ਪੜਚੋਲ ਕਰੋ

Apple ਆਨਲਾਈਨ ਸਟੋਰ ਇੰਡੀਆ 'ਤੇ ਸਸਤੇ ਮਿਲ ਰਹੇ ਇਹ ਪ੍ਰੋਡਕਟਸ, ਜਾਣੋ ਕੀਮਤ

ਤਕਨੀਕੀ ਦਿੱਗਜ ਐਪਲ ਨੇ 23 ਸਤੰਬਰ ਨੂੰ ਭਾਰਤ 'ਚ ਆਪਣਾ ਪਹਿਲਾ ਆਨਲਾਈਨ ਸਟੋਰ ਲਾਂਚ ਕੀਤਾ ਹੈ। ਸਟੋਰ ਨੂੰ ਫੈਸਟਿਵ ਸੀਜ਼ਨ ਤੋਂ ਕੁਝ ਦਿਨ ਪਹਿਲਾਂ ਆਨਲਾਈਨ ਲਾਂਚ ਕੀਤਾ ਗਿਆ, ਜਿਸ ਨਾਲ ਭਾਰਤ ਵਿੱਚ ਗਾਹਕਾਂ ਨੂੰ ਬਿਹਤਰ ਤਜਰਬੇ ਦੇ ਨਾਲ ਉਤਪਾਦਾਂ ਦੀ ਵਿਸ਼ਾਲ ਸ਼੍ਰੇਣੀ ਪ੍ਰਦਾਨ ਕੀਤੀ ਜਾਂਦੀ ਸੀ।

ਤਕਨੀਕੀ ਦਿੱਗਜ ਐਪਲ ਨੇ 23 ਸਤੰਬਰ ਨੂੰ ਭਾਰਤ 'ਚ ਆਪਣਾ ਪਹਿਲਾ ਆਨਲਾਈਨ ਸਟੋਰ ਲਾਂਚ ਕੀਤਾ ਹੈ। ਸਟੋਰ ਨੂੰ ਫੈਸਟਿਵ ਸੀਜ਼ਨ ਤੋਂ ਕੁਝ ਦਿਨ ਪਹਿਲਾਂ ਆਨਲਾਈਨ ਲਾਂਚ ਕੀਤਾ ਗਿਆ, ਜਿਸ ਨਾਲ ਭਾਰਤ ਵਿੱਚ ਗਾਹਕਾਂ ਨੂੰ ਬਿਹਤਰ ਤਜਰਬੇ ਦੇ ਨਾਲ ਉਤਪਾਦਾਂ ਦੀ ਵਿਸ਼ਾਲ ਸ਼੍ਰੇਣੀ ਪ੍ਰਦਾਨ ਕੀਤੀ ਜਾਂਦੀ ਸੀ। ਐਪਲ ਨੇ ਆਨਲਾਈਨ ਮਾਰਕੀਟਿੰਗ ਦੇ ਲੌਜਿਸਟਿਕ ਸਹਾਇਤਾ ਲਈ ਬਲਿਊਡਾਰਟ ਨਾਲ ਹੱਥ ਮਿਲਾਇਆ ਹੈ, ਜੋ ਗਾਹਕਾਂ ਨੂੰ ਘਰ-ਘਰ ਜਾ ਕੇ ਉਤਪਾਦ ਪ੍ਰਦਾਨ ਕਰੇਗਾ। ਐਪਲ ਇੰਡੀਆ ਸਟੋਰ ਦੁਨੀਆ ਭਰ 'ਚ 38 ਵਾਂ ਆਨਲਾਈਨ ਸਟੋਰ ਹੈ, ਜਿਸ 'ਚ ਭਾਰਤੀ ਗਾਹਕਾਂ ਨੂੰ ਸਲਾਹ ਦੇਣ ਲਈ ਮਾਹਰ ਹੋਣਗੇ। ਆਓ ਜਾਂਦੇ ਹਾਂ Apple ਦੇ 5 ਅਫੋਰਡੇਬਲ ਪ੍ਰੋਡਕਟਸ ਬਾਰੇ: USB-C to USB Adapter USB-C to USB ਅਡੈਪਟਰ ਦੀ ਕੀਮਤ 1,700 ਰੁਪਏ ਹੈ ਤੇ ਭਾਰਤ ਵਿੱਚ ਐਪਲ ਦੇ ਆਨਲਾਈਨ ਸਟੋਰ 'ਤੇ ਉਪਲਬਧ ਸਸਤੇ ਉਤਪਾਦਾਂ ਵਿੱਚੋਂ ਇੱਕ ਹੈ। Lightning Cable ਐਪਲ ਦੀ ਓਰਿਜਨਲ ਲਾਈਟਨਿੰਗ ਕੇਬਲ ਵੀ ਭਾਰਤ 'ਚ ਐਪਲ ਦੇ ਆਨਲਾਈਨ ਸਟੋਰ 'ਤੇ 1,700 ਰੁਪਏ 'ਚ ਉਪਲਬਧ ਹੈ। USB-C to 3.5mm Headphone Jack Adapter ਇਹ ਬਿਨਾਂ ਸ਼ੱਕ ਭਾਰਤ 'ਚ ਐਪਲ ਆਨਲਾਈਨ ਸਟੋਰ 'ਤੇ ਉਪਲਬਧ ਸਸਤਾ ਉਤਪਾਦ ਹੈ।  USB-C ਤੋਂ 3.5mm ਹੈੱਡਫੋਨ ਜੈਕ ਐਡਪਟਰ ਦੀ ਕੀਮਤ 900 ਰੁਪਏ ਹੈ। Apple Watch Solo Loop Strap ਐਪਲ ਵਾਚ ਸੋਲੋ ਲੂਪ ਸਟ੍ਰੈਪ ਦੀ ਕੀਮਤ ਭਾਰਤ 'ਚ ਐਪਲ ਆਨਲਾਈਨ ਸਟੋਰ 'ਤੇ 3,900 ਰੁਪਏ ਹੈ। ਹਾਲਾਂਕਿ ਇਹ ਥੋੜ੍ਹੇ ਜਿਹੇ ਮਹਿੰਗੇ ਹਨ, ਪਰ ਇਸ ਉੱਚ ਗੁਣਵੱਤਾ ਵਾਲੇ ਉਤਪਾਦ ਲਈ, ਤੁਹਾਨੂੰ ਇਹ ਕੀਮਤ ਜ਼ਿਆਦਾ ਨਹੀਂ ਲਗੇਗੀ। iPhone SE Silicone Case ਨਵੇਂ ਆਈਫੋਨ ਐਸਈ 2020 ਮਾਡਲ ਲਈ ਆਈਫੋਨ ਐਸਈ ਸਿਲਿਕਨ ਕੇਸ ਨੂੰ ਆਨਲਾਈਨ ਸਟੋਰ ਤੇ 2,900 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਇਹ ਸਿਲੀਕਾਨ ਕੇਸ ਕਾਫ਼ੀ ਟਿਕਾਊ ਹੈ ਤੇ ਐਪਲ ਲੋਗੋ ਨੂੰ ਸਪੋਰਟ ਕਰਦਾ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

ਟਾਪ ਹੈਡਲਾਈਨ

Second Hand iPhone : ਸਸਤੇ ਭਾਅ ਮਿਲ ਰਿਹਾ ਸੈਕਿੰਡ ਹੈਂਡ iPhone ਖਰੀਦਣਾ ਚਾਹੀਦਾ ਹੈ ਜਾਂ ਨਹੀਂ? ਖਰੀਦਣ ਤੋਂ ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ
Second Hand iPhone : ਸਸਤੇ ਭਾਅ ਮਿਲ ਰਿਹਾ ਸੈਕਿੰਡ ਹੈਂਡ iPhone ਖਰੀਦਣਾ ਚਾਹੀਦਾ ਹੈ ਜਾਂ ਨਹੀਂ? ਖਰੀਦਣ ਤੋਂ ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ
Diwali Gadget Sale : ਦੀਵਾਲੀ 'ਤੇ ਇਨ੍ਹਾਂ ਗੈਜੇਟਸ 'ਤੇ ਮਿਲ ਸਕਦੀ ਹੈ ਬੰਪਰ ਛੋਟ, ਸਮਾਰਟਫੋਨ ਤੋਂ ਲੈ ਕੇ ਸਮਾਰਟ ਟੀਵੀ ਤੱਕ ਸਸਤੀ ਖਰੀਦਦਾਰੀ ਦਾ ਮੌਕਾ!
Diwali Gadget Sale : ਦੀਵਾਲੀ 'ਤੇ ਇਨ੍ਹਾਂ ਗੈਜੇਟਸ 'ਤੇ ਮਿਲ ਸਕਦੀ ਹੈ ਬੰਪਰ ਛੋਟ, ਸਮਾਰਟਫੋਨ ਤੋਂ ਲੈ ਕੇ ਸਮਾਰਟ ਟੀਵੀ ਤੱਕ ਸਸਤੀ ਖਰੀਦਦਾਰੀ ਦਾ ਮੌਕਾ!
AC Care Tips in Winter : ਸਰਦੀਆਂ 'ਚ AC ਨੂੰ ਢੱਕਣਾ ਚਾਹੀਦਾ ਹੈ ਜਾਂ ਖੁੱਲ੍ਹਾ ਛੱਡਣਾ? ਜਾਣੋ ਇਨਡੋਰ ਤੇ ਆਊਟਡੋਰ ਯੂਨਿਟ ਦੀ ਸਹੀ ਦੇਖਭਾਲ
AC Care Tips in Winter : ਸਰਦੀਆਂ 'ਚ AC ਨੂੰ ਢੱਕਣਾ ਚਾਹੀਦਾ ਹੈ ਜਾਂ ਖੁੱਲ੍ਹਾ ਛੱਡਣਾ? ਜਾਣੋ ਇਨਡੋਰ ਤੇ ਆਊਟਡੋਰ ਯੂਨਿਟ ਦੀ ਸਹੀ ਦੇਖਭਾਲ
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਤੋਂ ਗ੍ਰਿਫਤਾਰ ਮਨਜੀਤ ਬੇਦੀ ਅਮਰੀਕਾ ਨੂੰ ਸੌਂਪਿਆ, US ਅਟਾਰਨੀ ਨੇ ਜਤਾਇਆ ਧੰਨਵਾਦ; SNAP ਘਪਲੇ 'ਚ ਵਾਂਟੇਡ
ਪੰਜਾਬ ਤੋਂ ਗ੍ਰਿਫਤਾਰ ਮਨਜੀਤ ਬੇਦੀ ਅਮਰੀਕਾ ਨੂੰ ਸੌਂਪਿਆ, US ਅਟਾਰਨੀ ਨੇ ਜਤਾਇਆ ਧੰਨਵਾਦ; SNAP ਘਪਲੇ 'ਚ ਵਾਂਟੇਡ
ਪੈਟਰੋਲ-ਡੀਜ਼ਲ ਨੂੰ ਲੈਕੇ ਸਰਕਾਰ ਦਾ ਵੱਡਾ ਫੈਸਲਾ, ਦੇਰ ਰਾਤ ਅਚਾਨਕ ਕੀਤਾ ਵਿੰਡਫਾਲ ਟੈਕਸ 'ਚ ਫੇਰਬਦਲ
ਪੈਟਰੋਲ-ਡੀਜ਼ਲ ਨੂੰ ਲੈਕੇ ਸਰਕਾਰ ਦਾ ਵੱਡਾ ਫੈਸਲਾ, ਦੇਰ ਰਾਤ ਅਚਾਨਕ ਕੀਤਾ ਵਿੰਡਫਾਲ ਟੈਕਸ 'ਚ ਫੇਰਬਦਲ
CM ਮਾਨ ਅੱਜ ਫਿਲੌਰ 'ਚ, ਨਸ਼ੇ ਦੇ ਖਿਲਾਫ ਬਣੇਗੀ ਪਲਾਨਿੰਗ, ਸਾਰੇ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀ ਸੱਦੇ; ਝੋਟਾ ਕਤਲਕਾਂਡ ਤੋਂ ਬਾਅਦ ਐਕਸ਼ਨ 'ਚ ਸਰਕਾਰ
CM ਮਾਨ ਅੱਜ ਫਿਲੌਰ 'ਚ, ਨਸ਼ੇ ਦੇ ਖਿਲਾਫ ਬਣੇਗੀ ਪਲਾਨਿੰਗ, ਸਾਰੇ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀ ਸੱਦੇ; ਝੋਟਾ ਕਤਲਕਾਂਡ ਤੋਂ ਬਾਅਦ ਐਕਸ਼ਨ 'ਚ ਸਰਕਾਰ
ਸਕੂਲ 'ਚ ਚੱਲੀਆਂ ਤਾੜਤਾੜ ਗੋਲੀਆਂ, 3 ਬੱਚਿਆਂ ਸਣੇ 5 ਦੀ ਮੌਤ; ਮੱਚਿਆ ਹੜਕੰਪ
ਸਕੂਲ 'ਚ ਚੱਲੀਆਂ ਤਾੜਤਾੜ ਗੋਲੀਆਂ, 3 ਬੱਚਿਆਂ ਸਣੇ 5 ਦੀ ਮੌਤ; ਮੱਚਿਆ ਹੜਕੰਪ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ 'ਚ ਛੁੱਟੀਆਂ ਦੀ ਲਿਸਟ ਜਾਰੀ, ਜਾਣੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ; ਦੇਖੋ ਪੂਰੀ ਲਿਸਟ
ਪੰਜਾਬ 'ਚ ਛੁੱਟੀਆਂ ਦੀ ਲਿਸਟ ਜਾਰੀ, ਜਾਣੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ; ਦੇਖੋ ਪੂਰੀ ਲਿਸਟ
ਡਾ. ਨਵਜੋਤ ਕੌਰ ਸਿੱਧੂ ਦੀ ਛੁੱਟੀ! BRP ਨੇ ਨਵੇਂ ਪੰਜਾਬ ਇੰਚਾਰਜ ਦਾ ਕੀਤਾ ਐਲਾਨ
ਡਾ. ਨਵਜੋਤ ਕੌਰ ਸਿੱਧੂ ਦੀ ਛੁੱਟੀ! BRP ਨੇ ਨਵੇਂ ਪੰਜਾਬ ਇੰਚਾਰਜ ਦਾ ਕੀਤਾ ਐਲਾਨ
SIR ਵਿਵਾਦ ਵਿਚਾਲੇ ਚੋਣ ਕਮਿਸ਼ਨ ਦਾ ਵੱਡਾ ਫੈਸਲਾ! ਪੰਜਾਬ ਦੇ ਵੋਟਰਾਂ ਲਈ ਵੀ ਅਹਿਮ ਖ਼ਬਰ
SIR ਵਿਵਾਦ ਵਿਚਾਲੇ ਚੋਣ ਕਮਿਸ਼ਨ ਦਾ ਵੱਡਾ ਫੈਸਲਾ! ਪੰਜਾਬ ਦੇ ਵੋਟਰਾਂ ਲਈ ਵੀ ਅਹਿਮ ਖ਼ਬਰ
Embed widget