ਪੜਚੋਲ ਕਰੋ

ਰੋਟੇਟਿੰਗ ਕੈਮਰਾ ਸਣੇ ਲਾਜਵਾਬ ਫੀਚਰਸ ਨਾਲ ਲਾਂਚ ਹੋਇਆ ਗੈਲੇਕਸੀ A80, ਪ੍ਰੀ-ਆਰਡਰ 'ਤੇ ਮਿਲ ਰਹੇ ਖ਼ਾਸ ਆਫਰ

ਫੋਨ ਵਿੱਚ ਸਲਾਈਡਿੰਗ ਰੋਟੇਟਿੰਗ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਟ੍ਰਿਪਲ ਕੈਮਰਾ ਸੈਟਅੱਪ ਰੋਟੇਟਿੰਗ ਕੈਮਰੇ ਦੀ ਮਦਦ ਨਾਲ ਸੈਲਫੀ ਕੈਮਰੇ ਵਿੱਚ ਬਦਲ ਜਾਂਦਾ ਹੈ। ਸੈਟਅੱਪ ਵਿੱਚ 48 MP ਦਾ ਲੈਂਸ ਤੇ 8 MP ਦਾ ਵਾਈਡ ਐਂਗਲ ਲੈਂਸ ਹੈ।

ਨਵੀਂ ਦਿੱਲੀ: ਟੈਕ ਜਾਇੰਟ ਸੈਮਸੰਗ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਰੋਟੇਟਿੰਗ ਕੈਮਰੇ ਵਾਲਾ ਗੈਲੇਕਸੀ A80 ਸਮਾਰਟਫੋਨ ਭਾਰਤ ਵਿੱਚ ਲਾਂਚ ਕੀਤਾ ਸੀ। ਸੈਮਸੰਗ ਨੇ ਇਸ ਸਮਾਰਟਫੋਨ ਦੀ ਪਹਿਲੀ ਸੇਲ 1 ਅਗਸਤ ਨੂੰ ਰੱਖੀ ਹੈ। ਹਾਲਾਂਕਿ ਸੇਲ ਤੋਂ ਪਹਿਲਾਂ ਹੀ ਸੈਮਸੰਗ ਦਾ ਇਹ ਸਮਾਰਟਫੋਨ ਈ-ਕਾਮਰਸ ਵੈਬਸਾਈਟ ਫਲਿੱਪਕਾਰਟ 'ਤੇ ਪ੍ਰੀ-ਆਰਡਰ ਲਈ ਉਪਲੱਬਧ ਹੈ। ਪ੍ਰੀ-ਆਰਡਰ ਵਿੱਚ ਗੈਲੇਕਸੀ A80 ਦੇ 8GB ਰੈਮ ਤੇ 128GB ਸਟੋਰੇਜ ਵਰਸ਼ਨ ਨੂੰ ਬੁਕ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ 47,999 ਰੁਪਏ ਤੋਂ ਸ਼ੁਰੂ ਹੈ। ਕੰਪਨੀ ਦੇ ਰਹੀ ਖ਼ਾਸ ਆਫਰਸ ਫਲਿੱਪਕਾਰਟ 'ਤੇ ਸਿਰਫ ਭਾਰਤੀ ਯੂਜ਼ਰਸ ਹੀ ਗੈਲੇਕਸੀ A80 ਨੂੰ ਪ੍ਰੀ-ਆਰਡਰ ਕਰ ਸਕਦੇ ਹਨ। ਕੰਪਨੀ ਨੇ ਯੂਜ਼ਰਸ ਨੂੰ 31 ਜੁਲਾਈ ਤਕ ਪ੍ਰੀ-ਆਰਡਰ ਕਰਨ ਦਾ ਮੌਕਾ ਦਿੱਤਾ ਹੈ। ਜੇ ਸੈਮਸੰਗ ਦੀ ਵੈਬਸਾਈਟ ਤੋਂ ਇਹ ਸਮਾਰਟਫੋਨ ਬੁੱਕ ਕੀਤਾ ਜਾਂਦਾ ਹੈ ਤਾਂ ਯੂਜ਼ਰਸ ਨੂੰ 990 ਰੁਪਏ ਵਾਧੂ ਦੇਣ 'ਤੇ ਇੱਕ ਵਾਰ ਮੁਫਤ ਸਕ੍ਰੀਨ ਬਦਲਵਾਉਣ ਦਾ ਮੌਕਾ ਮਿਲੇਗਾ। ਇਸ ਦੇ ਇਲਾਵਾ ਜੇ ਯੂਜ਼ਰਸ ਕਿਸੇ ਸਿਟੀ ਬੈਂਕ ਦੇ ਕ੍ਰੈਡਿਟ ਕਾਰਡ ਤੋਂ ਇਸ ਨੂੰ ਖਰੀਦਦੇ ਹਨ ਤਾਂ ਉਨ੍ਹਾਂ ਨੂੰ 5 ਫੀਸਦੀ ਕੈਸ਼ਬੈਕ ਮਿਲ ਸਕਦਾ ਹੈ। ਫੋਨ ਦੀਆਂ ਖ਼ੂਬੀਆਂ ਕੰਪਨੀ ਨੇ ਇਸ ਸਮਾਰਟਫੋਨ ਦੀ ਸਕ੍ਰੀਨ ਨੂੰ 'ਨਿਊ ਇਨਫਿਨਟੀ ਡਿਸਪਲੇਅ' ਦਾ ਨਵਾਂ ਨਾਂ ਦਿੱਤਾ ਹੈ। ਫੋਨ 6.7 ਇੰਚ ਦੀ ਫੁੱਲ HD+ ਸੁਪਰ ਇਮੋਲੇਟਿਡ ਪੈਨਲ ਨਾਲ ਆਉਂਦਾ ਹੈ। ਫਰੰਟ ਸਕ੍ਰੀਨ 'ਤੇ ਕੋਈ ਹੋਲ ਨਹੀਂ ਦਿੱਤਾ ਗਿਆ। ਫੋਨ ਵਿੱਚ ਸਲਾਈਡਿੰਗ ਰੋਟੇਟਿੰਗ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਟ੍ਰਿਪਲ ਕੈਮਰਾ ਸੈਟਅੱਪ ਰੋਟੇਟਿੰਗ ਕੈਮਰੇ ਦੀ ਮਦਦ ਨਾਲ ਸੈਲਫੀ ਕੈਮਰੇ ਵਿੱਚ ਬਦਲ ਜਾਂਦਾ ਹੈ। ਸੈਟਅੱਪ ਵਿੱਚ 48 MP ਦਾ ਲੈਂਸ ਤੇ 8 MP ਦਾ ਵਾਈਡ ਐਂਗਲ ਲੈਂਸ ਹੈ। ਫੋਨ ਵਿੱਚ ਇਕ ਨਵਾਂ ਕਵਾਲਕਾਮ ਸਨੈਪਡ੍ਰੈਗਨ 730G ਪ੍ਰੋਸੈੱਸਰ ਹੈ, ਜਿਸ ਵਿੱਚ 8 GB ਰੈਮ ਤੇ 128 ਜੀਬੀ ਸਟੋਰੇਜ ਦਿੱਤੀ ਗਈ ਹੈ। ਫੋਨ ਮਾਈਕ੍ਰੋ SD ਕਾਰਡ ਸਪੋਰਟ ਨਹੀਂ ਕਰਦਾ। ਸਾਫਟਵੇਅਰ ਦੇ ਮਾਮਲੇ ਵਿੱਚ ਫੋਨ ਐਂਡਰੌਇਡ 9 ਪਾਈ OS ਅਧਾਰਿਤ UI ਸਕਿਨ ਟੌਪ 'ਤੇ ਚੱਲਦਾ ਹੈ। ਫੋਨ ਦੀ ਬੈਟਰੀ 3700mAh ਦੀ ਹੈ ਜੋ 25W PD ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।

ਟਾਪ ਹੈਡਲਾਈਨ

Gold Price : 2027 ਤੱਕ ਸੋਨੇ ਦੀਆਂ ਕੀਮਤਾਂ ਛੂਹ ਸਕਦੀਆਂ ਹਨ ਅਸਮਾਨ! 10 ਗ੍ਰਾਮ ਦਾ ਭਾਅ ਜਾਣ ਕੇ ਹੋ ਜਾਓਗੇ ਹੈਰਾਨ

Recharge Price Hike : ਇਸ ਕੰਪਨੀ ਨੇ ਮਹਿੰਗਾ ਕੀਤਾ ਰੀਚਾਰਜ ਪਲਾਨ! ਹੁਣ ਗਾਹਕਾਂ ਨੂੰ ਦੇਣੇ ਪੈਣਗੇ ਇੰਨੇ ਪੈਸੇ

Mansa 'ਚ 35 ਸਾਲਾ ਨੌਜਵਾਨ ਦੀ ਮੌਤ ਮਗਰੋਂ ਹੰਗਾਮਾ, ਪਰਿਵਾਰ ਨੇ ਲਾਇਆ ਧਰਨਾ, ਪੁਲਿਸ ਨੇ ਦੱਸਿਆ ਕਤਲ ਦਾ ਮਾਮਲਾ

Bank News : ਕੀ ਵਿਕਣ ਜਾ ਰਿਹਾ ਹੈ ਇਹ ਬੈਂਕ? ਗਾਹਕਾਂ ਤੇ ਨਿਵੇਸ਼ਕਾਂ ਲਈ ਆਈ ਵੱਡੀ ਖ਼ਬਰ, ਬੈਂਕ ਨੇ ਦੱਸੀ ਸੱਚਾਈ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gold Price : 2027 ਤੱਕ ਸੋਨੇ ਦੀਆਂ ਕੀਮਤਾਂ ਛੂਹ ਸਕਦੀਆਂ ਹਨ ਅਸਮਾਨ! 10 ਗ੍ਰਾਮ ਦਾ ਭਾਅ ਜਾਣ ਕੇ ਹੋ ਜਾਓਗੇ ਹੈਰਾਨ
Gold Price : 2027 ਤੱਕ ਸੋਨੇ ਦੀਆਂ ਕੀਮਤਾਂ ਛੂਹ ਸਕਦੀਆਂ ਹਨ ਅਸਮਾਨ! 10 ਗ੍ਰਾਮ ਦਾ ਭਾਅ ਜਾਣ ਕੇ ਹੋ ਜਾਓਗੇ ਹੈਰਾਨ
Recharge Price Hike : ਇਸ ਕੰਪਨੀ ਨੇ ਮਹਿੰਗਾ ਕੀਤਾ ਰੀਚਾਰਜ ਪਲਾਨ! ਹੁਣ ਗਾਹਕਾਂ ਨੂੰ ਦੇਣੇ ਪੈਣਗੇ ਇੰਨੇ ਪੈਸੇ
Recharge Price Hike : ਇਸ ਕੰਪਨੀ ਨੇ ਮਹਿੰਗਾ ਕੀਤਾ ਰੀਚਾਰਜ ਪਲਾਨ! ਹੁਣ ਗਾਹਕਾਂ ਨੂੰ ਦੇਣੇ ਪੈਣਗੇ ਇੰਨੇ ਪੈਸੇ
Mansa 'ਚ 35 ਸਾਲਾ ਨੌਜਵਾਨ ਦੀ ਮੌਤ ਮਗਰੋਂ ਹੰਗਾਮਾ, ਪਰਿਵਾਰ ਨੇ ਲਾਇਆ ਧਰਨਾ, ਪੁਲਿਸ ਨੇ ਦੱਸਿਆ ਕਤਲ ਦਾ ਮਾਮਲਾ
Mansa 'ਚ 35 ਸਾਲਾ ਨੌਜਵਾਨ ਦੀ ਮੌਤ ਮਗਰੋਂ ਹੰਗਾਮਾ, ਪਰਿਵਾਰ ਨੇ ਲਾਇਆ ਧਰਨਾ, ਪੁਲਿਸ ਨੇ ਦੱਸਿਆ ਕਤਲ ਦਾ ਮਾਮਲਾ
Bank News : ਕੀ ਵਿਕਣ ਜਾ ਰਿਹਾ ਹੈ ਇਹ ਬੈਂਕ? ਗਾਹਕਾਂ ਤੇ ਨਿਵੇਸ਼ਕਾਂ ਲਈ ਆਈ ਵੱਡੀ ਖ਼ਬਰ, ਬੈਂਕ ਨੇ ਦੱਸੀ ਸੱਚਾਈ
Bank News : ਕੀ ਵਿਕਣ ਜਾ ਰਿਹਾ ਹੈ ਇਹ ਬੈਂਕ? ਗਾਹਕਾਂ ਤੇ ਨਿਵੇਸ਼ਕਾਂ ਲਈ ਆਈ ਵੱਡੀ ਖ਼ਬਰ, ਬੈਂਕ ਨੇ ਦੱਸੀ ਸੱਚਾਈ
Political News: ਸੀਨੀਅਰ ਕਾਂਗਰਸ ਆਗੂ ਦੀ ਦਰਦਨਾਕ ਮੌਤ, ਹੁਣ ਮਾਮਲੇ 'ਚ ਵੱਡਾ ਖੁਲਾਸਾ, ਪੁੱਤਰ ਬੋਲਿਆ- ਬ੍ਰੇਨ ਸਟ੍ਰੋਕ ਨਹੀਂ ਹੋਇਆ, ਦੋਸਤ ਦੇ ਫਲੈਟ ਦੀ ਬਾਲਕੋਨੀ ਤੋਂ ਹੇਠਾਂ ਡਿੱਗੇ...
ਸੀਨੀਅਰ ਕਾਂਗਰਸ ਆਗੂ ਦੀ ਦਰਦਨਾਕ ਮੌਤ, ਹੁਣ ਮਾਮਲੇ 'ਚ ਵੱਡਾ ਖੁਲਾਸਾ, ਪੁੱਤਰ ਬੋਲਿਆ- ਬ੍ਰੇਨ ਸਟ੍ਰੋਕ ਨਹੀਂ ਹੋਇਆ, ਦੋਸਤ ਦੇ ਫਲੈਟ ਦੀ ਬਾਲਕੋਨੀ ਤੋਂ ਹੇਠਾਂ ਡਿੱਗੇ...
Instagram 'ਤੇ ਹੁਣ 90 ਮਿੰਟ ਤੱਕ ਦੀਆਂ ਵੀਡੀਓਜ਼ ! YouTube ਨੂੰ ਟੱਕਰ ਦੇਣ ਦੀ ਤਿਆਰੀ, ਜਾਣੋ ਨਵਾਂ ਫੀਚਰ

Sri Guru Ram Das Ji ਦੇ ਪ੍ਰਕਾਸ਼ ਪੁਰਬ ਮੌਕੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ, ਫੁੱਲਾਂ ਨਾਲ ਸਜਿਆ ਸ੍ਰੀ ਹਰਿਮੰਦਰ ਸਾਹਿਬ 

Health Tips : ਖਾਣਾ ਖਾਂਦੇ ਸਮੇਂ ਵਾਰ-ਵਾਰ ਕੱਟੀ ਜਾਂਦੀ ਹੈ ਜੀਭ ? ਕਿਤੇ ਇਸ ਬਿਮਾਰੀ ਦਾ ਸੰਕੇਤ ਤਾਂ ਨਹੀਂ, ਜਾਣੋ ਕਾਰਨ

Embed widget