ਪੜਚੋਲ ਕਰੋ

Google Drive: ਜੇਕਰ ਤੁਸੀਂ ਵੀ ਵਰਤਦੇ ਹੋ Google Drive ਤਾਂ ਹੋ ਜਾਓ ਸਾਵਧਾਨ, ਨਵੇਂ ਸਾਲ ਤੋਂ ਇਨ੍ਹਾਂ ਨਿਯਮਾਂ ‘ਚ ਹੋਵੇਗਾ ਬਦਲਾਅ

Google Drive: ਗੂਗਲ ਨੇ ਘੋਸ਼ਣਾ ਕੀਤੀ ਹੈ ਕਿ 2 ਜਨਵਰੀ, 2024 ਤੋਂ, ਫਾਈਲਾਂ ਨੂੰ ਡਾਊਨਲੋਡ ਕਰਨ ਲਈ ਥਰਡ ਪਾਰਟੀ ਕੁਕੀਜ਼ ਦੀ ਜ਼ਰੂਰਤ ਖਤਮ ਹੋ ਜਾਵੇਗੀ। ਇਸ ਨਿਯਮ ਉਨ੍ਹਾਂ ਯੂਜ਼ਰਸ ਨੂੰ ਰਾਹਤ ਮਿਲੇਗੀ ਜਿਹੜੇ ਪ੍ਰਾਈਵੇਸੀ ਨੂੰ ਲੈ ਕੇ ਚਿੰਤਤ ਹਨ।

Google Drive: ਜੇਕਰ ਤੁਸੀਂ ਆਪਣੇ ਡਾਟਾ ਨੂੰ ਸੁਰੱਖਿਅਤ ਰੱਖਣ ਲਈ ਗੂਗਲ ਡਰਾਈਵ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਇਸ ਖ਼ਬਰ ਨੂੰ ਧਿਆਨ ਨਾਲ ਪੜ੍ਹ ਲੈਣਾ ਚਾਹੀਦਾ ਹੈ, ਕਿਉਂਕਿ ਗੂਗਲ ਡਰਾਈਵ ਨਾਲ ਸਬੰਧਤ ਮਹੱਤਵਪੂਰਨ ਨਿਯਮ 2 ਜਨਵਰੀ, 2024 ਤੋਂ ਬਦਲਣ ਜਾ ਰਹੇ ਹਨ ਅਤੇ ਇਸ ਦਾ ਐਲਾਨ ਗੂਗਲ ਨੇ ਕੀਤਾ ਹੈ।

ਦਰਅਸਲ ਗੂਗਲ ਨੇ ਐਲਾਨ ਕੀਤਾ ਹੈ ਕਿ 2 ਜਨਵਰੀ 2024 ਤੋਂ ਫਾਈਲਾਂ ਨੂੰ ਡਾਊਨਲੋਡ ਕਰਨ ਲਈ ਥਰਡ ਪਾਰਟੀ ਕੁਕੀਜ਼ ਦੀ ਜ਼ਰੂਰਤ ਖਤਮ ਹੋ ਜਾਵੇਗੀ। ਇਸ ਨਿਯਮ ਦੇ ਲਾਗੂ ਹੋਣ ਨਾਲ ਉਨ੍ਹਾਂ ਉਪਭੋਗਤਾਵਾਂ ਨੂੰ ਕਾਫ਼ੀ ਰਾਹਤ ਮਿਲੇਗੀ ਜੋ ਨਿੱਜਤਾ ਨੂੰ ਲੈ ਕੇ ਚਿੰਤਤ ਹਨ। ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਗੂਗਲ ਡਰਾਈਵ 'ਤੇ ਡਾਟਾ ਸੇਵ ਕਰਨ ਲਈ ਥਰਡ ਪਾਰਟੀ ਕੁਕੀਜ਼ ਦੀ ਲੋੜ ਹੁੰਦੀ ਸੀ, ਜਿਸ ਦੀ ਵਰਤੋਂ ਬ੍ਰਾਊਜ਼ਿੰਗ ਐਕਟੀਵਿਟੀ ਨੂੰ ਟ੍ਰੈਕ ਕਰਨ ਲਈ ਕੀਤੀ ਜਾਂਦੀ ਸੀ।

ਇਹ ਵੀ ਪੜ੍ਹੋ: Best Smartphones Under 10000: 10 ਹਜ਼ਾਰ ਰੁਪਏ ਤੋਂ ਘੱਟ 'ਚ ਖਰੀਦੋ ਇਹ ਧਮਾਕੇਦਾਰ ਸਮਾਰਟਫ਼ੋਨ, Samsung- Realme ਲਿਸਟ 'ਚ ਸ਼ਾਮਿਲ

ਥਰਡ ਪਾਰਟੀ ਕੁਕੀਜ਼ ਨੂੰ ਕਰੇਗਾ ਡਿਸੇਬਲ

ਜੇਕਰ ਤੁਹਾਡੇ ਕੋਲ ਸਪੈਸੇਫਿਕ ਵਰਕਫਲੋ ਹੈ, ਜੋ ਡਰਾਈਵ ਦੇ ਡਾਊਨਲੋਡ URL 'ਤੇ ਨਿਰਭਰ ਕਰਦਾ ਹੈ ਜਾਂ ਕਿਸੇ ਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਡਰਾਈਵ ਦੇ ਡਾਊਨਲੋਡ URL 'ਤੇ ਨਿਰਭਰ ਕਰਦਾ ਹੈ, ਤਾਂ ਤੁਹਾਨੂੰ 2 ਜਨਵਰੀ ਤੱਕ ਡਰਾਈਵ ਅਤੇ ਡੌਕਸ ਪਬਲਿਸ਼ਿੰਗ ਫਲੋ 'ਤੇ ਸਵਿਚ ਕਰਨਾ ਹੋਵੇਗਾ। ਇਹ ਬਦਲਾਅ ਉਦੋਂ ਆਇਆ ਹੈ ਜਦੋਂ ਗੂਗਲ ਪ੍ਰਾਈਵੇਸੀ ਨੂੰ ਵਧਾਉਣ ਲਈ ਮੋਜ਼ੀਲਾ ਅਤੇ ਐਪਲ ਦੀ ਇਦਾਂ ਦੀ ਕਾਰਵਾਈ ਤੋਂ ਬਾਅਦ ਗੂਗਲ ਆਪਣੇ ਕ੍ਰੋਮ ਬ੍ਰਾਊਜ਼ਰ ਵਿੱਚ ਡਿਫੌਲਟ ਰੂਪ 'ਚ ਥਰਡ ਪਾਰਟੀ ਕੂਕੀਜ਼ ਨੂੰ ਡਿਸੇਬਲ ਕਰਨ ਦੀ ਤਿਆਰੀ ਕਰ ਰਿਹਾ ਹੈ।

ਗੂਗਲ ਨੇ ਕਿਹਾ, 'ਥਰਡ-ਪਾਰਟੀ ਕੂਕੀਜ਼ ਦੀ ਲੋੜ ਤੋਂ ਬਿਨਾਂ, ਡਾਉਨਲੋਡ ਸਰਵਿਸ ਡਰਾਈਵ ਯੂਜ਼ਰਸ ਲਈ ਉਪਯੋਗਤਾ, ਸੁਰੱਖਿਆ ਅਤੇ ਪ੍ਰਾਈਵੇਸੀ ਨੂੰ ਬਿਹਤਰ ਬਣਾਉਣ ਲਈ ਕੰਮ ਕਰੇਗੀ।' ਕੰਪਨੀ ਨੇ ਕਿਹਾ, 'ਵਰਕਸਪੇਸ ਫਾਈਲਾਂ (ਗੂਗਲ ਡੌਕਸ, ਸ਼ੀਟਸ, ਸਲਾਈਡਜ਼ ਅਤੇ ਫਾਰਮ ਫਾਈਲ ਟਾਈਪ) ਲਈ ਫਾਈਲ ਦੇ GoogleDocs ਪਲਬਲੀਸ਼ਿੰਗ URL ਦੀ ਵਰਤੋਂ ਕਰੋ।' ਇਹ ਤਬਦੀਲੀ ਸਾਰੇ Google Workspace, ਗਾਹਕਾਂ ਅਤੇ ਨਿੱਜੀ Google ਖਾਤਿਆਂ ਵਾਲੇ ਵਰਤੋਂਕਾਰਾਂ ਨੂੰ ਪ੍ਰਭਾਵਿਤ ਕਰਦੀ ਹੈ।

ਜੂਨ 'ਚ ਕੀਤਾ ਗਿਆ ਸੀ ਐਲਾਨ

ਜੂਨ ਵਿੱਚ ਕੰਪਨੀ ਨੇ ਵਿੰਡੋਜ਼ 8, ਵਿੰਡੋਜ਼ 8.1, ਵਿੰਡੋਜ਼ ਸਰਵਰ 2012 ਅਤੇ ਵਿੰਡੋਜ਼ ਦੇ ਸਾਰੇ 32-ਬਿਟ ਵਰਜ਼ਨ 'ਤੇ 'ਡਰਾਈਵ ਫਾਰ ਡੈਸਕਟਾਪ' ਲਈ ਸਮਰਥਨ ਖਤਮ ਕਰਨ ਦਾ ਐਲਾਨ ਕੀਤਾ। ਕੰਪਨੀ ਨੇ ਅੱਗੇ ਕਿਹਾ ਕਿ ਵਿੰਡੋਜ਼ ਦੇ 32-ਬਿਟ ਸੰਸਕਰਣ ਦੇ ਉਪਭੋਗਤਾ ਅਜੇ ਵੀ ਬ੍ਰਾਊਜ਼ਰ ਰਾਹੀਂ ਗੂਗਲ ਡਰਾਈਵ ਨੂੰ ਐਕਸੈਸ ਕਰ ਸਕਦੇ ਹਨ।

ਇਹ ਵੀ ਪੜ੍ਹੋ: Smart Phone Under 25000: ਜੇਕਰ ਤੁਸੀਂ 25,000 ਤੱਕ ਦੇ ਬਜਟ ਵਾਲੇ ਖਰੀਦਣਾ ਚਾਹੁੰਦੇ ਫੋਨ, ਤਾਂ ਦੇਖੋ ਇਹ ਲਿਸਟ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sikh News: ਸਿਰਫ਼ ਜਥੇਦਾਰ ਰਘਬੀਰ ਸਿੰਘ ਕੋਲ ਉਸ ਦਿਨ ਦੀ ਪੂਰੀ ਵੀਡੀਓ, ਫਿਰ ਕਿਵੇਂ ਹੋਈ ਲੀਕ ? ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕੇ ਵੱਡੇ ਸਵਾਲ
Sikh News: ਸਿਰਫ਼ ਜਥੇਦਾਰ ਰਘਬੀਰ ਸਿੰਘ ਕੋਲ ਉਸ ਦਿਨ ਦੀ ਪੂਰੀ ਵੀਡੀਓ, ਫਿਰ ਕਿਵੇਂ ਹੋਈ ਲੀਕ ? ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕੇ ਵੱਡੇ ਸਵਾਲ
Farmers Protest: ਡੱਲੇਵਾਲ ਦੇ ਮਰਨ ਵਰਤ ਨਾਲ ਬਦਲਣ ਲੱਗੀਆਂ ਸਮੀਕਰਨਾਂ, ਕਸੂਤੀਆਂ ਘਿਰੀਆਂ ਸਰਕਾਰਾਂ, ਆਖਰ ਸੰਯੁਕਤ ਕਿਸਾਨ ਮੋਰਚਾ ਵੀ ਨਿੱਤਰਿਆ
Farmers Protest: ਡੱਲੇਵਾਲ ਦੇ ਮਰਨ ਵਰਤ ਨਾਲ ਬਦਲਣ ਲੱਗੀਆਂ ਸਮੀਕਰਨਾਂ, ਕਸੂਤੀਆਂ ਘਿਰੀਆਂ ਸਰਕਾਰਾਂ, ਆਖਰ ਸੰਯੁਕਤ ਕਿਸਾਨ ਮੋਰਚਾ ਵੀ ਨਿੱਤਰਿਆ
SGPC ਨੇ ਸੱਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ, ਜਥੇਦਾਰ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਵਿਵਾਦ 'ਤੇ  ਹੋ ਸਕਦੀ ਚਰਚਾ, ਜਾਣੋ ਕੀ ਲਿਆ ਜਾਵੇਗਾ ਫ਼ੈਸਲਾ ?
SGPC ਨੇ ਸੱਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ, ਜਥੇਦਾਰ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਵਿਵਾਦ 'ਤੇ ਹੋ ਸਕਦੀ ਚਰਚਾ, ਜਾਣੋ ਕੀ ਲਿਆ ਜਾਵੇਗਾ ਫ਼ੈਸਲਾ ?
Sarson Ka Saag: ਤਾਕਤ ਦਾ ਖਜ਼ਾਨਾ ਸਰੋਂ ਦਾ ਸਾਗ! ਲੋਹੇ ਵਰਗੀਆਂ ਬਣਾਉਂਦਾ ਹੱਡੀਆਂ, ਦਿਲ ਨੂੰ ਕਰਦਾ ਮਜਬੂਤ, ਕੈਂਸਰ ਦੀ ਵੀ ਕਰਦਾ ਖਾਤਮਾ
ਤਾਕਤ ਦਾ ਖਜ਼ਾਨਾ ਸਰੋਂ ਦਾ ਸਾਗ! ਲੋਹੇ ਵਰਗੀਆਂ ਬਣਾਉਂਦਾ ਹੱਡੀਆਂ, ਦਿਲ ਨੂੰ ਕਰਦਾ ਮਜਬੂਤ, ਕੈਂਸਰ ਦੀ ਵੀ ਕਰਦਾ ਖਾਤਮਾ
Advertisement
ABP Premium

ਵੀਡੀਓਜ਼

ਗਾਇਕ ਬਾਦਸ਼ਾਹ ਨਾਲ ਹੋਈ ਮਾੜੀ , ਪੁਲਿਸ ਨੇ ਕੱਟਿਆ ਮੋਟਾ ਚਲਾਨਸ਼ਿਕਾਰਾ 'ਚ ਘੁੰਮ ਰਹੇ ਦਿਲਜੀਤ , ਉੱਥੇ ਵੀ ਮਿਲਿਆ ਦੋਸਾਂਝਵਾਲੇ ਨੂੰ ਪਿਆਰਬਾਦਸ਼ਾਹ ਤੇ ਕਰਨ ਔਜਲਾ ਦੀ ਜੁਗਲਬੰਦੀ ਵੇਖ , ਖੁਸ਼ ਹੋ ਜਾਏਗਾ ਤੁਹਾਡਾ ਮਨਮੈਨੂੰ ਸਿਰਫ ਚੰਡੀਗੜ੍ਹ Venue 'ਚ ਦਿੱਕਤ ਆਈ , ਦਿਲਜੀਤ ਦੋਸਾਂਝ ਨੇ ਸਾਫ ਕੀਤੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sikh News: ਸਿਰਫ਼ ਜਥੇਦਾਰ ਰਘਬੀਰ ਸਿੰਘ ਕੋਲ ਉਸ ਦਿਨ ਦੀ ਪੂਰੀ ਵੀਡੀਓ, ਫਿਰ ਕਿਵੇਂ ਹੋਈ ਲੀਕ ? ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕੇ ਵੱਡੇ ਸਵਾਲ
Sikh News: ਸਿਰਫ਼ ਜਥੇਦਾਰ ਰਘਬੀਰ ਸਿੰਘ ਕੋਲ ਉਸ ਦਿਨ ਦੀ ਪੂਰੀ ਵੀਡੀਓ, ਫਿਰ ਕਿਵੇਂ ਹੋਈ ਲੀਕ ? ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕੇ ਵੱਡੇ ਸਵਾਲ
Farmers Protest: ਡੱਲੇਵਾਲ ਦੇ ਮਰਨ ਵਰਤ ਨਾਲ ਬਦਲਣ ਲੱਗੀਆਂ ਸਮੀਕਰਨਾਂ, ਕਸੂਤੀਆਂ ਘਿਰੀਆਂ ਸਰਕਾਰਾਂ, ਆਖਰ ਸੰਯੁਕਤ ਕਿਸਾਨ ਮੋਰਚਾ ਵੀ ਨਿੱਤਰਿਆ
Farmers Protest: ਡੱਲੇਵਾਲ ਦੇ ਮਰਨ ਵਰਤ ਨਾਲ ਬਦਲਣ ਲੱਗੀਆਂ ਸਮੀਕਰਨਾਂ, ਕਸੂਤੀਆਂ ਘਿਰੀਆਂ ਸਰਕਾਰਾਂ, ਆਖਰ ਸੰਯੁਕਤ ਕਿਸਾਨ ਮੋਰਚਾ ਵੀ ਨਿੱਤਰਿਆ
SGPC ਨੇ ਸੱਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ, ਜਥੇਦਾਰ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਵਿਵਾਦ 'ਤੇ  ਹੋ ਸਕਦੀ ਚਰਚਾ, ਜਾਣੋ ਕੀ ਲਿਆ ਜਾਵੇਗਾ ਫ਼ੈਸਲਾ ?
SGPC ਨੇ ਸੱਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ, ਜਥੇਦਾਰ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਵਿਵਾਦ 'ਤੇ ਹੋ ਸਕਦੀ ਚਰਚਾ, ਜਾਣੋ ਕੀ ਲਿਆ ਜਾਵੇਗਾ ਫ਼ੈਸਲਾ ?
Sarson Ka Saag: ਤਾਕਤ ਦਾ ਖਜ਼ਾਨਾ ਸਰੋਂ ਦਾ ਸਾਗ! ਲੋਹੇ ਵਰਗੀਆਂ ਬਣਾਉਂਦਾ ਹੱਡੀਆਂ, ਦਿਲ ਨੂੰ ਕਰਦਾ ਮਜਬੂਤ, ਕੈਂਸਰ ਦੀ ਵੀ ਕਰਦਾ ਖਾਤਮਾ
ਤਾਕਤ ਦਾ ਖਜ਼ਾਨਾ ਸਰੋਂ ਦਾ ਸਾਗ! ਲੋਹੇ ਵਰਗੀਆਂ ਬਣਾਉਂਦਾ ਹੱਡੀਆਂ, ਦਿਲ ਨੂੰ ਕਰਦਾ ਮਜਬੂਤ, ਕੈਂਸਰ ਦੀ ਵੀ ਕਰਦਾ ਖਾਤਮਾ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਨੂੰ ਕੌਣ ਬਣਾ ਰਿਹਾ ਟਾਰਗੇਟ? ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹੋਈ ਰਿਕਾਰਡਿੰਗ ਕਰਵਾ ਦਿੱਤੀ ਵਾਇਰਲ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਨੂੰ ਕੌਣ ਬਣਾ ਰਿਹਾ ਟਾਰਗੇਟ? ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹੋਈ ਰਿਕਾਰਡਿੰਗ ਕਰਵਾ ਦਿੱਤੀ ਵਾਇਰਲ
Karan Aujla: ਕਰਨ ਔਜਲਾ ਦੇ ਕੰਸਰਟ ’ਚ ਮੱਚਿਆ ਹੰਗਾਮਾ ? ਪੁਲਿਸ ਨੇ 4 ਡਾਕਟਰ ਕੀਤੇ ਗ੍ਰਿਫਤਾਰ, ਜਾਣੋ ਮਾਮਲਾ
Karan Aujla: ਕਰਨ ਔਜਲਾ ਦੇ ਕੰਸਰਟ ’ਚ ਮੱਚਿਆ ਹੰਗਾਮਾ ? ਪੁਲਿਸ ਨੇ 4 ਡਾਕਟਰ ਕੀਤੇ ਗ੍ਰਿਫਤਾਰ, ਜਾਣੋ ਮਾਮਲਾ
iPhone 16 Discount Offer: ਧੜੰਮ ਕਰਕੇ ਡਿੱਗੀ ਨਵੇਂ ਆਈਫੋਨ 16 ਦੀ ਕੀਮਤ, ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ ਵਿਕ ਰਿਹਾ
ਧੜੰਮ ਕਰਕੇ ਡਿੱਗੀ ਨਵੇਂ ਆਈਫੋਨ 16 ਦੀ ਕੀਮਤ, ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ ਵਿਕ ਰਿਹਾ
ਭਾਜਪਾ ਸਾਂਸਦ ਨੂੰ ਲੱਗੀ ਸੱਟ, ਕਿਹਾ- ਰਾਹੁਲ ਗਾਂਧੀ ਨੇ ਮਾਰਿਆ ਧੱਕਾ
ਭਾਜਪਾ ਸਾਂਸਦ ਨੂੰ ਲੱਗੀ ਸੱਟ, ਕਿਹਾ- ਰਾਹੁਲ ਗਾਂਧੀ ਨੇ ਮਾਰਿਆ ਧੱਕਾ
Embed widget