Amazon Offers: ਸਮਾਰਟਫੋਨ ਜਾਂ ਕੋਈ ਹੋਰ ਫ਼ੋਨ ਅਸੈਸਰੀਜ਼ ਖਰੀਦਣੀ ਹੋਵੇ ਤਾਂ ਆਨਲਾਈਨ deal of the day ਸੈਕਸ਼ਨ 'ਤੇ ਇਕ ਨਜ਼ਰ ਜ਼ਰੂਰ ਮਾਰ ਲਓ। ਇਸ ਕੈਟਾਗਰੀ 'ਚ ਤੁਹਾਨੂੰ ਇਕ ਦਿਨ ਲਈ ਬੈਸਟ ਡਿਸਕਾਊਂਟ ਮਿਲ ਜਾਂਦਾ ਹੈ। ਤੁਹਾਨੂੰ ਦੱਸਦੇ ਹਾਂ ਐਮਾਜ਼ੋਨ ਦੀ ਟਾਪ ਡੀਲ, ਜਿਸ 'ਚ ਫ਼ੋਨ ਤੇ ਅਸੈਸਰੀਜ਼ 'ਤੇ 64% ਤਕ ਦੀ ਛੋਟ ਮਿਲ ਰਹੀ ਹੈ।
1-boAt Rockerz 245v2 Wireless Bluetooth
ਐਮਾਜ਼ੋਨ 'ਤੇ ਮਿਲ ਰਹੇ ਹਨ ਬੋਟ ਦੇ ਵਾਇਰਲੈੱਸ ਬਲੂਟੁੱਥ 4% ਦੀ ਛੋਟ 'ਤੇ। boAt Rockerz 245v2 Wireless Bluetooth ਦੀ ਕੀਮਤ ਹੈ 2499 ਰੁਪਏ, ਪਰ ਤੁਸੀਂ ਇਸ ਨੂੰ ਸਿਰਫ਼ 899 ਰੁਪਏ 'ਚ ਖਰੀਦ ਸਕਦੇ ਹੋ। Specifications- ਬਲੈਕ ਕਲਰ 'ਚ ਮਿਲ ਰਹੇ ਇਹ ਬਲੂਟੁੱਥ 8 ਘੰਟੇ ਤਕ ਚੱਲ ਸਕਦੇ ਹਨ। IPX5 Sweat and Water Resistance ਹੈ, in-Built mic and Voice Assistant ਅਤੇ HD Premium Sound ਕੁਆਲਿਟੀ ਹੈ।
ਇੱਥੋਂ ਖਰੀਦੋ : boAt Rockerz 245v2 Wireless Bluetooth
2-realme narzo 30 smartphone
ਐਮਾਜ਼ੋਨ 'ਤੇ realme narzo 30 ਸਮਾਰਟਫ਼ੋਨ ਮਿਲ ਰਿਹਾ ਹੈ 9% ਦੀ ਛੋਟ 'ਤੇ। ਡੀਲ ਆਫ਼ ਦੀ ਡੇਅ 'ਚ 16,999 ਰੁਪਏ ਦੀ ਕੀਮਤ ਵਾਲਾ ਇਹ ਫ਼ੋਨ ਇਸ ਵੇਲੇ 15,499 ਰੁਪਏ 'ਚ ਉਪਲੱਬਧ ਹੈ। ਇਸ ਫ਼ੋਨ 'ਤੇ ਇਕ ਐਕਸਚੇਂਜ ਆਫ਼ਰ ਵੀ ਹੈ। Specifications - ਫੋਨ ਦਾ ਰੰਗ Racing Blue ਹੈ। ਫੋਨ 'ਚ 48MP + 2MP + 2MP 16MP ਦਾ ਫਰੰਟ ਕੈਮਰਾ ਅਤੇ 5000 mAh Battery ਹੈ। realme narzo 30 में 6GB RAM ਅਤੇ 128GB Storage ਹੈ। MediaTek Helio G95 processor ਦੇ ਨਾਲ HD display ਹੈ।
ਇੱਥੋਂ ਖਰੀਦੋ : realme narzo 30 smartphone
3- Vivo V20 Pro smartphone
ਐਮਾਜ਼ੋਨ ਦੀ ਇਸ ਡੀਲ 'ਚ Vivo V20 Pro ਸਮਾਰਟਫ਼ੋਨ 'ਤੇ ਪੂਰੇ 37% ਦੀ ਛੋਟ ਹੈ। ਇਸ ਫ਼ੋਨ ਦੀ ਕੀਮਤ 34,999 ਹੈ, ਜੋ ਡਿਸਕਾਊਂਟ ਤੋਂ ਬਾਅਦ 21,999 'ਚ ਉਪਲੱਬਧ ਹੈ। Specifications- Vivo V20 Pro ਫ਼ੋਨ ਦਾ ਕਲਰ ਮਿਡਨਾਈਟ ਬਲੂ ਜੈਜ਼ ਹੈ ਤੇ ਮੈਮਰੀ 128GB ਹੈ। ਫੋਨ 'ਚ 6.44 Inch ਦਾ HD ਸਕ੍ਰੀਨ ਹੈ। ਵੀਵੋ ਦੇ ਇਸ ਫ਼ੋਨ 'ਚ 64 ਮੈਗਾਪਿਕਸਲ ਦਾ Dual camera ਹੈ, ਜਿਸ 'ਚ ਕਈ ਮੋਡ ਹਨ। ਫੋਨ ਦੀ ਬੈਟਰੀ 4000 mAh Lithium-ion ਅਤੇ ਪ੍ਰੋਸੈਸਰ Qualcomm Snapdragon 765G है.
ਇੱਥੋਂ ਖਰੀਦੋ : Vivo V20 Pro smartphone
4-Vivo V20 smartphone
ਸਮਾਰਟਫ਼ੋਨ 'ਚ Vivo V20 ਫ਼ੋਨ 'ਤੇ ਵੀ ਡਿਸਕਾਊਂਟ ਅਤੇ ਐਕਸਚੇਂਜ ਆਫਰ ਚੱਲ ਰਿਹਾ ਹੈ। ਫ਼ੋਨ ਦੀ ਕੀਮਤ 24,699 ਰੁਪਏ ਹੈ, ਜਿਸ ਨੂੰ 6% ਦੀ ਛੋਟ ਤੋਂ ਬਾਅਦ 23,190 ਰੁਪਏ 'ਚ ਖਰੀਦਿਆ ਜਾ ਸਕਦਾ ਹੈ। specifications - ਇਸ ਫੋਨ 'ਚ 8GB ਰੈਮ ਅਤੇ 128GB ਸਟੋਰੇਜ ਹੈ। ਫ਼ੋਨ 'ਚ ਲਗਪਗ ਸਾਰੇ ਫੋਕਸ ਮੋਡਸ ਹਨ। ਫ਼ੋਨ 'ਚ 44MP front camera ਹੈ। ਫ਼ੋਨ 'ਚ 6.44 inch ਦੀ ਐਚਡੀ ਸਕ੍ਰੀਨ ਹੈ ਅਤੇ ਫ਼ੋਨ 'ਚ Qualcomm Snapdragon 720G octa core processor ਹੈ। ਵੀਵੋ ਦੇ ਇਸ ਫ਼ੋਨ 'ਚ Dual SIM ਅਤੇ 4000mAh lithium-ion battery ਹੈ।
ਇੱਥੋਂ ਖਰੀਦੋ : Vivo V20 smartphone
5-New Apple iPhone 12 (128GB)
ਐਮਾਜ਼ੋਨ ਦੀ ਡੀਲ 'ਚ iPhone 12 'ਤੇ 19% ਦੀ ਛੋਟ ਹੈ ਅਤੇ 84,900 ਰੁਪਏ ਦਾ ਫ਼ੋਨ 68,999 ਰੁਪਏ 'ਚ ਉਪਲੱਬਧ ਹੈ। ਇਸ ਫ਼ੋਨ 'ਤੇ ਐਕਸਚੇਂਜ ਆਫ਼ਰ ਵੀ ਹੈ।
Specifications- iPhone 12 ਬਲੂ ਕਲਰ 'ਚ ਮਿਲ ਰਿਹਾ ਹੈ। ਇਸ ਦਾ ਸਟੋਰੇਜ਼ 128GB ਹੈ। ਫ਼ੋਨ 'ਚ 6.1 ਇੰਚ ਦੀ HD ਸਕ੍ਰੀਨ ਅਤੇ A14 Bionic Chip ਹੈ, ਜਿਸ ਕਾਰਨ ਇਹ ਫ਼ੋਨ ਬਹੁਤ ਤੇਜ਼ੀ ਨਾਲ ਚੱਲਦੇ ਹਨ। ਫ਼ੋਨ 'ਚ 12MP Ultra Wide ਦਾ Advanced dual-camera system ਹੈ, ਜਿਸ 'ਚ Night mode, Deep Fusion ਹੈ। ਇਸ ਆਈਫ਼ੋਨ 'ਚ 12MP TrueDepth front camera ਹੈ। ਫਾਸਟ ਵਾਇਰਲੈਸ ਚਾਰਜਿੰਗ ਹੈ ਤੇ ਵਾਟਰ ਪਰੂਫ ਵੀ ਹੈ।
ਇੱਥੋਂ ਖਰੀਦੋ : New Apple iPhone 12 (128GB)
ਇਹ ਵੀ ਪੜ੍ਹੋ: ਅਮਰੀਕੀ ਜਲ ਸੈਨਾ ਦੇ 246 ਸਾਲਾ ਇਤਿਹਾਸ 'ਚ ਪਹਿਲੀ ਵਾਰ ਸਿੱਖਾਂ ਲਈ ਵੱਡਾ ਫੈਸਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin