ਪੜਚੋਲ ਕਰੋ
Advertisement
ਨਾਈਕੀ ਨੇ ਲਿਆਂਦੇ ਸਮਾਰਟ ਬੂਟ, ਖੁਦ-ਬ-ਖੁਦ ਖੱਲ੍ਹਣਗੇ ਤੇ ਬੱਝਣਗੇ ਫੀਤੇ, ਜਾਣੋ ਹੋਰ ਖਾਸੀਅਤਾਂ ਤੇ ਕੀਮਤ
ਨਵੀਂ ਦਿੱਲੀ: ਜੁੱਤੀਆਂ ਬਣਾਉਣ ਵਾਲੀ ਕੰਪਨੀ ਨਾਈਕੀ ਨੇ ਅਜਿਹੇ ਬੂਟ ਬਣਾਏ ਹਨ ਜਿਨ੍ਹਾਂ ਨੂੰ ਕੋਈ ਵੀ ਆਪਣੇ ਸਮਾਰਟਫੋਨ ਨਾਲ ਕੰਟਰੋਲ ਕਰ ਸਕਦਾ ਹੈ। ਇਨ੍ਹਾਂ ਦੀ ਖਾਸ ਗੱਲ ਹੈ ਕਿ ਇਨ੍ਹਾਂ ਜੁੱਤਿਆਂ ਨੂੰ ਟਾਈਟ ਤੇ ਖੁੱਲ੍ਹਾ ਕਰਨ ਲਈ ਕਿਸੇ ਨੂੰ ਝੁਕਣ ਦੀ ਲੋੜ ਨਹੀਂ ਪਵੇਗੀ। ਨਾਈਕੀ ਅਡੇਪਟ ਨਾਂ ਨਾਲ ਇਸ ਜੁੱਤੇ ਦੀ ਕੀਮਤ 350 ਡਾਲਰ ਯਾਨੀ ਕਰੀਬ 25 ਹਜ਼ਾਰ ਰੁਪਏ ਤੈਅ ਕੀਤੀ ਗਈ ਹੈ।
ਇਸ ਜੁੱਤੇ ਦੇ ਲੌਂਚਿੰਗ ਇਵੈਂਟ ਨੂੰ ਲਾਈਵ ਸਟ੍ਰੀਮਿੰਗ ਪਲੇਟਫਾਰਮ ‘ਤੇ ਕੀਤਾ ਗਿਆ। ਨਾਈਕੀ ਦਾ ਇਹ ਜੁੱਤਾ ਪੈਰ ‘ਚ ਪਾਉਣ ਤੋਂ ਬਾਅਦ ਆਪਣੇ ਆਪਣ ਅਡਜੈਸਟ ਹੋ ਜਾਵੇਗਾ। ਇਸ ਦੇ ਸੈਂਸਰ ਇਸ ਨੂੰ ਆਟੋਮੈਟਿਕ ਫਿਟਿੰਗ ਵਾਲੇ ਮੋਡ ‘ਤੇ ਰੱਖਦੇ ਹਨ। ਸਿਰਫ ਇਹੀ ਨਹੀਂ ਇਹ ਕਾਫੀ ਦਬਾਅ ਝੱਲਣ ਦੀ ਤਾਕਤ ਵੀ ਰੱਖਦਾ ਹੈ।
ਅਜੇ ਇਸ ਨੂੰ ਬਾਕਸਕਟ ਬਾਲ ਮੈਚ ਨੂੰ ਧਿਆਨ ‘ਤ ਰੱਖ ਕੇ ਡਿਜ਼ਾਇਨ ਕੀਤਾ ਗਿਆ ਹੈ। ਇਸ ਨਾਲ ਮੈਚ ਦੌਰਾਨ ਜੁੱਤੇ ਨੂੰ ਟਾਈਟ ਤੇ ਬ੍ਰੇਕ ਦੌਰਾਨ ਲੂਜ਼ ਕੀਤਾ ਜਾ ਸਕਦਾ ਹੈ।Introducing Nike Adapt BB. Power laces for the perfect fit.
Pre-order now for a limited time only on https://t.co/bowoctlxR0 in the U.S. Arriving globally February 17: https://t.co/5cm5ou0XQC #nikeadapt pic.twitter.com/UDbUBK7HvK — Nike (@Nike) January 15, 2019
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement