ਪੜਚੋਲ ਕਰੋ

ਛੋਟੀ ਜਿਹੀ ਚੀਜ਼ ਨਾਲ ਕਾਰ 'ਚ ਮਿਲੇਗਾ ਸ਼ਿਮਲੇ ਵਰਗਾ ਨਜ਼ਾਰਾ, ਕੀਮਤ ਸਿਰਫ਼ 320 ਰੁਪਏ

ਲੋਕਾਂ ਨੂੰ ਅਕਸਰ ਸ਼ਿਕਾਇਤ ਰਹਿੰਦੀ ਹੈ ਕਿ ਦੁਪਹਿਰ ਦੀ ਤੇਜ਼ ਧੁੱਪ ਕਰਕੇ ਉਨ੍ਹਾਂ ਦੀ ਕਾਰ ਦਾ ਏਸੀ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸ ਦੇ ਹੱਲ ਲਈ ਬਾਜ਼ਾਰ ਵਿੱਚ ਇੱਕ ਤਕਨੀਕ ਆ ਗਈ ਹੈ, ਜਿਸ ਦੇ ਇਸਤੇਮਾਲ ਨਾਲ ਕਾਰ ਵਿੱਚ ਇੱਕਦਮ ਸ਼ਿਮਲਾ ਵਰਗੀ ਠੰਢਕ ਦਾ ਅਹਿਸਾਸ ਹੋਏਗਾ।

ਚੰਡੀਗੜ੍ਹ: ਗਰਮੀਆਂ ਵਿੱਚ ਬਾਹਰ ਨਿਕਲਦਿਆਂ ਹੀ ਲੋਕ ਵਾਹਨ ਵਿੱਚ ਏਸੀ ਦੀ ਠੰਢਕ ਭਾਲਦੇ ਹਨ। ਆਦਤ ਇੰਨੀ ਮਾੜੀ ਪੈ ਚੁੱਕੀ ਹੈ ਕਿ ਇਸ ਬਿਨਾ ਗੁਜ਼ਾਰਾ ਹੀ ਨਹੀਂ ਹੁੰਦਾ। ਹਾਲਾਂਕਿ ਲੋਕਾਂ ਨੂੰ ਅਕਸਰ ਸ਼ਿਕਾਇਤ ਰਹਿੰਦੀ ਹੈ ਕਿ ਦੁਪਹਿਰ ਦੀ ਤੇਜ਼ ਧੁੱਪ ਕਰਕੇ ਉਨ੍ਹਾਂ ਦੀ ਕਾਰ ਦਾ ਏਸੀ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸ ਦੇ ਹੱਲ ਲਈ ਬਾਜ਼ਾਰ ਵਿੱਚ ਇੱਕ ਤਕਨੀਕ ਆ ਗਈ ਹੈ, ਜਿਸ ਦੇ ਇਸਤੇਮਾਲ ਨਾਲ ਕਾਰ ਵਿੱਚ ਇੱਕਦਮ ਸ਼ਿਮਲਾ ਵਰਗੀ ਠੰਢਕ ਦਾ ਅਹਿਸਾਸ ਹੋਏਗਾ। ਦਰਅਸਲ ਅਸੀਂ ਸੋਲਰ ਫੈਨ ਦੀ ਗੱਲ ਕਰ ਰਹੇ ਹਾਂ। ਸੋਲਰ ਫੈਨ ਦੇ ਇਸਤੇਮਾਲ ਨਾਲ ਸ਼ਾਮ ਵੇਲੇ ਕਾਰ ਵਿੱਚ AC ਚਲਾਉਣ ਦੀ ਜ਼ਰੂਰਤ ਨਹੀਂ ਪਏਗੀ। ਸਭ ਤੋਂ ਵਧੀਆ ਗੱਲ ਇਹ ਹੈ ਕਿ ਜਿਸ ਗਰਮੀ ਤੋਂ ਤੁਸੀਂ ਪ੍ਰੇਸ਼ਾਨ ਹੋ, ਉਹੀ ਗਰਮੀ ਇਸ ਸੋਲਰ ਫੈਨ ਦੀ ਵਜ੍ਹਾ ਕਰਕੇ ਤੁਹਾਡੇ ਕੰਮ ਆ ਰਹੀ ਹੈ। ਤੁਸੀਂ ਤੇਜ਼ ਧੁੱਪ ਵਿੱਚ ਆਪਣੀ ਗੱਡੀ ਪਾਰਕ ਕਰ ਸਕਦੇ ਹੋ। ਸੋਲਰ ਫੈਨ ਦੇ ਇਸਤੇਮਾਲ ਨਾਲ ਕਾਰ ਦੀ ਗਰਮੀ ਬਾਹਰ ਨਿਕਲੇਗੀ। ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਕੁਝ ਮਿੰਟਾਂ ਵਿੱਚ ਹੀ ਕਾਰ ਨੂੰ ਠੰਢਾ ਕਰ ਦਿੰਦਾ ਹੈ ਤੇ ਤੇਲ ਵੀ ਨਹੀਂ ਬਲਦਾ। AC ਚਲਾਉਂਦੇ ਵੇਲੇ ਜੇ ਸੋਲਰ ਫੈਨ ਦਾ ਇਸਤੇਮਾਲ ਕੀਤਾ ਤਾਂ ਇਹ ਕਾਰ ਦੀ ਠੰਢਕ ਦੁੱਗਣੀ ਕਰ ਦਏਗਾ। ਇਹ ਫੈਨ ਸੋਲਰ ਪੈਨਲ ਨਾਲ ਚੱਲਦਾ ਹੈ ਜਾਂ ਆਪਣੇ-ਆਪ ਚੱਲਦਾ ਹੈ ਜਾਂ ਫਿਰ ਇਹ ਸੋਲਰ ਪਾਵਰ ਨਾਲ ਚੱਲਦਾ ਹੈ। ਜ਼ਿਆਦਾਤਰ ਇਸ ਫੈਨ ਨੂੰ ਦਿਨ ਵੇਲੇ ਠੰਢਕ ਦੇਣ ਲਈ ਵਰਤਿਆ ਜਾਂਦਾ ਹੈ। ਇਹ ਤੇਜ਼ ਉਦੋਂ ਚੱਲੇਗਾ ਜਦੋਂ ਬਾਹਰ ਦੀ ਗਰਮੀ ਤੇਜ਼ ਹੋਏਗੀ। ਇਸ ਦੀ ਸ਼ੁਰੂਆਤੀ ਕੀਮਤ ਸਿਰਫ 350 ਰੁਪਏ ਹੈ। ਇਸ ਤੋਂ ਬਾਅਦ ਇਸ ਦੀ ਕੀਮਤ 700 ਤੋਂ 800 ਰੁਪਏ ਤਕ ਜਾਂਦੀ ਹੈ। ਛੋਟੀ ਜਿਹੀ ਚੀਜ਼ ਨਾਲ ਕਾਰ 'ਚ ਮਿਲੇਗਾ ਸ਼ਿਮਲੇ ਵਰਗਾ ਨਜ਼ਾਰਾ, ਕੀਮਤ ਸਿਰਫ਼ 320 ਰੁਪਏ

ਟਾਪ ਹੈਡਲਾਈਨ

WhatsApp Username Feature : ਭਾਰਤ 'ਚ ਫਿਲਹਾਲ ਨਹੀਂ ਆਵੇਗਾ WhatsApp ਦਾ Username ਫੀਚਰ, ਕੇਂਦਰ ਸਰਕਾਰ ਨੇ Meta ਨੂੰ ਭੇਜਿਆ ਨੋਟਿਸ
WhatsApp Username Feature : ਭਾਰਤ 'ਚ ਫਿਲਹਾਲ ਨਹੀਂ ਆਵੇਗਾ WhatsApp ਦਾ Username ਫੀਚਰ, ਕੇਂਦਰ ਸਰਕਾਰ ਨੇ Meta ਨੂੰ ਭੇਜਿਆ ਨੋਟਿਸ
ਗਰਮੀਆਂ ਵਿੱਚ ਆਪਣੇ AC ਨੂੰ ਅੱਗ ਦੇ ਗੋਲੇ ਵਿੱਚ ਨਾ ਬਦਲਣ ਦਿਓ, ਸੁਰੱਖਿਅਤ ਰਹਿਣ ਲਈ ਇਹ ਕਰੋ
ਗਰਮੀਆਂ ਵਿੱਚ ਆਪਣੇ AC ਨੂੰ ਅੱਗ ਦੇ ਗੋਲੇ ਵਿੱਚ ਨਾ ਬਦਲਣ ਦਿਓ, ਸੁਰੱਖਿਅਤ ਰਹਿਣ ਲਈ ਇਹ ਕਰੋ
ਬੱਚਿਆਂ ਦਾ ਡਾਟਾ ਖ਼ਤਰੇ ਵਿੱਚ! ਸਕੂਲਾਂ ਦੀ ਇਹ ਘੋਰ ਲਾਪਰਵਾਹੀ ਨਿੱਜਤਾ ਸੰਕਟ ਨੂੰ ਵਧਾ ਰਹੀ ਹੈ, ਇੱਕ ਰਿਪੋਰਟ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
ਬੱਚਿਆਂ ਦਾ ਡਾਟਾ ਖ਼ਤਰੇ ਵਿੱਚ! ਸਕੂਲਾਂ ਦੀ ਇਹ ਘੋਰ ਲਾਪਰਵਾਹੀ ਨਿੱਜਤਾ ਸੰਕਟ ਨੂੰ ਵਧਾ ਰਹੀ ਹੈ, ਇੱਕ ਰਿਪੋਰਟ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
 QR ਕੋਡ ਸਕੈਨ ਕਰਨ ਦੀ ਝੰਝਟ ਖਤਮ ! ਹੁਣ ਲੈਪਟਾਪ 'ਤੇ ਹੋਰ ਵੀ ਆਸਾਨੀ ਨਾਲ ਚੱਲੇਗਾ WhatsApp
 QR ਕੋਡ ਸਕੈਨ ਕਰਨ ਦੀ ਝੰਝਟ ਖਤਮ ! ਹੁਣ ਲੈਪਟਾਪ 'ਤੇ ਹੋਰ ਵੀ ਆਸਾਨੀ ਨਾਲ ਚੱਲੇਗਾ WhatsApp

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ketan Agarwal Murder Case : ਹੁਣ ਸੱਚ ਉਗਲੇਗੀ ਸੀਆ ! ਕੇਤਨ ਕਤਲ ਕਾਂਡ 'ਚ ਪੋਲੀਗ੍ਰਾਫ ਟੈਸਟ ਦੀ ਮੰਗ, ਅਦਾਲਤ 'ਚ ਅਰਜ਼ੀ ਦਾਇਰ 
Ketan Agarwal Murder Case : ਹੁਣ ਸੱਚ ਉਗਲੇਗੀ ਸੀਆ ! ਕੇਤਨ ਕਤਲ ਕਾਂਡ 'ਚ ਪੋਲੀਗ੍ਰਾਫ ਟੈਸਟ ਦੀ ਮੰਗ, ਅਦਾਲਤ 'ਚ ਅਰਜ਼ੀ ਦਾਇਰ 
ਚੀਨੀ ਐਪ ਨਾਲ ਈ-ਰਿਕਸ਼ਾ ਅਤੇ ਬਲੂਟੁੱਥ-ਦੇਰੀ ਨਾਲ ਚੱਲਣ ਵਾਲੀਆਂ ਬੈਟਰੀਆਂ ਨੂੰ ਖ਼ਤਰਾ? ਵੀਡੀਓ ਵਾਇਰਲ ਹੋ ਰਿਹਾ ਹੈ
ਚੀਨੀ ਐਪ ਨਾਲ ਈ-ਰਿਕਸ਼ਾ ਅਤੇ ਬਲੂਟੁੱਥ-ਦੇਰੀ ਨਾਲ ਚੱਲਣ ਵਾਲੀਆਂ ਬੈਟਰੀਆਂ ਨੂੰ ਖ਼ਤਰਾ? ਵੀਡੀਓ ਵਾਇਰਲ ਹੋ ਰਿਹਾ ਹੈ
Punjabi Makeup Artist Mad Sandhu: ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
ਭਾਰਤ 'ਚ ਫਿਲਹਾਲ ਨਹੀਂ ਆਵੇਗਾ WhatsApp ਦਾ Username ਫੀਚਰ, ਕੇਂਦਰ ਸਰਕਾਰ ਨੇ Meta ਨੂੰ ਭੇਜਿਆ ਨੋਟਿਸ
ਭਾਰਤ 'ਚ ਫਿਲਹਾਲ ਨਹੀਂ ਆਵੇਗਾ WhatsApp ਦਾ Username ਫੀਚਰ, ਕੇਂਦਰ ਸਰਕਾਰ ਨੇ Meta ਨੂੰ ਭੇਜਿਆ ਨੋਟਿਸ
Amarnath Yatra 2026:ਜੇਕਰ ਬਿਨਾਂ ਰਜਿਸਟ੍ਰੇਸ਼ਨ ਦੇ ਅਮਰਨਾਥ ਪਹੁੰਚ ਗਏ ਤਾਂ ਕੀ ਹੋਵੇਗਾ? ਹੁਣੇ ਜਾਣ ਲਓ, ਨਹੀਂ ਤਾਂ ਬਾਅਦ ਵਿੱਚ ਪਛਤਾਓਗੇ।
Amarnath Yatra 2026:ਜੇਕਰ ਬਿਨਾਂ ਰਜਿਸਟ੍ਰੇਸ਼ਨ ਦੇ ਅਮਰਨਾਥ ਪਹੁੰਚ ਗਏ ਤਾਂ ਕੀ ਹੋਵੇਗਾ? ਹੁਣੇ ਜਾਣ ਲਓ, ਨਹੀਂ ਤਾਂ ਬਾਅਦ ਵਿੱਚ ਪਛਤਾਓਗੇ।
ਵੱਡੀ ਵਾਰਦਾਤ! ਤਰਨਤਾਰਨ 'ਚ ਮੋਮੋਜ਼ ਖਾ ਰਹੇ ਭਰਾਵਾਂ 'ਤੇ ਹਮਲਾ, ਇੱਕ ਦੀ ਮੌਤ, ਇੱਕ ਜ਼ਖ਼ਮੀ; ਮੱਚੀ ਸਨਸਨੀ
ਵੱਡੀ ਵਾਰਦਾਤ! ਤਰਨਤਾਰਨ 'ਚ ਮੋਮੋਜ਼ ਖਾ ਰਹੇ ਭਰਾਵਾਂ 'ਤੇ ਹਮਲਾ, ਇੱਕ ਦੀ ਮੌਤ, ਇੱਕ ਜ਼ਖ਼ਮੀ; ਮੱਚੀ ਸਨਸਨੀ
ਪੰਜਾਬ ਭਾਜਪਾਂ 'ਚ ਆਗੂਆਂ ਦੀਆਂ ਨਿਯੁਕਤੀਆਂ, ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈਕੇ ਕੇਵਲ ਢਿੱਲੋਂ ਦਾ ਵੱਡਾ ਐਲਾਨ
ਪੰਜਾਬ ਭਾਜਪਾਂ 'ਚ ਆਗੂਆਂ ਦੀਆਂ ਨਿਯੁਕਤੀਆਂ, ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈਕੇ ਕੇਵਲ ਢਿੱਲੋਂ ਦਾ ਵੱਡਾ ਐਲਾਨ
ਮਲੇਸ਼ੀਆ 'ਚ ਲੁਧਿਆਣਾ ਦੀ 5 ਸਾਲਾਂ ਮਹਿਰੀਨ ਦਾ ਕਮਾਲ, ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ 'ਚ ਜਿੱਤਿਆ ਸਿਲਵਰ ਮੈਡਲ
ਮਲੇਸ਼ੀਆ 'ਚ ਲੁਧਿਆਣਾ ਦੀ 5 ਸਾਲਾਂ ਮਹਿਰੀਨ ਦਾ ਕਮਾਲ, ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ 'ਚ ਜਿੱਤਿਆ ਸਿਲਵਰ ਮੈਡਲ
Embed widget