗਾ ਭਾਰੀ ਮੀਂਹ-ਗਰਜਣਗੇ ਬੱਦਲ, 60 KM ਤੇਜ਼ ਰਫ਼ਤਾਰ ਤੂਫ਼ਾਨ ਮਚਾਏਗਾ ਤਬਾਹੀ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...
Embed widget