ਪੜਚੋਲ ਕਰੋ

Jio, Airtel ਦੀ ਛੁੱਟੀ ਕਰਨ ਆਇਆ BSNL Live TV App, ਸਿਰਫ ਇੰਨੇ ਰੁਪਏ 'ਚ ਮਿਲੇਗਾ ਪੂਰੇ ਮਹੀਨੇ ਦਾ ਇੰਟਰਨੈੱਟ

BSNL Live TV ਐਪ ਸਿੰਗਲ CPE ਰਾਹੀਂ ਇੰਟਰਨੈੱਟ, Cable TV ਅਤੇ ਲੈਂਡਲਾਈਨ ਟੈਲੀਫੋਨ ਸੇਵਾਵਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਨੂੰ ਐਂਡ੍ਰਾਇਡ ਬੇਸਡ ਸਿਸਟਮ ਰਾਹੀਂ ਆਪਰੇਟ ਕੀਤਾ ਜਾ ਸਕਦਾ ਹੈ।

BSNL Live TV App: ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਿਟੇਡ (BSNL) ਨੇ ਟੀਵੀ ਦੀ ਦੁਨੀਆ ਵਿੱਚ ਐਂਟਰੀ ਕਰ ਲਈ ਹੈ। BSNL ਨੇ 'BSNL Live TV' ਐਪਲੀਕੇਸ਼ਨ ਲਾਂਚ ਕੀਤੀ ਹੈ। ਇਹ ਐਪ ਸ਼ੁਰੂਆਤ ਵਿੱਚ Android TVs ਲਈ ਉਪਲਬਧ ਹੈ। ਇਸ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸ ਦੀਆਂ ਬਾਕੀ ਫੀਚਰਸ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਐਪ ਨੂੰ WeConnect ਨੇ ਪਬਲਿਸ਼ ਕੀਤਾ ਹੈ। BSNL Live TV ਐਪ ਸਿੰਗਲ, CPE ਦੇ ਰਾਹੀਂ ਇੰਟਰਨੈੱਟ, Cable Tv ਅਤੇ ਲੈਂਡਲਾਈਨ ਟੈਲੀਫੋਨ ਸਰਵਿਸਿਸ ਦੀ ਵਰਤੋਂ ਕੀਤੀ ਜਾ ਰਹੀ ਹੈ। ਉੱਥੇ ਹੀ ਇਸ ਨੂੰ ਐਂਡ੍ਰਾਇਡ ਬੇਸਡ ਸਿਸਟਮ ਰਾਹੀਂ ਆਪਰੇਟ ਕੀਤਾ ਜਾ ਸਕਦਾ ਹੈ। ਇਸੇ ਸਾਲ ਫਰਵਰੀ ਵਿੱਚ BSNL ਨੇ ਫਾਈਬਰ ਰਾਹੀਂ ਇੰਟਰਨੈੱਟ ਪ੍ਰੋਟੋਕੋਲ ਟੈਲੀਵਿਜ਼ਨ (IPTV) ਰਾਹੀਂ ਪੇਸ਼ ਕੀਤਾ ਸੀ। 

ਫਿਲਹਾਲ ਇਸ ਦੀ ਕੀਮਤ ਕਾਫੀ ਘੱਟ ਰੱਖੀ ਗਈ ਹੈ। ਇਸ ਦੀ ਸ਼ੁਰੂਆਤੀ ਕੀਮਤ 130 ਰੁਪਏ ਪ੍ਰਤੀ ਮਹੀਨਾ ਰੱਖੀ ਗਈ ਹੈ। ਖਾਸ ਗੱਲ ਇਹ ਹੈ ਕਿ ਐਂਡ੍ਰਾਇਡ TVs 'ਚ ਇਹ ਸਰਵਿਸ ਬਿਨਾਂ ਸੈੱਟ-ਟਾਪ ਬਾਕਸ ਦੇ ਵੀ ਕੰਮ ਕਰਦੀ ਹੈ। ਹੁਣ ਭਾਰਤੀ ਏਅਰਟੈੱਲ ਅਤੇ ਰਿਲਾਇੰਸ ਜਿਓ ਦੀਆਂ ਸੇਵਾਵਾਂ ਬਾਜ਼ਾਰ 'ਚ BSNL ਨਾਲ ਮੁਕਾਬਲਾ ਕਰ ਸਕਦੀਆਂ ਹਨ।

ਦੱਸ ਦਈਏ ਕਿ BSNL ਦਾ ਅਗਲਾ ਟੀਚਾ ਅਗਲੇ ਸਾਲ ਦੀ ਪਹਿਲੀ ਛਿਮਾਹੀ ਤੱਕ ਦੇਸ਼ ਭਰ ਵਿੱਚ 5G ਨੈੱਟਵਰਕ ਲਾਂਚ ਕਰਨਾ ਹੈ। ਹਾਲ ਹੀ 'ਚ ਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਸੀ ਕਿ BSNL ਨੇ 'ਆਤਮਨਿਰਭਰ ਭਾਰਤ' ਮੁਹਿੰਮ ਤਹਿਤ 15,000 ਤੋਂ ਵੱਧ 4G ਸਾਈਟਾਂ ਬਣਾਈਆਂ ਹਨ। ਕੰਪਨੀ ਜਲਦ ਹੀ ਇਨ੍ਹਾਂ ਸਾਈਟਾਂ ਨੂੰ 5ਜੀ 'ਚ ਬਦਲਣ ਲਈ ਤਿਆਰ ਹੈ। ਹਾਲ ਹੀ 'ਚ ਟੈਲੀਕਾਮ ਡਿਪਾਰਟਮੈਂਟ (DoT) ਨੇ 5G ਸਿਮ ਕਾਰਡ ਦੀ ਤਸਵੀਰ ਵੀ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ ਅਜਿਹੇ ਸੰਕੇਤ ਮਿਲੇ ਹਨ ਕਿ 5G ਸੇਵਾ ਜਲਦ ਹੀ ਲਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਈ ਥਾਵਾਂ 'ਤੇ ਨੈੱਟਵਰਕ ਦੀਆਂ ਸਮੱਸਿਆਵਾਂ ਨੂੰ ਵੀ ਤੇਜ਼ੀ ਨਾਲ ਠੀਕ ਕੀਤਾ ਜਾ ਰਿਹਾ ਹੈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ravneet Bittu: ਰਵਨੀਤ ਸਿੰਘ ਬਿੱਟੂ ਕੰਗਨਾ ਰਣੌਤ ਦੀ ਫਿਲਮ Emergency ਦੇ ਹੱਕ 'ਚ ਆਏ, ਆਖੀ ਇਹ ਵੱਡੀ ਗੱਲ

ਦਿੱਲੀ ਏਅਰਪੋਰਟ 'ਤੇ 45 Iphone 16 ਸਮੇਤ ਫੜੇ ਗਏ 'ਚਲਾਕ-ਵਪਾਰੀ', ਕੀਮਤ ਜਾਣ ਕੇ ਹੋ ਜਾਓਗੇ ਹੈਰਾਨ !

ਨਹੀਂ ਹਟੇ ਕਿਸਾਨ ਤਾਂ ਸਰਕਾਰ ਨੇ ਕੀਤੀ ਸਖ਼ਤੀ ! ਪਰਾਲੀ ਫੂਕੀ ਤਾਂ ਮੰਡੀਆਂ 'ਚ ਨਹੀਂ ਵੇਚਣ ਦਿੱਤੀ ਜਾਵੇਗੀ ਫ਼ਸਲ, ਦਰਜ ਹੋਵੇਗੀ FIR

ਅਜਿਹਾ ਕੀ ਕਰੇ ਸਲਮਾਨ ਖਾਨ! ਤਾਂ ਜੋ ਮੰਨ ਜਾਏ ਲਾਰੈਂਸ ਬਿਸ਼ਨੋਈ, ਜਾਣੋ ਮਾਫੀ ਮੰਗਣ ਦੇ ਨਿਯਮ ਕਿੰਨੇ ਸਖਤ?
ਅਜਿਹਾ ਕੀ ਕਰੇ ਸਲਮਾਨ ਖਾਨ! ਤਾਂ ਜੋ ਮੰਨ ਜਾਏ ਲਾਰੈਂਸ ਬਿਸ਼ਨੋਈ, ਜਾਣੋ ਮਾਫੀ ਮੰਗਣ ਦੇ ਨਿਯਮ ਕਿੰਨੇ ਸਖਤ?
Advertisement
ABP Premium

ਵੀਡੀਓਜ਼

ਕਿਸਾਨਾਂ ਨੇ ਸੀਐਮ ਭਗਵੰਤ ਮਾਨ ਦੀ ਰਿਹਾਇਸ਼ ਵੱਲ ਕੀਤਾ ਕੂਚਗੁਰਪ੍ਰੀਤ ਸਿੰਘ ਹਰਿਨਉ ਦੇ ਕਤਲ 'ਚ ਅੰਮ੍ਰਿਤਪਾਲ ਸਿੰਘ ਦਾ ਹੱਥ ?ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, ਅਕਾਲ ਪੁਰਖ ਜਦੋਂ ਤੱਕ ਸੇਵਾ ਲਏਗਾ ਮੈਂ ਨਿਭਾਵਾਂਗਾਕੁਲੱੜ੍ਹ ਪੀਜ਼ਾ Couple ਦਾ ਅਲਟੀਮੇਟਮ ਹੋਇਆ ਖਤਮ..ਹੁਣ ਕੀ ਹੈ ਨਿਹੰਗ ਸਿੰਘਾਂ ਦਾ ਅਗਲਾ ਕਦਮ.?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ravneet Bittu: ਰਵਨੀਤ ਸਿੰਘ ਬਿੱਟੂ ਕੰਗਨਾ ਰਣੌਤ ਦੀ ਫਿਲਮ Emergency ਦੇ ਹੱਕ 'ਚ ਆਏ, ਆਖੀ ਇਹ ਵੱਡੀ ਗੱਲ
Ravneet Bittu: ਰਵਨੀਤ ਸਿੰਘ ਬਿੱਟੂ ਕੰਗਨਾ ਰਣੌਤ ਦੀ ਫਿਲਮ Emergency ਦੇ ਹੱਕ 'ਚ ਆਏ, ਆਖੀ ਇਹ ਵੱਡੀ ਗੱਲ
ਦਿੱਲੀ ਏਅਰਪੋਰਟ 'ਤੇ 45 Iphone 16 ਸਮੇਤ ਫੜੇ ਗਏ 'ਚਲਾਕ-ਵਪਾਰੀ', ਕੀਮਤ ਜਾਣ ਕੇ ਹੋ ਜਾਓਗੇ ਹੈਰਾਨ !
ਦਿੱਲੀ ਏਅਰਪੋਰਟ 'ਤੇ 45 Iphone 16 ਸਮੇਤ ਫੜੇ ਗਏ 'ਚਲਾਕ-ਵਪਾਰੀ', ਕੀਮਤ ਜਾਣ ਕੇ ਹੋ ਜਾਓਗੇ ਹੈਰਾਨ !
ਨਹੀਂ ਹਟੇ ਕਿਸਾਨ ਤਾਂ ਸਰਕਾਰ ਨੇ ਕੀਤੀ ਸਖ਼ਤੀ ! ਪਰਾਲੀ ਫੂਕੀ ਤਾਂ ਮੰਡੀਆਂ 'ਚ ਨਹੀਂ ਵੇਚਣ ਦਿੱਤੀ ਜਾਵੇਗੀ ਫ਼ਸਲ, ਦਰਜ ਹੋਵੇਗੀ FIR
ਨਹੀਂ ਹਟੇ ਕਿਸਾਨ ਤਾਂ ਸਰਕਾਰ ਨੇ ਕੀਤੀ ਸਖ਼ਤੀ ! ਪਰਾਲੀ ਫੂਕੀ ਤਾਂ ਮੰਡੀਆਂ 'ਚ ਨਹੀਂ ਵੇਚਣ ਦਿੱਤੀ ਜਾਵੇਗੀ ਫ਼ਸਲ, ਦਰਜ ਹੋਵੇਗੀ FIR
ਅਜਿਹਾ ਕੀ ਕਰੇ ਸਲਮਾਨ ਖਾਨ! ਤਾਂ ਜੋ ਮੰਨ ਜਾਏ ਲਾਰੈਂਸ ਬਿਸ਼ਨੋਈ, ਜਾਣੋ ਮਾਫੀ ਮੰਗਣ ਦੇ ਨਿਯਮ ਕਿੰਨੇ ਸਖਤ?
ਅਜਿਹਾ ਕੀ ਕਰੇ ਸਲਮਾਨ ਖਾਨ! ਤਾਂ ਜੋ ਮੰਨ ਜਾਏ ਲਾਰੈਂਸ ਬਿਸ਼ਨੋਈ, ਜਾਣੋ ਮਾਫੀ ਮੰਗਣ ਦੇ ਨਿਯਮ ਕਿੰਨੇ ਸਖਤ?
ਅੱਜ ਤੋਂ ਸ਼ੁਰੂ ਹੋਵੇਗਾ 'ਕਬੱਡੀ' ਦਾ ਰੋਮਾਂਚ, ਭਾਰਤੀ ਕਪਤਾਨ ਦੀ ਟੀਮ ਮਚਾਏਗੀ ਧੂਮ; ਜਾਣੋ PKL 11 Live Streaming ਦੀ ਪੂਰੀ ਡਿਟੇਲ

Satyendar Jain: ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਮਿਲੀ ਜ਼ਮਾਨਤ, ਅਦਾਲਤ 'ਚ ਭਾਵੁਕ ਹੋਈ ਪਤਨੀ, ਭਾਰਤ ਤੋਂ ਬਾਹਰ ਯਾਤਰਾ ਕਰਨ 'ਤੇ ਲੱਗੀ ਪਾਬੰਦੀ

ਸਫਲਤਾ ਨਹੀਂ ਮੌਤ ਦਾ ਰਾਜ਼ ਬਣਦਾ ਜਾ ਰਿਹਾ ਕੋਟਾ ! ਵਿਦਿਆਥੀ ਦੀ ਖ਼ੁਦਕੁਸ਼ੀ ਦਾ 15ਵਾਂ ਮਾਮਲਾ ਆਇਆ ਸਾਹਮਣੇ, ਜਾਣੋ ਮੌਤ ਦੇ ਮੂੰਹ 'ਚ ਜਾ ਰਹੇ ਨੇ ਵਿਦਿਆਰਥੀ ?

Farmer Protest: CM ਦੀ ਰਿਹਾਇਸ਼ ਦਾ ਘਿਰਾਓ ਕਰਨ 'ਤੇ ਅੜੇ ਕਿਸਾਨ, ਪੁਲਿਸ ਨੇ ਕੀਤੇ ਜ਼ਬਰਦਸਤ ਪ੍ਰਬੰਧ, ਕਿਸਾਨਾਂ ਵੀ ਅੱਗੇ ਵਧਣ ਲਈ ਬਜਿੱਦ

Embed widget