ਪੜਚੋਲ ਕਰੋ

ਮਾਰਕੀਟ ‘ਚ ਆਇਆ ਨਵਾਂ Call Merging Scam, ਪਲਕ ਝਪਕਦੇ ਖਾਲੀ ਹੋ ਜਾਂਦਾ ਬੈਂਕ ਅਕਾਊਂਟ, ਬਚਣ ਲਈ UPI ਦੀ ਇਹ ਗੱਲ ਮੰਨ ਲਵੋ

ਧੋਖਾਧੜੀ ਤੋਂ ਬਚਣ ਲਈ ਸਰਕਾਰ ਲੋਕਾਂ ਨੂੰ ਲਗਾਤਾਰ ਸਚੇਤ ਰਹਿਣ ਦੀ ਸਲਾਹ ਦੇ ਰਹੀ ਹੈ। ਹਾਲ ਹੀ ਵਿੱਚ ਇੱਕ ਨਵੀਂ ਠੱਗੀ ਦਾ ਪਤਾ ਚੱਲਿਆ ਹੈ, ਜਿਸ ਵਿੱਚ ਯੂਜ਼ਰਾਂ ਨੂੰ ਕਾਲ ਮਰਜ ਕਰਨ ਲਈ ਫਸਾ ਕੇ ਉਹਨਾਂ ਨੂੰ ਬਿਨਾਂ ਦੱਸੇ ਹੀ OTP ਪ੍ਰਾਪਤ ਕਰ ਲਿਆ ਜਾਂਦਾ

Call Merging Scam: ਧੋਖਾਧੜੀ ਤੋਂ ਬਚਣ ਲਈ ਸਰਕਾਰ ਲੋਕਾਂ ਨੂੰ ਲਗਾਤਾਰ ਸਚੇਤ ਰਹਿਣ ਦੀ ਸਲਾਹ ਦੇ ਰਹੀ ਹੈ। ਹਾਲ ਹੀ ਵਿੱਚ ਇੱਕ ਨਵੀਂ ਠੱਗੀ ਦਾ ਪਤਾ ਚੱਲਿਆ ਹੈ, ਜਿਸ ਵਿੱਚ ਯੂਜ਼ਰਾਂ ਨੂੰ ਕਾਲ ਮਰਜ ਕਰਨ ਲਈ ਫਸਾ ਕੇ ਉਹਨਾਂ ਨੂੰ ਬਿਨਾਂ ਦੱਸੇ ਹੀ ਵਨ-ਟਾਈਮ ਪਾਸਵਰਡ (OTP) ਪ੍ਰਾਪਤ ਕਰ ਲਿਆ ਜਾਂਦਾ ਹੈ। ਇੱਕ ਵਾਰੀ OTP ਮਿਲ ਜਾਣ ਤੋਂ ਬਾਅਦ ਉਹਨਾਂ ਨੂੰ ਕਿਸੇ ਹੋਰ ਅਧਿਕਾਰ ਦੀ ਲੋੜ ਨਹੀਂ ਹੁੰਦੀ ਅਤੇ ਬੈਂਕ ਅਕਾਊਂਟ ਖਾਲੀ ਕਰ ਦਿੱਤਾ ਜਾਂਦਾ ਹੈ।

ਹੋਰ ਪੜ੍ਹੋ : ਸਾਵਧਾਨ! ਤੁਹਾਡੀ ਪੈਂਸ਼ਨ 'ਤੇ ਸਾਈਬਰ ਠੱਗਾਂ ਦੀ ਨਜ਼ਰ, ਇੱਕ ਕਲਿਕ ਨਾਲ ਖਾਲੀ ਹੋ ਸਕਦੈ ਪੂਰਾ ਅਕਾਊਂਟ, PFRDA ਨੇ ਦਿੱਤੀ ਚੇਤਾਵਨੀ

ਜੇ ਤੁਸੀਂ ਆਪਣੇ ਪੈਸੇ ਨੂੰ ਚੋਰੀ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਨਵੀਂ ਠੱਗੀ ਬਾਰੇ ਸੱਭ ਕੁਝ ਜਾਣਨਾ ਜਰੂਰੀ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਦੁਆਰਾ ਵਿਕਸਿਤ ਯੂਨੀਫਾਇਡ ਪੇਮੈਂਟਸ ਇੰਟਰਫੇਸ (UPI) ਨੇ ਆਪਣੇ X ਅਕਾਊਂਟ 'ਤੇ ਯੂਜ਼ਰਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ।

ਯੂਜ਼ਰਾਂ ਨੂੰ ਦੱਸਿਆ ਗਿਆ ਹੈ ਕਿ ਧੋਖਾਧੜੀ ਕਰਨ ਵਾਲੇ ਕਾਲ ਮਰਜਿੰਗ ਦੀ ਵਰਤੋਂ ਕਰਕੇ ਤੁਹਾਡੇ OTP ਨੂੰ ਚੋਰੀ ਰਹੇ ਹਨ, ਜਿਸ ਨਾਲ ਆਸਾਨੀ ਨਾਲ ਤੁਹਾਡਾ ਬੈਂਕ ਅਕਾਊਂਟ ਖਾਲੀ ਹੋ ਸਕਦਾ ਹੈ। ਇਸ ਜਾਲ ਵਿੱਚ ਨਾ ਫਸੋ, ਸਚੇਤ ਰਹੋ ਅਤੇ ਆਪਣੇ ਪੈਸੇ ਨੂੰ ਸੁਰੱਖਿਅਤ ਰੱਖੋ।

ਕਿਵੇਂ ਕੰਮ ਕਰਦਾ ਹੈ Call Merging Scam?

ਇਸ ਠੱਗੀ ਦੀ ਸ਼ੁਰੂਆਤ ਇੱਕ ਅਣਜਾਣ ਕਾਲ ਤੋਂ ਹੁੰਦੀ ਹੈ। ਤੁਹਾਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਉਂਦੀ ਹੈ। ਇਸਦੇ ਬਾਅਦ, ਸਾਹਮਣੇ ਵਾਲਾ ਵਿਅਕਤੀ ਦਾਅਵਾ ਕਰਦਾ ਹੈ ਕਿ ਉਸਨੂੰ ਤੁਹਾਡਾ ਨੰਬਰ ਕਿਸੇ ਜਾਣਕਾਰ ਜਾਂ ਦੋਸਤ ਤੋਂ ਮਿਲਿਆ ਹੈ। ਫਿਰ ਇਹ ਕਹਿੰਦਾ ਹੈ ਕਿ ਉਹ ਜਾਣਕਾਰ ਇੱਕ ਵੱਖਰੀ ਕਾਲ 'ਤੇ ਹੈ, ਅਤੇ ਇਸ ਤੋਂ ਬਾਅਦ ਉਹ ਤੁਹਾਨੂੰ ਕਾਲ ਮਰਜ ਕਰਨ ਲਈ ਕਹਿੰਦਾ ਹੈ। ਜਿਵੇਂ ਹੀ ਕਾਲ ਮਰਜ ਹੁੰਦੀ ਹੈ, ਅਣਜਾਣੇ ਵਿੱਚ ਤੁਸੀਂ ਬੈਂਕ ਤੋਂ OTP ਵੈਰੀਫਿਕੇਸ਼ਨ ਕਾਲ ਨਾਲ ਜੁੜ ਜਾਂਦੇ ਹੋ, ਅਤੇ ਉਸਦੇ ਬਾਅਦ ਤੁਹਾਡੇ ਫੋਨ 'ਤੇ ਆਉਂਦੇ ਹੋਏ OTP ਸਾਹਮਣੇ ਵਾਲੇ ਦੇ ਫੋਨ 'ਤੇ ਜਾਣਾ ਸ਼ੁਰੂ ਹੋ ਜਾਂਦੇ ਹਨ।

ਇਸ ਠੱਗੀ ਤੋਂ ਕਿਵੇਂ ਬਚੋ?

ਅਣਜਾਣ ਨੰਬਰ ਤੋਂ ਕਾਲ ਮਰਜ ਨਾ ਕਰੋ: ਜਦੋਂ ਵੀ ਕਿਸੇ ਅਣਜਾਣ ਸੋਰਸ ਤੋਂ ਕਾਲ ਮਰਜ ਕਰਨ ਲਈ ਕਿਹਾ ਜਾਏ, ਤਾਂ ਸਚੇਤ ਰਹੋ। ਜੇ ਕੋਈ ਤੁਹਾਨੂੰ ਤੁਹਾਡੇ ਬੈਂਕ ਜਾਂ ਕਿਸੇ ਜਾਣਕਾਰ ਤੋਂ ਕਾਲ ਕਰਨ ਦਾ ਦਾਅਵਾ ਕਰਦਾ ਹੈ, ਤਾਂ ਕਿਸੇ ਵੀ ਜਾਣਕਾਰੀ ਨੂੰ ਸਾਂਝਾ ਕਰਨ ਤੋਂ ਪਹਿਲਾਂ ਕਾਲਰ ਨੂੰ ਵੈਰੀਫਾਈ ਕਰ ਲਓ। ਜੇ ਤੁਹਾਨੂੰ ਤੁਹਾਡੇ ਜਾਣਕਾਰੀ ਦੇ ਬਿਨਾਂ ਕੋਈ OTP ਮਿਲਦਾ ਹੈ, ਤਾਂ ਇਸ ਦੀ ਸ਼ਿਕਾਇਤ ਕਰੋ। ਤੁਸੀਂ 1930 'ਤੇ ਕਾਲ ਕਰਕੇ ਇਸ ਦੀ ਸ਼ਿਕਾਇਤ ਕਰ ਸਕਦੇ ਹੋ, ਤਾਂ ਜੋ ਸਮੇਂ 'ਤੇ ਕਾਰਵਾਈ ਕੀਤੀ ਜਾ ਸਕੇ।

ਟਾਪ ਹੈਡਲਾਈਨ

Jio ਯੂਜ਼ਰਾਂ ਲਈ ਵੱਡੀ ਖੁਸ਼ਖਬਰੀ ! ਇੱਕੋ ਪਲਾਨ 'ਚ ਮਿਲਣਗੀਆਂ ਕਈ ਪ੍ਰੀਮੀਅਮ ਸੇਵਾਵਾਂ  
Jio ਯੂਜ਼ਰਾਂ ਲਈ ਵੱਡੀ ਖੁਸ਼ਖਬਰੀ ! ਇੱਕੋ ਪਲਾਨ 'ਚ ਮਿਲਣਗੀਆਂ ਕਈ ਪ੍ਰੀਮੀਅਮ ਸੇਵਾਵਾਂ  
PIB Fact Check : 22 ਹਜ਼ਾਰ ਲਾਓ, 30 ਲੱਖ ਕਮਾਓ? ਵਿੱਤ ਮੰਤਰੀ ਦੀ AI ਵੀਡੀਓ, PIB ਨੇ ਖੋਲ੍ਹੀ ਪੋਲ
PIB Fact Check : 22 ਹਜ਼ਾਰ ਲਾਓ, 30 ਲੱਖ ਕਮਾਓ? ਵਿੱਤ ਮੰਤਰੀ ਦੀ AI ਵੀਡੀਓ, PIB ਨੇ ਖੋਲ੍ਹੀ ਪੋਲ
YouTube 'ਤੇ ਕਿਵੇਂ ਹੋਵੋ ਵਾਇਰਲ ! ਇਹ 5 AI ਟੂਲ ਕਰਨਗੇ ਤੁਹਾਡੀ ਮਦਦ
YouTube 'ਤੇ ਕਿਵੇਂ ਹੋਵੋ ਵਾਇਰਲ ! ਇਹ 5 AI ਟੂਲ ਕਰਨਗੇ ਤੁਹਾਡੀ ਮਦਦ
ਫਰਜ਼ੀ ਉਮਰ ਦੱਸਣ ਦਾ ਖੇਡ ਹੁਣ ਨਹੀਂ ਚੱਲੇਗਾ! Google ਲਿਆ ਰਿਹਾ ਹੈ ਨਵਾਂ ਸਿਸਟਮ
ਫਰਜ਼ੀ ਉਮਰ ਦੱਸਣ ਦਾ ਖੇਡ ਹੁਣ ਨਹੀਂ ਚੱਲੇਗਾ! Google ਲਿਆ ਰਿਹਾ ਹੈ ਨਵਾਂ ਸਿਸਟਮ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 14 ਪੁਲਿਸ ਅਫਸਰਾਂ ਦੇ ਤਬਾਦਲੇ, 11 ਸਟੇਸ਼ਨ ਇੰਚਾਰਜਾਂ ਅਤੇ 3 SI ਨੂੰ ਮਿਲੀ ਨਵੀ ਜ਼ਿੰਮੇਵਾਰੀ, ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 14 ਪੁਲਿਸ ਅਫਸਰਾਂ ਦੇ ਤਬਾਦਲੇ, 11 ਸਟੇਸ਼ਨ ਇੰਚਾਰਜਾਂ ਅਤੇ 3 SI ਨੂੰ ਮਿਲੀ ਨਵੀ ਜ਼ਿੰਮੇਵਾਰੀ, ਵੇਖੋ ਲਿਸਟ...
ਪੰਜਾਬ 'ਚ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਦੋ ਦਿਨ ਤੋਂ ਸੀ ਲਾਪਤਾ; ਮੱਚੀ ਸਨਸਨੀ
ਪੰਜਾਬ 'ਚ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਦੋ ਦਿਨ ਤੋਂ ਸੀ ਲਾਪਤਾ; ਮੱਚੀ ਸਨਸਨੀ
ਅੱਜ ਸਰਕਾਰੀ ਕੰਮ ਕਰਵਾਉਣ ਬਾਰੇ ਸੋਚ ਰਹੇ ਤਾਂ ਪਹਿਲਾਂ ਪੜ੍ਹ ਲਓ ਆਹ ਖ਼ਬਰ, ਤਿੰਨ ਦਿਨ ਕੰਮ ਰਹੇਗਾ ਠੱਪ; ਜਾਣੋ ਵਜ੍ਹਾ
ਅੱਜ ਸਰਕਾਰੀ ਕੰਮ ਕਰਵਾਉਣ ਬਾਰੇ ਸੋਚ ਰਹੇ ਤਾਂ ਪਹਿਲਾਂ ਪੜ੍ਹ ਲਓ ਆਹ ਖ਼ਬਰ, ਤਿੰਨ ਦਿਨ ਕੰਮ ਰਹੇਗਾ ਠੱਪ; ਜਾਣੋ ਵਜ੍ਹਾ
ਵੱਡੀ ਖ਼ਬਰ! ਪੰਜਾਬ ਦੀ ਐਕਸਾਈਜ਼ ਵਿਭਾਗ ਦੀ ਟੀਮ 'ਤੇ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਵੱਡੀ ਖ਼ਬਰ! ਪੰਜਾਬ ਦੀ ਐਕਸਾਈਜ਼ ਵਿਭਾਗ ਦੀ ਟੀਮ 'ਤੇ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ; ਨਹੀਂ ਤਾਂ...
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ; ਨਹੀਂ ਤਾਂ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਗਸਤ 2026
Alondra Sierra Death : ਮੱਥੇ 'ਤੇ ਬਣਿਆ ਤਿਲ ਪਿਆ ਭਾਰੀ, 26 ਸਾਲਾ ਇਨਫਲੂਐਂਸਰ ਨੇ 4 ਸਾਲ ਬਾਅਦ ਤੋੜਿਆ ਦਮ
Alondra Sierra Death : ਮੱਥੇ 'ਤੇ ਬਣਿਆ ਤਿਲ ਪਿਆ ਭਾਰੀ, 26 ਸਾਲਾ ਇਨਫਲੂਐਂਸਰ ਨੇ 4 ਸਾਲ ਬਾਅਦ ਤੋੜਿਆ ਦਮ
Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 
Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 
Embed widget