ਪੜਚੋਲ ਕਰੋ

ਸਮਾਰਟਫ਼ੋਨ ਦੀਆਂ ਇਹ 6 ਖ਼ਾਸੀਅਤਾਂ ਸਭ ਨੂੰ ਪਤਾ ਹੋਣੀਆਂ ਚਾਹੀਦੀਆਂ

ਸਮਾਰਟਫ਼ੋਨ ਅੱਜਕੱਲ੍ਹ ਸਭ ਵਰਤਦੇ ਹਨ ਪਰ ਸਭ ਨੂੰ ਇਸ ਦੀਆਂ ਖ਼ਾਸੀਅਤਾਂ ਪਤਾ ਨਹੀਂ ਹੁੰਦੀਆਂ। ਜਾਣਕਾਰੀ ਦੀ ਘਾਟ ਕਾਰਨ ਯੂਜ਼ਰਜ਼ ਇਨ੍ਹਾਂ ਦੀ ਵਰਤੋਂ ਵੀ ਨਹੀਂ ਕਰਦੇ ਪਰ ਉਨ੍ਹਾਂ ਨੂੰ ਇਹ ਸਭ ਗੱਲਾਂ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ ਹਨ।

ਸਮਾਰਟਫ਼ੋਨ ਅੱਜਕੱਲ੍ਹ ਸਭ ਵਰਤਦੇ ਹਨ ਪਰ ਸਭ ਨੂੰ ਇਸ ਦੀਆਂ ਖ਼ਾਸੀਅਤਾਂ ਪਤਾ ਨਹੀਂ ਹੁੰਦੀਆਂ। ਜਾਣਕਾਰੀ ਦੀ ਘਾਟ ਕਾਰਨ ਯੂਜ਼ਰਜ਼ ਇਨ੍ਹਾਂ ਦੀ ਵਰਤੋਂ ਵੀ ਨਹੀਂ ਕਰਦੇ ਪਰ ਉਨ੍ਹਾਂ ਨੂੰ ਇਹ ਸਭ ਗੱਲਾਂ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ ਹਨ। ਜੇ ਤੁਸੀਂ ਚਾਹੁਦੇ ਹੋ ਕਿ ਤੁਹਾਡੀ ਇਜਾਜ਼ਤ ਤੋਂ ਬਗ਼ੈਰ ਕੋਈ ਵੀ ਤੁਹਾਡੇ ਫ਼ੋਨ ਤੋਂ ਕਾੱਲ ਨਾ ਕਰ ਸਕੇ, ਤਾਂ ਆਊਟਗੋਇੰਗ ਕਾੱਲਜ਼ ਨੂੰ ਇੱਕ ਨਿਸ਼ਚਤ ਸਮੇਂ ਤੱਕ ਬਲਾੱਕ ਕਰ ਸਕਦੇ ਹੋ। ਇਸ ਲਈ ਐਂਡ੍ਰਾਇਡ ਫ਼ੋਨ ਡਾਇਲ ਉੱਤੇ ਜਾ ਕੇ #31# ਟਾਈਪ ਕਰਨਾ ਹੋਵੇਗਾ ਤੇ ਫਿਰ ਕਾਲਿੰਗ ਦਾ ਬਟਨ ਦੱਬ ਦੇਵੋ, ਇਸ ਨਾਲ ਆਊਟਗੋਇੰਗ ਕਾੱਲ ਬੰਦ ਹੋ ਜਾਵੇਗੀ। ਇਸ ਨੂੰ ਮੁੜ ਸ਼ੁਰੂ ਕਰਨ ਲਈ #3# ਟਾਈਪ ਕਰ ਕੇ ਕਾਲਿੰਗ ਬਟਨ ਦਬਾਓ। ਸਮਾਰਟਫ਼ੋਨ ਦਾ ਦੂਜਾ ਉਪਯੋਗ ਫ਼ੀਚਰ ਗੂਗਲ ਅਕਾਊਂਟ ਆਟੋ ਸਿੰਕ ਹੈ। ਇਹ ਗੂਗਲ ਅਕਾਊਂਟ ਸੈਟਿੰਗ ਵਿੱਚ ਹੁੰਦਾ ਹੈ। ਇਸ ਫ਼ੀਚਰ ਨਾਲ ਜੇ ਫ਼ੋਨ ਗੁੰਮ ਵੀ ਹੋ ਜਾਵੇ, ਤਾਂ ਇਸ ਦੀ ਮਦਦ ਨਾਲ ਤੁਹਾਡੇ ਸਾਰੇ ਕੌਂਟੈਕਟ ਤੁਹਾਨੂੰ ਵਾਪਸ ਮਿਲ ਸਕਦੇ ਹਨ; ਇਸ ਲਈ ਆਟੋ ਸਿੰਕ ਚਾਲੂ ਰੱਖੋ। ਤੀਜੀ ਖ਼ਾਸੀਅਤ ਹੈ ‘ਸਾਰ’ (SAR) ਵੈਲਿਊ। ਇਸ ਨਾਲ ਫ਼ੋਨਦੀ ਰੈਡੀਏਸ਼ਨ ਬਾਰੇ ਜਾਣਕਾਰੀ ਮਿਲਦੀ ਹੈ। ਸਾਰ ਵੈਲਿਯੂ 1.6 ਸਹੀ ਮੰਨੀ ਜਾਂਦੀ ਹੈ। ਇਹ ਪਤਾ ਲਾਉਣ ਲਈ ਮੋਬਾਇਲ ਡਾਇਲ ਉੱਤੇ ਜਾ ਕੇ *#07# ਟਾਈਪ ਕਰੋ ਤੇ ‘ਸਾਰ’ ਵੈਲਿਊ ਪਤਾ ਲੱਗ ਜਾਵੇਗੀ। ਚੌਥੀ ਖ਼ਾਸੀਅਤ ਜੇ ਤੁਸੀਂ ਬੇਲੋੜੇ ਨੋਟੀਫ਼ਿਕੇਸ਼ਨ ਤੋਂ ਛੁਟਕਾਰਾ ਚਾਹੁੰਦੇ ਹੋ, ਤਾਂ ਮੋਬਾਇਲ ਦੀ ਸੈਟਿੰਗਜ਼ ਵਿੱਚ ਜਾਓ ਤੇ ਨੋਟੀਫ਼ਿਕੇਸ਼ਨ ਆੱਪਸ਼ਨ ਵਿੱਚ ਜਾ ਕੇ ਨੋਟੀਫ਼ਿਕੇਸ਼ਨ ਬੰਦ ਕਰ ਦੇਵੋ। ਡਿਵੈਲਪਰ ਆਪਸ਼ਨ ਐਕਟਿਵ ਕਰਨ ਲਈ ਫ਼ੋਨ ਦੀ ਸੈਟਿੰਗਜ਼ ਦੇ ਅਬਾਊਟ ਵਿੱਚ ਜਾ ਕੇ ਸਾਫ਼ਟਵੇਅਰ ਉੱਤੇ ਕਲਿੱਕ ਕਰੋ।ਉਸ ਅੰਦਰ ਬਿਲਡ ਨੰਬਰ ਦੀ ਆਪਸ਼ਨ ਹੋਵੇਗੀ; ਉਸ ਉੱਤੇ ਕਲਿੱਕ ਕਰੋ ਤੇ ਫਿਰ ਵਾਪਸ ਅਬਾਊਟ ਆੱਪਸ਼ਨ ਉੱਤੇ ਆਓ; ਜਿਸ ਵਿੱਚ ਕਈ ਉਪਯੋਗੀ ਆੱਪਸ਼ਨ ਤੁਹਾਨੂੰ ਨਜ਼ਰ ਆਉਣਗੇ। ਟੈਸਟ ਮੋਡ ਸਮਾਰਟਫ਼ੋਨ ਦਾ ਅਹਿਮ ਫ਼ੀਚਰ ਹੈ; ਇਸ ਤੋਂ ਪਤਾ ਲੱਗਦਾ ਹੈ ਕਿ ਫ਼ੋਨ ਦਾ ਡਿਸਪਲੇਅ, ਸੈਂਸਰ, ਵਾਈਬ੍ਰੇਸ਼ਨ ਤੇ ਸਪੀਕਰ ਠੀਕ ਤਰੀਕੇ ਕੰਮ ਕਰ ਰਹੇ ਹਨ ਜਾਂ ਨਹੀਂ। ਇਸ ਲਈ ਡਾਇਲ ਉੱਤੇ *#0*# ਟਾਈਪ ਕਰੋ ਤੇ ਤੁਹਾਡੇ ਸਾਹਮਣੇ ਕਈ ਆੱਪਸ਼ਨ ਹੋਣਗੇ, ਜਿਨ੍ਹਾਂ ਨੂੰ ਤੁਸੀਂ ਚੈੱਕ ਕਰ ਸਕਦੇ ਹੋ।

ਟਾਪ ਹੈਡਲਾਈਨ

Smartphone :  ਫੋਨ ਬੰਦ ਹੋਣ ਤੋਂ ਬਾਅਦ ਵੀ ਬੈਟਰੀ ਕਿਉਂ ਘਟਦੀ ਰਹਿੰਦੀ ਹੈ? ਜਾਣੋ ਇਸਦਾ ਕਾਰਨ
Smartphone :  ਫੋਨ ਬੰਦ ਹੋਣ ਤੋਂ ਬਾਅਦ ਵੀ ਬੈਟਰੀ ਕਿਉਂ ਘਟਦੀ ਰਹਿੰਦੀ ਹੈ? ਜਾਣੋ ਇਸਦਾ ਕਾਰਨ
AI ਅਤੇ Cloud Storage Data Center ਵਿੱਚ ਕੀ ਅੰਤਰ ਹੈ? ਜਾਣੋ ਕਿ ਕਿਹੜਾ ਜ਼ਿਆਦਾ ਕੰਮ ਕਰਦਾ ਹੈ।
AI ਅਤੇ Cloud Storage Data Center ਵਿੱਚ ਕੀ ਅੰਤਰ ਹੈ? ਜਾਣੋ ਕਿ ਕਿਹੜਾ ਜ਼ਿਆਦਾ ਕੰਮ ਕਰਦਾ ਹੈ।
Wind या Solar : ਕਿਹੜਾ ਊਰਜਾ ਸਰੋਤ ਵਧੇਰੇ ਕੁਸ਼ਲ ਹੈ? ਇੱਥੇ ਪਤਾ ਲਗਾਓ।
Wind या Solar : ਕਿਹੜਾ ਊਰਜਾ ਸਰੋਤ ਵਧੇਰੇ ਕੁਸ਼ਲ ਹੈ? ਇੱਥੇ ਪਤਾ ਲਗਾਓ।
Facebook 'ਚ ਆਉਣ ਵਾਲਾ ਹੈ ਸਭ ਤੋਂ ਵੱਡਾ ਬਦਲਾਅ ! ਮਿਲੇਗਾ TikTok ਵਰਗਾ ਫੀਚਰ
Facebook 'ਚ ਆਉਣ ਵਾਲਾ ਹੈ ਸਭ ਤੋਂ ਵੱਡਾ ਬਦਲਾਅ ! ਮਿਲੇਗਾ TikTok ਵਰਗਾ ਫੀਚਰ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਕਾਂਗਰਸ 'ਚ ਪਈ ਫੁੱਟ ਵਧੀ, ਚੰਨੀ-ਰੰਧਾਵਾ ਦਾ ਵੜਿੰਗ ਤੋਂ ਕਿਨਾਰਾ, ਦਿੱਲੀ ਧਰਨੇ ਤੋਂ ਗਾਇਬ; ਜਾਣੋ ਪੂਰਾ ਮਾਮਲਾ
ਪੰਜਾਬ ਕਾਂਗਰਸ 'ਚ ਪਈ ਫੁੱਟ ਵਧੀ, ਚੰਨੀ-ਰੰਧਾਵਾ ਦਾ ਵੜਿੰਗ ਤੋਂ ਕਿਨਾਰਾ, ਦਿੱਲੀ ਧਰਨੇ ਤੋਂ ਗਾਇਬ; ਜਾਣੋ ਪੂਰਾ ਮਾਮਲਾ
Plastic Currency: ਭਾਰਤ 'ਚ ਛੇਤੀ ਆਉਣਗੇ ਪਲਾਸਟਿਕ ਦੇ ਨੋਟ, ਸਰਕਾਰ ਨੇ RBI ਨੂੰ ਦਿੱਤੀ ਮੰਜ਼ੂਰੀ
Plastic Currency: ਭਾਰਤ 'ਚ ਛੇਤੀ ਆਉਣਗੇ ਪਲਾਸਟਿਕ ਦੇ ਨੋਟ, ਸਰਕਾਰ ਨੇ RBI ਨੂੰ ਦਿੱਤੀ ਮੰਜ਼ੂਰੀ
ਹੁਣ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ! ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ; ਜਾਣੋ ਵਜ੍ਹਾ
ਹੁਣ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ! ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ; ਜਾਣੋ ਵਜ੍ਹਾ
ਫਿਰੋਜ਼ਪੁਰ 'ਚ ਚੱਲੀਆਂ ਤਾੜਤਾੜ ਗੋਲੀਆਂ, ਹਮਲਾਵਰਾਂ ਨੇ ਬਜ਼ੁਰਗ ਨੂੰ ਬਣਾਇਆ ਨਿਸ਼ਾਨਾ; ਮੱਚੀ ਸਨਸਨੀ
ਫਿਰੋਜ਼ਪੁਰ 'ਚ ਚੱਲੀਆਂ ਤਾੜਤਾੜ ਗੋਲੀਆਂ, ਹਮਲਾਵਰਾਂ ਨੇ ਬਜ਼ੁਰਗ ਨੂੰ ਬਣਾਇਆ ਨਿਸ਼ਾਨਾ; ਮੱਚੀ ਸਨਸਨੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਜੁਲਾਈ 2026
ਪੰਜਾਬ 'ਚ ਵੱਡੀ ਵਾਰਦਾਤ! ਪਤੀ ਨੇ ਆਪਣੀ ਟੀਚਰ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਫਿਰ ਖੁਦ ਵੀ ਲਿਆ ਫਾਹਾ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਵੱਡੀ ਵਾਰਦਾਤ! ਪਤੀ ਨੇ ਆਪਣੀ ਟੀਚਰ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਫਿਰ ਖੁਦ ਵੀ ਲਿਆ ਫਾਹਾ; ਜਾਣੋ ਪੂਰਾ ਮਾਮਲਾ
ਚੰਡੀਗੜ੍ਹ 'ਚ ਪੈਟਰੋਲ ਬੰਬ ਹਮਲਾ! ਸੈਕਟਰ-25 'ਚ ਦਹਿਸ਼ਤ, 6 ਗ੍ਰਿਫ਼ਤਾਰ
ਚੰਡੀਗੜ੍ਹ 'ਚ ਪੈਟਰੋਲ ਬੰਬ ਹਮਲਾ! ਸੈਕਟਰ-25 'ਚ ਦਹਿਸ਼ਤ, 6 ਗ੍ਰਿਫ਼ਤਾਰ
Ghudchadi Ritual :  ਲਾੜਾ ਘੋੜੀ 'ਤੇ ਹੀ ਕਿਉਂ ਆਉਂਦਾ ਹੈ? ਵਿਆਹ ਦੀ ਇਸ ਰਸਮ ਪਿੱਛੇ ਲੁਕੀ ਹੈ ਦਿਲਚਸਪ ਕਹਾਣੀ
Ghudchadi Ritual :  ਲਾੜਾ ਘੋੜੀ 'ਤੇ ਹੀ ਕਿਉਂ ਆਉਂਦਾ ਹੈ? ਵਿਆਹ ਦੀ ਇਸ ਰਸਮ ਪਿੱਛੇ ਲੁਕੀ ਹੈ ਦਿਲਚਸਪ ਕਹਾਣੀ
Embed widget