ਪੜਚੋਲ ਕਰੋ

ਜੀਓ ਤੋਂ ਬਾਅਦ ਪੰਜ ਹੋਰ ਕੰਪਨੀਆਂ ਦਾ ਝਟਕਾ

ਮੁੰਬਈ: ਰਿਲਾਇੰਸ ਜੀਓ ਨੇ ਆਪਣੇ ਸਾਰੇ ਪੋਸਟਪੇਡ ਤੇ ਪ੍ਰੀਪੇਡ ਪਲਾਨ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਜੀਓ ਤੋਂ ਬਾਅਦ ਪ੍ਰਾਈਵੇਟ ਖੇਤਰ ਦੀ ਏਅਰਟੈੱਲ, ਵੋਡਾਫੋਨ, ਆਇਡੀਆ ਤੇ ਏਅਰਸੈੱਲ ਆਪਣੇ ਪਲਾਨ ਦੀਆਂ ਕੀਮਤਾਂ ਵਧਾ ਸਕਦੀਆਂ ਹੈ। ਪ੍ਰਾਈਵੇਟ ਖੇਤਰ ਤੋਂ ਇਲਾਵਾ ਟੈਲੀਕਾਮ ਕੰਪਨੀ ਬੀਐਸਐਨਲ ਵੱਲੋਂ ਵੀ ਆਪਣੇ ਪਲਾਨ ਮਹਿੰਗੇ ਕਰਨ ਦੀ ਉਮੀਦ ਹੈ। ਰਿਲਾਇੰਸ ਜੀਓ ਨੇ ਪਿਛਲੇ ਸਾਲ ਸਤੰਬਰ 'ਚ ਜੀਓ ਸਿਮ ਦੇ ਨਾਲ ਹੀ ਫਰੀ ਇੰਟਰਨੈੱਟ ਪਲਾਨ ਦਾ ਐਲਾਨ ਕੀਤਾ ਸੀ। ਉਹ ਭਾਰਤੀ ਟੈਲੀਕਾਮ ਦੇ ਇਤਿਹਾਸ 'ਚ ਪਹਿਲਾ ਮੌਕਾ ਹੈ ਜਦ ਕੋਈ ਕੰਪਨੀ ਇੰਟਰਨੈੱਟ, ਕਾਲਿੰਗ ਤੇ ਮੈਸੇਜ ਪੂਰੀ ਤਰ੍ਹਾਂ ਫਰੀ ਦੇ ਰਹੀ ਹੋਵੇ। ਇਸ ਤੋਂ ਬਾਅਦ ਸਾਰੀਆਂ ਟੈਲੀਕਾਮ ਕੰਪਨੀਆਂ ਜੀਓ ਤੋਂ ਪਿਛੇ ਹੋਣ ਲੱਗੀਆਂ ਹਨ ਤੇ ਜੀਓ ਦੇ ਮੁਕਾਬਲੇ ਆਇਡੀਆ, ਵੋਡਾਫੋਨ ਤੇ ਏਅਰਟੈਲ ਨੇ ਆਪਣੇ ਪਲਾਨ ਦੀਆਂ ਕੀਮਤਾਂ ਘਟਾਈਆਂ। ਕਈ ਕੰਪਨੀਆਂ ਜੀਓ ਦੇ ਇਸ ਆਫਰ ਨਾਲ ਇੰਨੀਆਂ ਪ੍ਰਭਾਵਤ ਹੋਈਆਂ ਕਿ ਤਕਰੀਬਨ ਖਤਮ ਹੀ ਹੋ ਗਈਆਂ। ਕਈ ਕੰਪਨੀਆਂ ਨੂੰ ਮਾਰਕੀਟ 'ਚ ਬਣੇ ਰਹਿਣ ਲਈ ਦੂਜੀਆਂ ਕੰਪਨੀਆਂ ਨਾਲ ਜੁੜਨ ਦਾ ਸਹਾਰਾ ਲੈਣਾ ਪਿਆ। ਇਸ ਦੌਰਾਨ ਟੈਲੀਕਾਮ ਇੰਡਸਟਰੀ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਆਈਆਂ। ਇਸ 'ਚ ਪਤਾ ਲੱਗਿਆ ਕਿ ਜੀਓ ਫਰੀ ਆਫਰ ਕਾਰਨ ਕਈ ਕੰਪਨੀਆਂ ਨੂੰ ਵੱਡੇ ਘਾਟੇ ਪਏ। ਹੁਣ ਇੱਕ ਸਾਲ ਬਾਅਦ ਜੀਓ ਨੇ ਅਚਾਨਕ ਹੀ ਆਪਣੇ ਪੋਸਟਪੇਡ ਤੇ ਪ੍ਰੀਪੇਡ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਅਜਿਹੇ 'ਚ ਆਮ ਗੱਲ ਹੈ ਕਿ ਜਦੋਂ ਜੀਓ ਨੇ ਰੇਟ ਘਟਾਏ ਸਨ ਤਾਂ ਸਾਰਿਆਂ ਨੇ ਰੇਟ ਘਟਾਏ ਹੁਣ ਜਦੋਂ ਜੀਓ ਰੇਟ ਵਧਾ ਰਿਹਾ ਹੈ ਤਾਂ ਬਾਕੀ ਵੀ ਰੇਟ ਵਧਾਉਣਗੇ।

ਟਾਪ ਹੈਡਲਾਈਨ

Behbal Kalan Firing Case :  SIT ਅੱਗੇ ਪੇਸ਼ ਹੋਏ ਭਾਜਪਾ ਆਗੂ ਵਿਜੈ ਸਾਂਪਲਾ,  ‘ਆਪ’ ਸਰਕਾਰ ’ਤੇ ਸਾਧਿਆ ਨਿਸ਼ਾਨਾ

 Trisha Krishnan ਨੇ CM ਵਿਜੈ ਨੂੰ ਕੀਤਾ ਅਨਫਾਲੋ ? ਜਨਮ ਦਿਨ 'ਤੇ ਵੀ ਨਹੀਂ ਦਿੱਤੀ ਵਧਾਈ

ATF News: ਫਲਾਈਟ ਖਰਚ 'ਤੇ ਬਹੁਤ ਜ਼ਿਆਦਾ ਆਰਾਮ, ਏਅਰਲਾਈਂਸ ਹਟਾਏਂਗੀ ਫਿਊਲ ਸਰਚਾਰਜ, ਕਮਬਿਟ ਟਿਕਟ ਕੇ ਦਮ!

ਪੁਣੇ 'ਚ ਰਾਜਾ ਰਘੂਵੰਸ਼ੀ ਕਤਲ ਕੇਸ! ਕੇਤਨ ਅਗਰਵਾਲ ਦੀ ਮੰਗੇਤਰ ਸਿਆ ਅਤੇ ਉਸ ਦੇ ਪ੍ਰੇਮੀ ਨੇ ਉਸ ਨੂੰ ਖਾਈ ਵਿਚ ਧੱਕ ਦਿੱਤਾ।

ਵੀਡੀਓਜ਼

ਬਠਿੰਡਾ'ਚ BJP ਆਗੂ ਦੇ ਕਲੀਨਿਕ 'ਤੇ ਹਮਲਾ cctv ਨੇ ਖੋਲ੍ਹੇ ਰਾਜ
ਕੀ ਪੰਜਾਬ 'ਚ ਹੁਣ ਇੱਕ ਹੀ ਸ਼ਿਫਟ 'ਚ ਹੋਣਗੇ ਪੇਪਰ? CM ਮਾਨ ਨੇ ਦਿੱਤਾ ਵੱਡਾ ਸੰਕੇਤ
CM ਮਾਨ ਦਾ ਬੱਚੀਆਂ ਲਈ ਵੱਡਾ ਸੁਨੇਹਾ, ਸੁਣ ਕੇ ਲੋਕ ਵੀ ਰਹਿ ਗਏ ਹੈਰਾਨ
ਪੰਜਾਬ ਦੇ ਨੌਜਵਾਨਾਂ ਲਈ ਵੱਡਾ ਦਿਨ—CM ਮਾਨ ਦੇ ਹੱਥੋਂ ਮਿਲੇ ਨਿਯੁਕਤੀ ਪੱਤਰ
ਦੁਕਾਨਾਂ 'ਤੇ ਦਿਹਾੜੀ ਕਰਦਾ ਸੀ, ਅੱਜ ਬਣ ਗਿਆ ਫੌਜੀ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Behbal Kalan Firing Case :  SIT ਅੱਗੇ ਪੇਸ਼ ਹੋਏ ਭਾਜਪਾ ਆਗੂ ਵਿਜੈ ਸਾਂਪਲਾ,  ‘ਆਪ’ ਸਰਕਾਰ ’ਤੇ ਸਾਧਿਆ ਨਿਸ਼ਾਨਾ
Behbal Kalan Firing Case :  SIT ਅੱਗੇ ਪੇਸ਼ ਹੋਏ ਭਾਜਪਾ ਆਗੂ ਵਿਜੈ ਸਾਂਪਲਾ,  ‘ਆਪ’ ਸਰਕਾਰ ’ਤੇ ਸਾਧਿਆ ਨਿਸ਼ਾਨਾ
 Trisha Krishnan ਨੇ CM ਵਿਜੈ ਨੂੰ ਕੀਤਾ ਅਨਫਾਲੋ ? ਜਨਮ ਦਿਨ 'ਤੇ ਵੀ ਨਹੀਂ ਦਿੱਤੀ ਵਧਾਈ
 Trisha Krishnan ਨੇ CM ਵਿਜੈ ਨੂੰ ਕੀਤਾ ਅਨਫਾਲੋ ? ਜਨਮ ਦਿਨ 'ਤੇ ਵੀ ਨਹੀਂ ਦਿੱਤੀ ਵਧਾਈ
ATF News: ਫਲਾਈਟ ਖਰਚ 'ਤੇ ਬਹੁਤ ਜ਼ਿਆਦਾ ਆਰਾਮ, ਏਅਰਲਾਈਂਸ ਹਟਾਏਂਗੀ ਫਿਊਲ ਸਰਚਾਰਜ, ਕਮਬਿਟ ਟਿਕਟ ਕੇ ਦਮ!
ATF News: ਫਲਾਈਟ ਖਰਚ 'ਤੇ ਬਹੁਤ ਜ਼ਿਆਦਾ ਆਰਾਮ, ਏਅਰਲਾਈਂਸ ਹਟਾਏਂਗੀ ਫਿਊਲ ਸਰਚਾਰਜ, ਕਮਬਿਟ ਟਿਕਟ ਕੇ ਦਮ!
ਪੁਣੇ 'ਚ ਰਾਜਾ ਰਘੂਵੰਸ਼ੀ ਕਤਲ ਕੇਸ! ਕੇਤਨ ਅਗਰਵਾਲ ਦੀ ਮੰਗੇਤਰ ਸਿਆ ਅਤੇ ਉਸ ਦੇ ਪ੍ਰੇਮੀ ਨੇ ਉਸ ਨੂੰ ਖਾਈ ਵਿਚ ਧੱਕ ਦਿੱਤਾ।
ਪੁਣੇ 'ਚ ਰਾਜਾ ਰਘੂਵੰਸ਼ੀ ਕਤਲ ਕੇਸ! ਕੇਤਨ ਅਗਰਵਾਲ ਦੀ ਮੰਗੇਤਰ ਸਿਆ ਅਤੇ ਉਸ ਦੇ ਪ੍ਰੇਮੀ ਨੇ ਉਸ ਨੂੰ ਖਾਈ ਵਿਚ ਧੱਕ ਦਿੱਤਾ।
 Jagron Murder Case : 34 ਸਾਲਾ ਨੌਜਵਾਨ ਦੀ ਮੌਤ ਮਾਮਲੇ 'ਚ ਵੱਡਾ ਖ਼ੁਲਾਸਾ , 2 ਸਕੇ ਭਰਾ ਗ੍ਰਿਫ਼ਤਾਰ

Punjab ਤੋਂ ਭੱਜਿਆ ਸੀਰੀਅਲ ਰੇਪਿਸਟ ਪੁਲਿਸ ਐਨਕਾਊਂਟਰ 'ਚ ਢੇਰ , 6 ਲੜਕੀਆਂ ਨੂੰ ਅਗਵਾ ਕਰਕੇ ਕੀਤਾ ਸੀ ਰੇਪ  

Ravneet Bittu ਦੇ ਕੇਂਦਰੀ ਮੰਤਰੀ ਅਹੁਦੇ 'ਤੇ ਸਸਪੈਂਸ, ਰਾਜ ਸਭਾ ਕਾਰਜਕਾਲ ਖਤਮ, 6 ਮਹੀਨੇ ਹੋਰ ਰਹਿ ਸਕਦੇ ਹਨ ਮੰਤਰੀ

ਅਬੋਹਰ 'ਚ 1 ਕਿਲੋ ਹੈਰੋਇਨ ਨਾਲ ਦੋ ਤਸਕਰ ਗ੍ਰਿਫ਼ਤਾਰ, ਲੱਖਾਂ ਦੀ ਨਕਦੀ ਜ਼ਬਤ

Embed widget