ਪੜਚੋਲ ਕਰੋ
ਇਸ ਫੋਨ ਨੇ 21 ਦਿਨਾਂ ‘ਚ ਕਾਈਮ ਕੀਤਾ ਵੱਡਾ ਰਿਕਾਰਡ, ਜਾਣ ਹੋ ਜਾਓਗੇ ਹੈਰਾਨ

ਨਵੀਂ ਦਿੱਲੀ: ਰਿਅਲਮੀ 3 ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਫੋਨ ਨੇ ਮਹਿਜ਼ 21 ਦਿਨਾਂ ‘ਚ 5 ਲੱਖ ਸਮਾਰਟਫੋਨ ਵੇਚੇ ਹਨ। ਰਿਅਲਮੀ 3 ਨੂੰ ਪਿਛਲੇ ਮਹੀਨੇ ਹੀ ਭਾਰਤ ‘ਚ ਲੌਂਚ ਕਤਿਾ ਗਿਆ ਸੀ ਅਤੇ ਫੋਨ ਦੀ ਪਹਿਲੀ ਸੈਲ 12 ਮਾਰਚ ਨੂੰ ਸੀ। ਕੰਪਨੀ ਨੇ ਐਲਾਨ ਕੀਤਾ ਕੀ ਉਸ ਨੇ ਫਲੀਪਕਾਰਟ ਅਤੇ ਰਿਅਲਮੀ ਦੀ ਵੈਬਸਾਈਟ ‘ਤੇ ਇਸ ਫੋਨ ਦੇ 5 ਲੱਖ ਤੋਂ ਵੀ ਜ਼ਿਆਦਾ ਯੂਨੀਟ ਵੇਚੇ ਹਨ। ਫੋਨ ਕੰਪਨੀ ਨੇ ਇਹ ਕਾਰਨਾਮਾ 21 ਦਿਨਾਂ ‘ਚ ਕੀਤਾ ਹੈ। ਫਲੀਪਕਾਰਟ ‘ਤੇ ਰਿਅਰਲਮੀ 3 ਨੂੰ 4.5 ਤਕ ਦੀ ਰੈਟਿੰਗ ਮਿਲੀ ਹੈ। ਇਹ ਫੋਨ ਦੋ ਵੈਰੀਅੰਟ ‘ਚ ਆਉਂਦਾ ਹੈ ਜਿਸ ‘ਚ ਬੇਸ ਮਾਡਲ 3 ਜੀਬੀ ਰੇੰ ੳਤੇ 32 ਜੀਬੀ ਸਟੋਰੇਜ ਦਾ ਹੈ ਜਿਸ ਦੀ ਕੀਮਤ 8,999 ਰੁਪਏ ਅਤੇ 4 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਦੀ ਕੀਮਤ 10,999 ਰੁਪਏ ਹੈ।
ਯੁਜ਼ਰਸ ਇਸ ਫੋਨ ਨੂੰ ਫੇਰ ਤੋਨ 9 ਅਪਰੈਲ ਨੂੰ ਫਲੀਪਕਾਰਟ ‘ਤੇ 12 ਵਜੇ ਸ਼ੁਰੂ ਹੋਣ ਵਾਲੈ ਸੈਲ ‘ਚ ਫੇਰ ਤੋਂ ਖਰੀਦ ਸਕਦੇ ਹਨ।All thanks to your love! 🤩 In just 3 weeks, more than 5 lakh units of #realme3 have been sold and rated 4.5⭐ on @Flipkart. #PowerYourStyle pic.twitter.com/3y0cn3wIVw
— realme (@realmemobiles) April 2, 2019
ਟ੍ਰੈਂਡਿੰਗ ਟੌਪਿਕ






















