ਪੜਚੋਲ ਕਰੋ

Whatsapp 'ਤੇ ਅਣਜਾਣ ਨੰਬਰਾਂ ਤੋਂ ਆਉਣ ਵਾਲੇ ਮੈਸੇਜ ਤੋਂ ਹੋ ਪਰੇਸ਼ਾਨ? ਤਾਂ ਤੁਰੰਤ ON ਕਰੋ ਆਹ ਸੈਟਿੰਗ!

ਜੇਕਰ ਤੁਹਾਨੂੰ WhatsApp 'ਤੇ ਅਣਜਾਣ ਨੰਬਰਾਂ ਤੋਂ ਵਾਰ-ਵਾਰ ਪਰੇਸ਼ਾਨ ਕਰਨ ਵਾਲੇ ਮੈਸੇਜ ਆ ਰਹੇ ਹਨ, ਤਾਂ ਤੁਸੀਂ 'Block Unknown Account Messages' ਐਕਟੀਵੇਟ ਕਰਕੇ ਤੁਸੀਂ ਇਨ੍ਹਾਂ ਨੂੰ ਆਸਾਨੀ ਨਾਲ ਬਲਾਕ ਕਰ ਸਕਦੇ ਹੋ।

Whatsapp UnKnown Number Message: ਅੱਜ ਕੱਲ੍ਹ WhatsApp 'ਤੇ ਅਣਜਾਣ ਨੰਬਰਾਂ ਤੋਂ ਮੈਸੇਜ ਆਉਣਾ ਆਮ ਗੱਲ ਹੋ ਗਈ ਹੈ। ਕਈ ਵਾਰ ਇਹ ਮੈਸੇਜ ਇੰਨੇ ਜ਼ਿਆਦਾ ਆਉਂਦੇ ਹਨ ਕਿ ਸਿਰ ਦਰਦ ਹੋਣ ਲੱਗ ਜਾਂਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਵਟਸਐਪ ਵਿੱਚ ਇੱਕ ਖਾਸ ਫੀਚਰ ਹੈ ਜਿਸ ਨਾਲ ਤੁਸੀਂ ਅਣਜਾਣ ਨੰਬਰਾਂ ਤੋਂ ਆਉਣ ਵਾਲੇ ਮੈਸੇਜ ਨੂੰ ਬਲਾਕ ਕਰ ਸਕਦੇ ਹੋ? ਜੇਕਰ ਨਹੀਂ, ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਖ਼ਾਸ ਫੀਚਰ ਬਾਰੇ!

ਵਟਸਐਪ ਨੇ ਹਾਲ ਹੀ ਵਿੱਚ 'Block Unknown Account Messages' ਨਾਮ ਦਾ ਇੱਕ ਪ੍ਰਾਈਵੇਸੀ ਫੀਚਰ ਲਾਂਚ ਕੀਤਾ ਹੈ। ਇਹ ਫੀਚਰ ਖਾਸ ਤੌਰ 'ਤੇ ਉਦੋਂ ਫਾਇਦੇਮੰਦ ਹੁੰਦਾ ਹੈ ਜਦੋਂ ਕਿਸੇ ਅਣਜਾਣ ਨੰਬਰ ਤੋਂ ਤੁਹਾਨੂੰ ਲਗਾਤਾਰ ਮੈਸੇਜ ਆਉਂਦੇ ਹਨ। ਪਹਿਲਾਂ ਅਜਿਹਾ ਕੁਝ ਨਹੀਂ ਹੁੰਦਾ ਸੀ, ਪਰ ਹੁਣ ਇਸ ਫੀਚਰ ਰਾਹੀਂ ਤੁਸੀਂ ਅਣਜਾਣ ਨੰਬਰਾਂ ਤੋਂ ਆਉਣ ਵਾਲੇ ਮੈਸੇਜ ਤੋਂ ਛੁਟਕਾਰਾ ਪਾ ਸਕਦੇ ਹੋ।

ਇਦਾਂ ਕਰੋ ਇਸ ਫੀਚਰ ਨੂੰ ON

ਸਭ ਤੋਂ ਪਹਿਲਾਂ, ਆਪਣਾ WhatsApp ਐਪ ਖੋਲ੍ਹੋ।

ਫਿਰ ਸੱਜੇ ਪਾਸੇ ਤਿੰਨ ਬਿੰਦੀਆਂ 'ਤੇ ਕਲਿੱਕ ਕਰੋ ਅਤੇ Settings ਆਪਸ਼ਨ 'ਤੇ ਜਾਓ।

ਹੁਣ Privacy ਵਿਕਲਪ 'ਤੇ ਕਲਿੱਕ ਕਰੋ।

ਜਦੋਂ ਤੁਸੀਂ ਹੇਠਾਂ ਸਕ੍ਰੌਲ ਕਰੋਗੇ ਤਾਂ ਤੁਹਾਨੂੰ Advanced ਆਪਸ਼ਨ ਦਿਖਾਈ ਦੇਵੇਗਾ। ਜਿਵੇਂ ਹੀ ਤੁਸੀਂ ਇੱਥੇ ਕਲਿੱਕ ਕਰੋਗੇ, ਤੁਹਾਨੂੰ Block Unknown Account Messages ਦਾ ਫੀਚਰ ਨਜ਼ਰ ਆਵੇਗਾ।

ਇਸਨੂੰ ON ਕਰ ਦਿਓ।

ਜਦੋਂ ਇਹ ਫੀਚਰ ਐਕਟਿਵ ਹੋਵੇਗਾ, ਤਾਂ ਤੁਹਾਨੂੰ ਕਿਸੇ ਅਣਜਾਣ ਨੰਬਰ ਤੋਂ ਮੈਸੇਜ ਨਹੀਂ ਆਉਣਗੇ। ਇਹ ਫੀਚਰ ਤੁਹਾਡੇ WhatsApp ਨੂੰ ਹੋਰ ਵੀ ਸੁਰੱਖਿਅਤ ਅਤੇ ਆਰਾਮਦਾਇਕ ਬਣਾ ਦੇਵੇਗੀ। ਤਾਂ ਅਗਲੀ ਵਾਰ ਜੇਕਰ ਕੋਈ ਅਣਜਾਣ ਨੰਬਰ ਤੁਹਾਨੂੰ ਲਗਾਤਾਰ ਪਰੇਸ਼ਾਨ ਕਰਨ ਵਾਲੇ ਮੈਸੇਜ ਭੇਜਦਾ ਹੈ, ਤਾਂ ਤੁਸੀਂ ਇਸ ਸਧਾਰਨ ਸੈਟਿੰਗ ਨੂੰ ਐਕਟਿਵ ਕਰਕੇ ਇਸ ਸਮੱਸਿਆ ਦਾ ਆਸਾਨੀ ਨਾਲ ਹੱਲ ਕਰ ਸਕਦੇ ਹੋ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਕਈ ਥਾਵਾਂ 'ਤੇ ਝਖੜ-ਤੂਫਾਨ ਨਾਲ ਆ ਸਕਦੀ ਬਾਰਿਸ਼; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਕਈ ਥਾਵਾਂ 'ਤੇ ਝਖੜ-ਤੂਫਾਨ ਨਾਲ ਆ ਸਕਦੀ ਬਾਰਿਸ਼; ਜਾਣੋ ਕਿਵੇਂ ਦਾ ਰਹੇਗਾ ਮੌਸਮ
ਸੰਗੀਤ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦਾ ਹੋਇਆ ਦੇਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ
ਸੰਗੀਤ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦਾ ਹੋਇਆ ਦੇਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ
104 ਯਾਤਰੀਆਂ ਨਾਲ ਭਰੇ Indigo ਦੇ ਜਹਾਜ਼ 'ਤੇ ਡਿੱਗੀ ਬਿਜਲੀ, ਅਗਲਾ ਹਿੱਸਾ ਨੁਕਸਾਨਿਆ ਗਿਆ, ਲੋਕਾਂ ਦੇ ਸੁੱਕੇ ਸਾਹ; ਮੱਚਿਆ ਹੜਕੰਪ
104 ਯਾਤਰੀਆਂ ਨਾਲ ਭਰੇ Indigo ਦੇ ਜਹਾਜ਼ 'ਤੇ ਡਿੱਗੀ ਬਿਜਲੀ, ਅਗਲਾ ਹਿੱਸਾ ਨੁਕਸਾਨਿਆ ਗਿਆ, ਲੋਕਾਂ ਦੇ ਸੁੱਕੇ ਸਾਹ; ਮੱਚਿਆ ਹੜਕੰਪ
8 ਮਹੀਨਿਆਂ ਬਾਅਦ ਬਹਾਲ ਹੋਏ ਵਿਜੀਲੈਂਸ ਦੇ ਸਾਬਕਾ SSP, ਫਿਲਬਾਲ ਸਿੱਧਾ DGP ਨੂੰ ਕਰਨਗੇ ਰਿਪੋਰਟ
8 ਮਹੀਨਿਆਂ ਬਾਅਦ ਬਹਾਲ ਹੋਏ ਵਿਜੀਲੈਂਸ ਦੇ ਸਾਬਕਾ SSP, ਫਿਲਬਾਲ ਸਿੱਧਾ DGP ਨੂੰ ਕਰਨਗੇ ਰਿਪੋਰਟ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਕਤੂਬਰ 2026
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
Health Tips : 7-8 ਘੰਟੇ ਸੌਣ ਤੋਂ ਬਾਅਦ ਵੀ ਰਹਿੰਦੀ ਹੈ ਥਕਾਵਟ ? ਸਰੀਰ ਦੇ ਇਹ ਸੰਕੇਤ ਨਾ ਕਰੋ Ignore
Health Tips : 7-8 ਘੰਟੇ ਸੌਣ ਤੋਂ ਬਾਅਦ ਵੀ ਰਹਿੰਦੀ ਹੈ ਥਕਾਵਟ ? ਸਰੀਰ ਦੇ ਇਹ ਸੰਕੇਤ ਨਾ ਕਰੋ Ignore
Bollywood News : ਡਿਲੀਵਰੀ ਤੋਂ ਕੁਝ ਮਹੀਨਿਆਂ ਬਾਅਦ ਹੀ ਮੁੜ ਪ੍ਰੈਗਨੈਂਟ ਹੋਈਆਂ ਇਹ ਅਦਾਕਾਰਾਂ, ਇੱਕ ਨੇ ਤਾਂ 4 ਮਹੀਨੇ ਬਾਅਦ ਦਿੱਤੀ ਸੀ ‘ਗੁੱਡ ਨਿਊਜ਼’
Bollywood News : ਡਿਲੀਵਰੀ ਤੋਂ ਕੁਝ ਮਹੀਨਿਆਂ ਬਾਅਦ ਹੀ ਮੁੜ ਪ੍ਰੈਗਨੈਂਟ ਹੋਈਆਂ ਇਹ ਅਦਾਕਾਰਾਂ, ਇੱਕ ਨੇ ਤਾਂ 4 ਮਹੀਨੇ ਬਾਅਦ ਦਿੱਤੀ ਸੀ ‘ਗੁੱਡ ਨਿਊਜ਼’
Embed widget