ਪੜਚੋਲ ਕਰੋ

Flipkart big year end sale 2023: ਨਵਾਂ ਐਂਡਰਾਇਡ ਫੋਨ ਖਰੀਦਣ ਦਾ ਹੁਣ ਸਹੀ ਸਮਾਂ, ਇਨ੍ਹਾਂ ਸਮਾਰਟਫੋਨਜ਼ 'ਤੇ ਮਿਲ ਰਿਹਾ ਹਜ਼ਾਰਾਂ ਦਾ ਡਿਸਕਾਊਂਟ

Flipkart big year end sale 2023: ਜੇਕਰ ਤੁਸੀਂ ਨਵਾਂ ਐਂਡਰਾਇਡ ਫੋਨ ਲੈਣ ਬਾਰੇ ਸੋਚ ਰਹੇ ਹੋ, ਤਾਂ ਇਸ ਨੂੰ ਖਰੀਦਣ ਦਾ ਇਹ ਸਭ ਤੋਂ ਵਧੀਆ ਸਮਾਂ ਹੈ। ਕਈ ਲੇਟੇਸਟ ਮਾਡਲ 'ਤੇ ਹਜ਼ਾਰਾਂ ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ।

Flipkart big year end sale 2023: ਜੇਕਰ ਤੁਸੀਂ ਆਪਣਾ ਪੁਰਾਣਾ ਐਂਡਰਾਇਡ ਫੋਨ ਵੇਚ ਕੇ ਨਵਾਂ ਐਂਡਰਾਇਡ ਫੋਨ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਹਜ਼ਾਰਾਂ ਦੀ ਬੱਚਤ ਕਰ  ਸਕਦੇ ਹੋ, ਇਸ ਕਰਕੇ ਇਹ ਫੋਨ ਖਰੀਦਣ ਦਾ ਸਭ ਤੋਂ ਵਧੀਆ ਸਮਾਂ ਹੈ। ਦਰਅਸਲ, ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ 'ਤੇ ਬਿਗ ਈਅਰ ਐਂਡ ਸੇਲ ਚੱਲ ਰਹੀ ਹੈ। ਇਸ ਸੇਲ ਦੇ ਤਹਿਤ ਬਜਟ ਅਤੇ ਪ੍ਰੀਮੀਅਮ ਸਮਾਰਟਫੋਨਸ 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਤੁਸੀਂ ਸਸਤੇ ਵਿੱਚ ਇੱਕ ਨਵਾਂ ਮਾਡਲ ਦਾ ਮੋਬਾਈਲ ਫੋਨ ਖ਼ਰੀਦ ਸਕਦੇ ਹੋ। ਇਸ ਸੇਲ 'ਚ ਉਨ੍ਹਾਂ ਲੋਕਾਂ ਲਈ ਵੀ ਵਿਕਲਪ ਹੈ, ਜਿਨ੍ਹਾਂ ਦਾ ਬਜਟ 6,000 ਰੁਪਏ ਤੋਂ ਘੱਟ ਹੈ।

ਇਨ੍ਹਾਂ ਸਮਾਰਟਫੋਨਸ 'ਤੇ ਕਰ ਸਕਦੇ ਹੋ ਹਜ਼ਾਰਾਂ ਦੀ ਬੱਚਤ

ਫਲਿੱਪਕਾਰਟ 'ਤੇ ਬਿਗ ਈਅਰ ਐਂਡ ਸੇਲ ਸ਼ੁਰੂ ਹੋ ਗਈ ਹੈ ਜੋ 16 ਦਸੰਬਰ ਤੱਕ ਚੱਲੇਗੀ। ਸੇਲ ਦੇ ਤਹਿਤ BOB, HDFC ਅਤੇ PNB ਬੈਂਕ ਕਾਰਡਾਂ 'ਤੇ 10% ਦੀ ਛੋਟ ਦਿੱਤੀ ਜਾ ਰਹੀ ਹੈ। ਤੁਸੀਂ Infinix Smart 8 HD ਨੂੰ 5,999 ਰੁਪਏ ਵਿੱਚ ਖਰੀਦ ਸਕਦੇ ਹੋ। ਇਸ 'ਚ ਤੁਹਾਨੂੰ ਮੈਜਿਕ ਰਿੰਗ ਦਾ ਸਪੋਰਟ ਮਿਲਦਾ ਹੈ ਜੋ ਕਿ ਆਈਫੋਨ ਦੇ ਡਾਇਨਾਮਿਕ ਆਈਲੈਂਡ ਫੀਚਰ ਦੀ ਤਰ੍ਹਾਂ ਹੈ।

ਇਸੇ ਤਰ੍ਹਾਂ, ਤੁਸੀਂ 25,499 ਰੁਪਏ ਵਿੱਚ Motorola Edge 40, 11,499 ਰੁਪਏ ਵਿੱਚ Poco M6 pro 5G ਅਤੇ 31,999 ਰੁਪਏ ਵਿੱਚ Samsung S21 FE 5G ਦੇ ਮਾਲਕ ਹੋ ਸਕਦੇ ਹੋ। ਤੁਸੀਂ Vivo ਦਾ ਬਜਟ 5G ਫੋਨ (Vivo T2x 5G) ਸਿਰਫ 11,999 ਰੁਪਏ ਵਿੱਚ ਖਰੀਦ ਸਕਦੇ ਹੋ। ਤੁਸੀਂ Flipkart ਤੋਂ Redmi 12 6/128GB ਨੂੰ 9,899 ਰੁਪਏ ਵਿੱਚ ਖਰੀਦ ਸਕਦੇ ਹੋ।

ਇਹ ਵੀ ਪੜ੍ਹੋ: Misuse of AI Technology: ਆਰਟੀਫੀਸ਼ਲ ਇੰਟੈਲੀਜੈਂਸ ਨੇ ਮਚਾਇਆ ਤਹਿਲਕਾ! ਔਰਤਾਂ ਦੀਆਂ ਤਸਵੀਰਾਂ 'ਚੋਂ ਕੱਪੜੇ ਉਤਾਰੇ ਜਾ ਰਹੇ, 2.4 ਕਰੋੜ ਲੋਕਾਂ ਨੇ ਕੀਤਾ ਵਿਜ਼ਟ

iPhone 14 ਅਤੇ 14 plus 'ਤੇ ਵੀ ਸ਼ਾਨਦਾਰ ਛੋਟ

ਫਲਿੱਪਕਾਰਟ ਤੋਂ ਤੁਸੀਂ 56,999 ਰੁਪਏ ਵਿੱਚ ਆਈਫੋਨ 14 ਅਤੇ 64,999 ਰੁਪਏ ਵਿੱਚ ਆਈਫੋਨ 14 ਪਲੱਸ ਖਰੀਦ ਸਕਦੇ ਹੋ। ਇਸੇ ਤਰ੍ਹਾਂ, ਤੁਸੀਂ 34,999 ਰੁਪਏ ਵਿੱਚ Nothing Phone 2 ਨੂੰ ਆਪਣਾ ਬਣਾ ਸਕਦੇ ਹੋ। ਇਸ ਵਿੱਚ 4700 mAh ਬੈਟਰੀ, ਦੋ 50+50MP ਕੈਮਰੇ ਅਤੇ ਸਨੈਪਡ੍ਰੈਗਨ 8 Gen 1 SOC ਦਾ ਸਮਰਥਨ ਹੈ। ਕੰਪਨੀ Realme 11 pro 5G ਅਤੇ Google Pixel 7a 'ਤੇ ਵੀ ਛੋਟ ਦੇ ਰਹੀ ਹੈ।

ਧਿਆਨ ਦਿਓ, ਜੇਕਰ ਤੁਸੀਂ ਐਕਸਚੇਂਜ ਆਫਰ ਦਾ ਫਾਇਦਾ ਉਠਾ ਕੇ ਇਹ ਸਮਾਰਟਫੋਨ ਖਰੀਦਦੇ ਹੋ, ਤਾਂ ਤੁਸੀਂ ਆਪਣਾ ਨਵਾਂ ਐਂਡਰਾਇਡ ਫੋਨ ਸਸਤੀ ਕੀਮਤ 'ਤੇ ਪ੍ਰਾਪਤ ਕਰ ਸਕਦੇ ਹੋ। ਇਨ੍ਹਾਂ ਤੋਂ ਇਲਾਵਾ ਕਈ ਮਾਡਲਾਂ 'ਤੇ ਸ਼ਾਨਦਾਰ ਡਿਸਕਾਊਂਟ ਮੌਜੂਦ ਹਨ। ਤੁਸੀਂ ਫਲਿੱਪਕਾਰਟ 'ਤੇ ਜਾ ਕੇ ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਇਹ ਵੀ ਪੜ੍ਹੋ: Year Ender 2023: ਇਹ ਨੇ ਘਰ 'ਚ ਵਰਤੇ ਜਾਣ ਵਾਲੇ ਟਾਪ ਗੀਜ਼ਰ, ਇੱਥੇ ਮਿਲੇਗੀ ਇਨ੍ਹਾਂ ਨਾਲ ਜੁੜੀ ਜਾਣਕਾਰੀ

ਟਾਪ ਹੈਡਲਾਈਨ

Smartphone Camera : ਫੋਨ 'ਚ 3 -4 ਕੈਮਰੇ ਕਿਉਂ ਹੁੰਦੇ ਹਨ? ਜਾਣੋ ਹਰ ਕੈਮਰੇ ਦਾ ਕੰਮ
Smartphone Camera : ਫੋਨ 'ਚ 3 -4 ਕੈਮਰੇ ਕਿਉਂ ਹੁੰਦੇ ਹਨ? ਜਾਣੋ ਹਰ ਕੈਮਰੇ ਦਾ ਕੰਮ
Airtel ਦਾ ਝਟਕਾ! ਬੰਦ ਕਰ ਦਿੱਤਾ ਆਪਣਾ ਸਸਤਾ ਪ੍ਰੀਪੇਡ ਪਲਾਨ
Airtel ਦਾ ਝਟਕਾ! ਬੰਦ ਕਰ ਦਿੱਤਾ ਆਪਣਾ ਸਸਤਾ ਪ੍ਰੀਪੇਡ ਪਲਾਨ
 iPhone 17 Pro ਦੀ ਕੀਮਤ 'ਚ ਮਿਲੇਗਾ iPhone 17 Pro Max, ਇੰਝ ਬਚਣਗੇ ਹਜ਼ਾਰਾਂ ਰੁਪਏ
 iPhone 17 Pro ਦੀ ਕੀਮਤ 'ਚ ਮਿਲੇਗਾ iPhone 17 Pro Max, ਇੰਝ ਬਚਣਗੇ ਹਜ਼ਾਰਾਂ ਰੁਪਏ
Jio ਯੂਜ਼ਰਾਂ ਲਈ ਵੱਡੀ ਖੁਸ਼ਖਬਰੀ ! ਇੱਕੋ ਪਲਾਨ 'ਚ ਮਿਲਣਗੀਆਂ ਕਈ ਪ੍ਰੀਮੀਅਮ ਸੇਵਾਵਾਂ  
Jio ਯੂਜ਼ਰਾਂ ਲਈ ਵੱਡੀ ਖੁਸ਼ਖਬਰੀ ! ਇੱਕੋ ਪਲਾਨ 'ਚ ਮਿਲਣਗੀਆਂ ਕਈ ਪ੍ਰੀਮੀਅਮ ਸੇਵਾਵਾਂ  

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Influencer Shot Dead: ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
Big News: ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ
 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ
Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ
Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
Ludhiana News: ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
Punjab News: ਪੰਜਾਬ ਕਾਂਗਰਸ ਆਗੂ ਦੇ ਪੁੱਤਰ 'ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ...
ਪੰਜਾਬ ਕਾਂਗਰਸ ਆਗੂ ਦੇ ਪੁੱਤਰ 'ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ...
Embed widget